JW LIBRARY
Frequently Asked Questions—JW Library (iOS)
ਸਮੇਂ-ਸਮੇਂ ਤੇ ਨਵੀਆਂ ਭਾਸ਼ਾਵਾਂ ਵਿਚ ਲਾਇਬ੍ਰੇਰੀ ਰਿਲੀਸ ਕੀਤੀ ਜਾਂਦੀ ਹੈ। ਭਾਸ਼ਾ ਬਟਨ ʼਤੇ ਜਾ ਕੇ ਦੇਖੋ ਕਿ ਇਹ ਕਿਹੜੀਆਂ ਭਾਸ਼ਾਵਾਂ ਵਿਚ ਹੈ।
ਪਰਮੇਸ਼ੁਰ ਦੇ ਬਚਨ ਬਾਰੇ ਜਾਣੋ ਦੇ ਸਵਾਲ 19 ਵਿਚ ਸਮਝਾਇਆ ਗਿਆ ਹੈ ਕਿ ਬਾਈਬਲ ਨੂੰ ਅੱਠ ਹਿੱਸਿਆਂ ਵਿਚ ਵੰਡਿਆ ਗਿਆ ਹੈ ਅਤੇ ਇਨ੍ਹਾਂ ਨੂੰ ਅੱਠ ਰੰਗਾਂ ਨਾਲ ਦਿਖਾਇਆ ਗਿਆ ਹੈ।
ਸਾਰੇ ਸਾਫਟਵੇਅਰਾਂ ਵਿਚ JW Library ਇੱਕੋ ਤਰੀਕੇ ਨਾਲ ਕੰਮ ਕਰੇਗੀ, ਪਰ ਹਰ ਸਾਫਟਵੇਅਰ ਲਈ ਫੀਚਰ ਤੇ ਅਪਡੇਟ ਸ਼ਾਇਦ ਅਲੱਗ-ਅਲੱਗ ਸਮਿਆਂ ʼਤੇ ਰੀਲੀਜ਼ ਕੀਤੇ ਜਾਣ।
ਨਹੀਂ। ਜੇ ਤੁਸੀਂ JW Library ਨੂੰ ਪਾਉਣ ਤੋਂ ਬਾਅਦ ਇਸ ਨੂੰ ਕੱਢ ਦਿੰਦੇ ਹੋ ਅਤੇ ਦੁਬਾਰਾ ਪਾਉਂਦੇ ਹੋ, ਤਾਂ ਬੁੱਕਮਾਰਕ ਅਤੇ ਹਾਈਲਾਈਟ ਮਿਟ ਜਾਂਦੇ ਹਨ। ਪਰ ਜੇ ਤੁਸੀਂ ਕਿਸੇ ਪ੍ਰਕਾਸ਼ਨ ਨੂੰ ਡਿਲੀਟ ਕਰ ਕੇ ਦੁਬਾਰਾ ਇਸ ਨੂੰ ਡਾਊਨਲੋਡ ਕਰਦੇ ਹੋ, ਤਾਂ ਬੁੱਕਮਾਰਕ ਅਤੇ ਹਾਈਲਾਈਟ ਨਹੀਂ ਮਿਟਦੇ।
ਨਹੀਂ। ਫਿਲਹਾਲ ਤੁਸੀਂ ਆਪਣੇ ਬੁੱਕਮਾਰਕ ਅਤੇ ਹਾਈਲਾਈਟ ਸਿਰਫ਼ ਉਸੇ ਫ਼ੋਨ ਜਾਂ ਟੈਬਲੇਟ ʼਤੇ ਦੇਖ ਸਕਦੇ ਹੋ ਜਿਸ ਉੱਤੇ ਤੁਸੀਂ ਇਨ੍ਹਾਂ ਨੂੰ ਲਾਇਆ ਹੈ।
ਕਿਰਪਾ ਕਰ ਕੇ ਆਨ-ਲਾਈਨ ਫੀਡਬੈਕ ਫਾਰਮ ਭਰ ਕੇ ਭੇਜੋ। ਜੇ ਤੁਹਾਨੂੰ ਐਪ ਨਾਲ, ਆਪਣੇ ਸਮਾਰਟ ਫ਼ੋਨ ਜਾਂ ਟੈਬਲੇਟ ਚਲਾਉਣ ਵਿਚ ਮੁਸ਼ਕਲ ਆ ਰਹੀ ਹੈ, ਤਾਂ ਇਹ ਫਾਰਮ ਨਾ ਭਰਿਆ ਜਾਵੇ।