Skip to content

ਰੱਬ ʼਤੇ ਨਿਹਚਾ ਪੈਦਾ ਕਰੋ

Why Believe in God?

ਕੀ ਰੱਬ ਸੱਚ-ਮੁੱਚ ਹੈ?

ਬਾਈਬਲ ਪੰਜ ਸਬੂਤਾਂ ਰਾਹੀਂ ਇਸ ਗੱਲ ਦਾ ਜਵਾਬ ਦਿੰਦੀ ਹੈ।

ਅਸੀਂ ਹੇਠ ਲਿਖੀਆਂ ਚੀਜ਼ਾਂ ʼਤੇ ਨਿਹਚਾ ਕਿਉਂ ਕਰਦੇ ਹਾਂ . . . ਪਰਮੇਸ਼ੁਰ ਦੀ ਹੋਂਦ ʼਤੇ?

ਕੁਦਰਤੀ ਚੀਜ਼ਾਂ ਦੀ ਗੁੰਝਲਦਾਰ ਬਣਾਵਟ ਨੂੰ ਦੇਖ ਕੇ ਇਕ ਪ੍ਰੋਫ਼ੈਸਰ ਦੀ ਸਹੀ ਸਿੱਟੇ ʼਤੇ ਪਹੁੰਚਣ ਵਿਚ ਮਦਦ ਹੋਈ।

Getting to Know God

ਕੀ ਰੱਬ ਦਾ ਕੋਈ ਨਾਂ ਹੈ?

ਰੱਬ ਦੇ ਕਈ ਦਰਜੇ ਹਨ, ਜਿਵੇਂ ਕਿ ਸਰਬਸ਼ਕਤੀਮਾਨ, ਕਰਤਾਰ ਅਤੇ ਪ੍ਰਭੂ। ਪਰ ਬਾਈਬਲ ਵਿਚ ਰੱਬ ਦਾ ਨਾਂ 7,000 ਤੋਂ ਵੀ ਜ਼ਿਆਦਾ ਵਾਰ ਵਰਤਿਆ ਗਿਆ ਹੈ।

ਰੱਬ ਦਾ ਨਾਮ ਕੀ ਹੈ?

ਕੀ ਤੁਹਾਨੂੰ ਪਤਾ ਕਿ ਰੱਬ ਦਾ ਇਕ ਨਾਮ ਹੈ ਜਿਸ ਤੋਂ ਉਸ ਦੀ ਸ਼ਖ਼ਸੀਅਤ ਬਾਰੇ ਪਤਾ ਲੱਗਦਾ?

ਕੀ ਤੁਸੀਂ ਪਰਮੇਸ਼ੁਰ ਨਾਲ ਦੋਸਤੀ ਕਰ ਸਕਦੇ ਹੋ?

ਸਦੀਆਂ ਤੋਂ ਲੋਕ ਆਪਣੇ ਬਣਾਉਣ ਵਾਲੇ ਬਾਰੇ ਜਾਣਨਾ ਚਾਹੁੰਦੇ ਹਨ। ਬਾਈਬਲ ਪਰਮੇਸ਼ੁਰ ਦੇ ਦੋਸਤ ਬਣਨ ਵਿਚ ਸਾਡੀ ਮਦਦ ਕਰ ਸਕਦੀ ਹੈ। ਇਸ ਦੋਸਤੀ ਦੀ ਸ਼ੁਰੂਆਤ ਉਸ ਦਾ ਨਾਂ ਜਾਣਨ ਨਾਲ ਹੁੰਦੀ ਹੈ।

ਤੁਸੀਂ ਰੱਬ ਨੂੰ ਚੰਗੀ ਤਰ੍ਹਾਂ ਕਿਵੇਂ ਜਾਣ ਸਕਦੇ ਹੋ?

ਸੱਤ ਤਰੀਕੇ ਜਿਨ੍ਹਾਂ ਰਾਹੀਂ ਤੁਸੀਂ ਉਸ ਨਾਲ ਦੋਸਤੀ ਕਰ ਸਕਦੇ ਹੋ।

ਸ੍ਰਿਸ਼ਟੀ ਤੋਂ ਪਰਮੇਸ਼ੁਰ ਦਾ ਪਿਆਰ ਝਲਕਦਾ ਹੈ​—ਇਨਸਾਨੀ ਸਰੀਰ

ਆਪਣੀਆਂ ਗਿਆਨ-ਇੰਦਰੀਆਂ ਅਤੇ ਜਾਣਕਾਰੀ ਨੂੰ ਯਾਦ ਰੱਖਣ ਦੀ ਕਾਬਲੀਅਤ ਤੋਂ ਅਸੀਂ ਇਕ ਅਹਿਮ ਸਬਕ ਸਿੱਖਦੇ ਹਾਂ।

ਰੱਬ ਦੇ ਨਬੀਆਂ ਤੋਂ ਉਸ ਬਾਰੇ ਸਿੱਖੋ

ਤਿੰਨ ਵਫ਼ਾਦਾਰ ਨਬੀਆਂ ਦੀ ਮਦਦ ਨਾਲ ਅਸੀਂ ਰੱਬ ਬਾਰੇ ਸਿੱਖ ਸਕਦੇ ਹਾਂ ਤੇ ਬਰਕਤਾਂ ਪਾ ਸਕਦੇ ਹਾਂ।

ਕੀ ਅਸੀਂ ਸੱਚੀਂ ਰੱਬ ਨੂੰ ਪਾ ਸਕਦੇ ਹਾਂ?

ਜੋ ਗੱਲਾਂ ਰੱਬ ਬਾਰੇ ਸਮਝਣੀਆਂ ਸਾਡੀ ਸਮਝ ਤੋਂ ਬਾਹਰ ਹਨ, ਉਨ੍ਹਾਂ ਗੱਲਾਂ ਦੀ ਮਦਦ ਨਾਲ ਅਸੀਂ ਰੱਬ ਬਾਰੇ ਹੋਰ ਜਾਣ ਸਕਦੇ ਹਾਂ।

ਰੱਬ ਅਤੇ ਯਿਸੂ ਬਾਰੇ ਸੱਚਾਈ

ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਵਿਚ ਕੀ ਫ਼ਰਕ ਹੈ?

ਰੱਬ ਕਿਹੋ ਜਿਹਾ ਹੈ?

ਰੱਬ ਦੇ ਮੁੱਖ ਗੁਣ ਕਿਹੜੇ ਹਨ?

ਕੀ ਰੱਬ ਸਾਡੇ ਵੱਲ ਧਿਆਨ ਦਿੰਦਾ ਹੈ?

ਕਿਹੜੇ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਰੱਬ ਸਾਡਾ ਭਲਾ ਕਰਨਾ ਚਾਹੁੰਦਾ ਹੈ?

ਕੀ ਰੱਬ ਨੂੰ ਸਾਡੇ ਨਾਲ ਹਮਦਰਦੀ ਹੈ?

ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਰੱਬ ਸਾਡੇ ਵੱਲ ਧਿਆਨ ਦਿੰਦਾ ਹੈ, ਸਾਨੂੰ ਸਮਝਦਾ ਹੈ ਅਤੇ ਸਾਡੇ ਦੁੱਖਾਂ ਵਿਚ ਦੁਖੀ ਹੁੰਦਾ ਹੈ।

The Value of Faith

ਸਾਨੂੰ ਰੱਬ ਦੀ ਕਿਉਂ ਲੋੜ ਹੈ?

ਜਾਣੋ ਕਿ ਤੁਸੀਂ ਪਰਮੇਸ਼ੁਰ ਨਾਲ ਰਿਸ਼ਤਾ ਜੋੜ ਕੇ ਖ਼ੁਸ਼ੀਆਂ ਭਰੀ ਜ਼ਿੰਦਗੀ ਕਿਵੇਂ ਪਾ ਸਕਦੇ ਹੋ।

ਬਾਈਬਲ ਨਿਹਚਾ ਬਾਰੇ ਕੀ ਕਹਿੰਦੀ ਹੈ?

ਬਾਈਬਲ ਕਹਿੰਦੀ ਹੈ: ‘ਨਿਹਚਾ ਤੋਂ ਬਿਨਾਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਨਾਮੁਮਕਿਨ ਹੈ।’ ਨਿਹਚਾ ਕੀ ਹੈ? ਤੁਸੀਂ ਨਿਹਚਾ ਕਿਵੇਂ ਪੈਦਾ ਕਰ ਸਕਦੇ ਹੋ?

ਬਾਈਬਲ ਤੋਂ ਮਿਲੇ ਮੇਰੇ ਸਵਾਲਾਂ ਦੇ ਜਵਾਬ

ਮਾਇਲੀ ਗੁੰਦਲ ਨੇ ਰੱਬ ’ਤੇ ਵਿਸ਼ਵਾਸ ਕਰਨਾ ਛੱਡ ਦਿੱਤਾ ਜਦੋਂ ਉਸ ਦੇ ਡੈਡੀ ਜੀ ਦੀ ਮੌਤ ਹੋ ਗਈ। ਉਹ ਕਿਵੇਂ ਸੱਚੀ ਨਿਹਚਾ ਕਰਨ ਲੱਗੀ ਤੇ ਉਸ ਨੂੰ ਮਨ ਦੀ ਸ਼ਾਂਤੀ ਕਿਵੇਂ ਮਿਲੀ?

ਮੇਰਾ ਧਰਮਾਂ ਤੋਂ ਭਰੋਸਾ ਉੱਠ ਗਿਆ

ਟੌਮ ਰੱਬ ਨੂੰ ਮੰਨਣਾ ਚਾਹੁੰਦਾ ਸੀ, ਪਰ ਧਰਮਾਂ ਅਤੇ ਇਨ੍ਹਾਂ ਦੇ ਬੇਕਾਰ ਦੇ ਰੀਤਾਂ-ਰਿਵਾਜਾਂ ਕਾਰਨ ਉਹ ਨਿਰਾਸ਼ ਹੋ ਗਿਆ। ਬਾਈਬਲ ਦੀ ਸਟੱਡੀ ਕਰਕੇ ਉਸ ਨੂੰ ਨਿਰਾਸ਼ਾ ਵਿਚ ਆਸ਼ਾ ਕਿਵੇਂ ਮਿਲੀ?

Challenges to Faith

ਪਰਮੇਸ਼ੁਰ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ?

ਬਾਈਬਲ ਵਿਚ ਇਸ ਦਾ ਸਹੀ-ਸਹੀ ਜਵਾਬ ਦਿੱਤਾ ਗਿਆ ਹੈ।

ਲੋਕ ਰੱਬ ਨੂੰ ਬੇਰਹਿਮ ਕਿਉਂ ਕਹਿੰਦੇ ਹਨ?

ਬਹੁਤ ਲੋਕ ਸੋਚਦੇ ਹਨ ਕਿ ਰੱਬ ਬੇਰਹਿਮ ਹੈ ਜਾਂ ਉਸ ਨੂੰ ਸਾਡੀ ਕੋਈ ਪਰਵਾਹ ਨਹੀਂ। ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?

Drawing Close to God

ਕੀ ਤੁਸੀਂ ਰੱਬ ਦੇ ਨੇੜੇ ਮਹਿਸੂਸ ਕਰਦੇ ਹੋ?

ਲੱਖਾਂ ਹੀ ਲੋਕਾਂ ਨੂੰ ਪੂਰਾ ਯਕੀਨ ਹੈ ਕਿ ਰੱਬ ਉਨ੍ਹਾਂ ਨੂੰ ਆਪਣੇ ਦੋਸਤ ਸਮਝਦਾ ਹੈ।

ਤੁਸੀਂ ਪਰਮੇਸ਼ੁਰ ਦੇ ਨੇੜੇ ਕਿਵੇਂ ਜਾ ਸਕਦੇ ਹੋ?

ਪਤਾ ਕਰੋ ਕਿ ਪਰਮੇਸ਼ੁਰ ਕਿਹੜੀਆਂ ਪ੍ਰਾਰਥਨਾਵਾਂ ਸੁਣਦਾ ਹੈ, ਸਾਨੂੰ ਕਿੱਦਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਅਸੀਂ ਪਰਮੇਸ਼ੁਰ ਦੇ ਨੇੜੇ ਜਾਣ ਲਈ ਹੋਰ ਕੀ ਕਰ ਸਕਦੇ ਹਾਂ।

ਸਹੀ ਤੇ ਗ਼ਲਤ ਬਾਰੇ: ਰੱਬ ਦੇ ਬਚਨ ਵਿੱਚੋਂ ਭਰੋਸੇਯੋਗ ਸਲਾਹਾਂ

ਤੁਸੀਂ ਕਿਵੇਂ ਭਰੋਸਾ ਰੱਖ ਸਕਦੇ ਹੋ ਕਿ ਸਹੀ ਤੇ ਗ਼ਲਤ ਬਾਰੇ ਰੱਬ ਦੇ ਬਚਨ ਵਿਚ ਦਿੱਤੀਆਂ ਸਲਾਹਾਂ ਭਰੋਸੇਯੋਗ ਹਨ?

ਕੀ ਅਸੀਂ ਵਾਕਈ ਰੱਬ ਨੂੰ ਖ਼ੁਸ਼ ਕਰ ਸਕਦੇ ਹਾਂ?

ਜਵਾਬ ਅੱਯੂਬ, ਲੂਤ ਅਤੇ ਦਾਊਦ ਦੀ ਜ਼ਿੰਦਗੀ ਬਾਰੇ ਜਾਣ ਕੇ ਪਤਾ ਲੱਗ ਸਕਦਾ ਹੈ ਜਿਨ੍ਹਾਂ ਨੇ ਗੰਭੀਰ ਗ਼ਲਤੀਆਂ ਕੀਤੀਆਂ।

ਇਹ ਜਾਣ ਕੇ ਕੀ ਫ਼ਾਇਦਾ ਹੁੰਦਾ ਹੈ ਕਿ ਰੱਬ ਨੂੰ ਸਾਡਾ ਫ਼ਿਕਰ ਹੈ?

ਬਾਈਬਲ ਦੀ ਮਦਦ ਨਾਲ ਭਵਿੱਖ ਬਾਰੇ ਕੀਤੇ ਰੱਬ ਦੇ ਵਾਅਦੇ ’ਤੇ ਸਾਡਾ ਭਰੋਸਾ ਪੱਕਾ ਹੋ ਸਕਦਾ ਹੈ।