JW.ORG ਦੀ ਵਰਤੋਂ
jw.org ਤੋਂ ਪੂਰਾ ਫ਼ਾਇਦਾ ਲੈਣ ਲਈ ਇਸ ਦੇ ਫੀਚਰਾਂ ਬਾਰੇ ਚੰਗੀ ਤਰ੍ਹਾਂ ਜਾਣੋ।
ਆਨ-ਲਾਈਨ ਜਾਣਕਾਰੀ ਲੱਭੋ
ਸੌਖਿਆਂ ਹੀ ਕਿਸੇ ਪ੍ਰਕਾਸ਼ਨ ਨੂੰ ਲੱਭੋ। ਜਾਣੋ ਕਿ ਤੁਸੀਂ ਕਿਸੇ ਵਿਸ਼ੇ, ਮੈਗਜ਼ੀਨ ਦੇ ਅੰਕ, ਉਪਲਬਧ ਫਾਰਮੈਟ ਜਾਂ ਖ਼ਾਸ ਜਾਣਕਾਰੀ ਨੂੰ jw.org ਵੈੱਬਸਾਈਟ ʼਤੇ ਕਿਵੇਂ ਲੱਭ ਸਕਦੇ ਹੋ
ਕਿਸੇ ਹੋਰ ਭਾਸ਼ਾ ਵਿਚ ਪ੍ਰਕਾਸ਼ਨ ਜਾਂ ਵੀਡੀਓ ਲੱਭੋ
ਸਿੱਖੋ ਕਿ ਵੈੱਬਸਾਈਟ ਦੀ ਭਾਸ਼ਾ ਕਿਵੇਂ ਬਦਲੀਏ, ਵੈੱਬ ਪੇਜ ਹੋਰ ਭਾਸ਼ਾ ਵਿਚ ਕਿਵੇਂ ਦੇਖੀਏ ਜਾਂ ਕਿਸੇ ਹੋਰ ਭਾਸ਼ਾ ਵਿਚ ਪ੍ਰਕਾਸ਼ਨ ਕਿਵੇਂ ਲੱਭੀਏ।
ਸਮਾਰਟ ਫ਼ੋਨ ʼਤੇ JW.ORG ਦੇਖੋ
ਸਿੱਖੋ ਕਿ ਸਮਾਰਟ ਫ਼ੋਨ ʼਤੇ ਕਿਵੇਂ ਮੈਨਿਊ ਅਤੇ ਪ੍ਰਕਾਸ਼ਨ ਦੇਖੀਏ, ਬਾਈਬਲ ਨੂੰ ਆਨ-ਲਾਈਨ ਪੜ੍ਹੀਏ ਅਤੇ ਕਿਸੇ ਲੇਖ ਦੀ ਆਡੀਓ ਰਿਕਾਰਡਿੰਗ ਸੁਣੀਏ।
ਸਟੱਡੀ ਬਾਈਬਲ ਵਰਤੋ
ਨਵੀਂ ਦੁਨੀਆਂ ਅਨੁਵਾਦ (ਸਟੱਡੀ ਐਡੀਸ਼ਨ) ਦੇ ਔਜ਼ਾਰ ਅਤੇ ਫੀਚਰਾਂ ਬਾਰੇ ਜਾਣਕਾਰੀ ਤੇ ਨੁਕਤੇ।