ਆਨ-ਲਾਈਨ-ਮਦਦ

JW.ORG ਦੀ ਵਰਤੋਂ

ਸਿੱਖੋ ਕਿ jw.org ਵੈੱਬਸਾਈਟ ਦੇ ਫੀਚਰ ਕਿਵੇਂ ਵਰਤੀਏ। ਸਾਈਟ ਨੂੰ ਕਿਵੇਂ ਚਲਾਉਣਾ, ਸਰਚ ਕਿਵੇਂ ਕਰਨੀ ਤੇ ਪ੍ਰਕਾਸ਼ਨ ਕਿਵੇਂ ਡਾਊਨਲੋਡ ਕਰਨੇ ਹਨ। jw.org ਬਾਰੇ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਪਾਓ।

JW Broadcasting

ਤੁਸੀਂ jw.org ਵੈੱਬਸਾਈਟ ʼਤੇ ਜਾਂ ਆਪਣੇ ਟੀ.ਵੀ. ʼਤੇ ਉਹ ਵੀਡੀਓ ਜੋ JW Broadcasting studio ਵਿਚ ਤਿਆਰ ਕੀਤੇ ਦਾਂਦੇ ਹਨ ਕਿੱਦਾਂ ਚਲਾਉਣੇ ਸਿੱਖ ਸਕਦੇ ਹੋ।

JW Library

ਨਿਊ ਵਰਲਡ ਟ੍ਰਾਂਸਲੇਸ਼ਨ ਬਾਈਬਲ ਪੜ੍ਹੋ ਅਤੇ ਸਟੱਡੀ ਕਰੋ। ਆਪਣੇ ਸਮਾਰਟ ਫ਼ੋਨ ਜਾਂ ਟੈਬਲੇਟ ਤੋਂ ਬਾਈਬਲ ਦੇ ਹੋਰ ਅਨੁਵਾਦਾਂ ਦੀ ਵਰਤੋ ਕਰ ਕੇ ਆਇਤਾਂ ਦੀ ਤੁਲਨਾ ਕਰੋ।

JW Library Sign Language

ਇਸ ਐਪ ਨਾਲ ਬਾਈਬਲ ਅਤੇ ਹੋਰ ਪ੍ਰਕਾਸ਼ਨਾਂ ਦੇ ਵੀਡੀਓ ਡਾਊਨਲੋਡ ਅਤੇ ਪਲੇਅ ਕਰੋ। ਨਾਲੇ ਇਸ ਐਪ ʼਤੇ ਨਵੇਂ ਵੀਡੀਓ ਆਪਣੇ ਆਪ ਆ ਜਾਂਦੇ ਹਨ ਅਤੇ ਸੇਵ ਹੋ ਜਾਂਦੇ ਹਨ।

JW Language

ਹੋਰ ਭਾਸ਼ਾ ਸਿਖਾਉਣ ਵਾਲਾ ਇਹ ਐਪ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਉਪਲਬਧ ਹੈ। ਇਸ ਵਿਚ ਪ੍ਰਚਾਰ ਵਿਚ ਇਸਤੇਮਾਲ ਕਰਨ ਲਈ ਬਹੁਤ ਸਾਰੀ ਜਾਣਕਾਰੀ ਹੈ। ਇਸ ਵਿਚ ਫਲੈਸ਼ ਕਾਰਡ ਅਤੇ ਉਹ ਭਾਸ਼ਾ ਬੋਲਣ ਵਾਲੇ ਦੀ ਆਵਾਜ਼ ਵਿਚ ਰਿਕਾਰਡਿੰਗ ਹੈ। ਨਾਲੇ ਇਸ ਵਿਚ ਉਸ ਭਾਸ਼ਾ ਦੇ ਸ਼ਬਦਾਂ ਦੇ ਉਚਾਰਣ ਅੰਗ੍ਰੇਜ਼ੀ ਵਿਚ ਲਿਖੇ ਗਏ ਹਨ ਅਤੇ ਹੋਰ ਵੀ ਬਹੁਤ ਕੁਝ ਹੈ।