ਦੁੱਖ-ਤਕਲੀਫ਼ਾਂ
Why So Much Suffering?
ਕੀ ਰੱਬ ਸਾਡੇ ʼਤੇ ਦੁੱਖ-ਤਕਲੀਫ਼ਾਂ ਲਿਆਉਂਦਾ ਹੈ?
ਦੁੱਖ-ਤਕਲੀਫ਼ਾਂ ਕਿਸੇ ʼਤੇ ਵੀ ਆ ਸਕਦੀਆਂ ਹਨ, ਇੱਥੋਂ ਤਕ ਕਿ ਉਨ੍ਹਾਂ ਲੋਕਾਂ ʼਤੇ ਵੀ ਜਿਨ੍ਹਾਂ ʼਤੇ ਰੱਬ ਦੀ ਮਿਹਰ ਹੈ। ਕਿਉਂ?
ਕੀ ਸਾਰੀਆਂ ਦੁੱਖ-ਤਕਲੀਫ਼ਾਂ ਪਿੱਛੇ ਸ਼ੈਤਾਨ ਦਾ ਹੱਥ ਹੈ?
ਬਾਈਬਲ ਦੱਸਦੀ ਹੈ ਕਿ ਇਨਸਾਨਾਂ ਦੀਆਂ ਦੁੱਖ-ਤਕਲੀਫ਼ਾਂ ਪਿੱਛੇ ਕਿਸ ਦਾ ਹੱਥ ਹੈ।
ਕੁਦਰਤੀ ਆਫ਼ਤਾਂ ਬਾਰੇ ਬਾਈਬਲ ਕੀ ਕਹਿੰਦੀ ਹੈ?
ਕੀ ਇਹ ਪਰਮੇਸ਼ੁਰ ਵੱਲੋਂ ਸਜ਼ਾ ਹੈ? ਕੀ ਪਰਮੇਸ਼ੁਰ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਲੋਕਾਂ ਦੀ ਮਦਦ ਕਰਦਾ ਹੈ?
ਬਾਈਬਲ ਮਹਾਂਮਾਰੀਆਂ ਬਾਰੇ ਕੀ ਕਹਿੰਦੀ ਹੈ?
ਕੁਝ ਲੋਕ ਇਹ ਦਾਅਵਾ ਕਰਦੇ ਹਨ ਕਿ ਅੱਜ ਰੱਬ ਮਹਾਂਮਾਰੀਆਂ ਅਤੇ ਹੋਰ ਬੀਮਾਰੀਆਂ ਲਾ ਕੇ ਲੋਕਾਂ ਨੂੰ ਸਜ਼ਾ ਦੇ ਰਿਹਾ ਹੈ। ਪਰ ਬਾਈਬਲ ਇਸ ਗੱਲ ਨਾਲ ਸਹਿਮਤ ਨਹੀਂ ਹੈ।
ਰੱਬ ਨੇ ਯਹੂਦੀਆਂ ਦਾ ਕਤਲੇਆਮ ਕਿਉਂ ਹੋਣ ਦਿੱਤਾ?
ਬਹੁਤ ਸਾਰੇ ਲੋਕਾਂ ਨੇ ਪੁੱਛਿਆ ਹੈ ਕਿ ਇਕ ਪਿਆਰ ਕਰਨ ਵਾਲਾ ਰੱਬ ਇੰਨੇ ਸਾਰੇ ਦੁੱਖ ਕਿਉਂ ਆਉਣ ਦੇਵੇਗਾ। ਬਾਈਬਲ ਇਸ ਦਾ ਤਸੱਲੀਬਖ਼ਸ਼ ਜਵਾਬ ਦਿੰਦੀ ਹੈ!
Coping With Suffering
ਬਾਈਬਲ ਉਨ੍ਹਾਂ ਲੋਕਾਂ ਦੀ ਕਿਵੇਂ ਮਦਦ ਕਰ ਸਕਦੀ ਹੈ ਜੋ ਖ਼ੁਦਕੁਸ਼ੀ ਕਰਨ ਬਾਰੇ ਸੋਚ ਰਹੇ ਹਨ?
ਬਾਈਬਲ ਉਸ ਵਿਅਕਤੀ ਨੂੰ ਕਿਹੜੀ ਵਧੀਆ ਸਲਾਹ ਦਿੰਦੀ ਹੈ ਜੋ ਮਰਨਾ ਚਾਹੁੰਦਾ ਹੈ?
ਕੀ ਬਾਈਬਲ ਲੰਬੇ ਸਮੇਂ ਤੋਂ ਬੀਮਾਰ ਲੋਕਾਂ ਦੀ ਮਦਦ ਕਰ ਸਕਦੀ ਹੈ?
ਜੀ ਹਾਂ! ਲੰਬੇ ਸਮੇਂ ਦੀ ਬੀਮਾਰੀ ਨਾਲ ਸਿੱਝਣ ਵਿਚ ਤਿੰਨ ਸੁਝਾਅ ਤੁਹਾਡੀ ਮਦਦ ਕਰ ਸਕਦੇ ਹਨ।
An End to Suffering
ਪਰਮੇਸ਼ੁਰ ਦਾ ਰਾਜ ਕੀ ਕਰੇਗਾ?
ਜਾਣੋ ਕਿ ਜਦੋਂ ਪਰਮੇਸ਼ੁਰ ਦੀ ਸਰਕਾਰ ਧਰਤੀ ʼਤੇ ਰਾਜ ਕਰੇਗੀ, ਤਾਂ ਤੁਸੀਂ ਕਿਹੜੀਆਂ ਗੱਲਾਂ ਦੀ ਉਮੀਦ ਰੱਖ ਸਕਦੇ ਹਾਂ।
ਧਰਤੀ ʼਤੇ ਸ਼ਾਂਤੀ ਕਿਵੇਂ ਹੋਵੇਗੀ?
ਜਾਣੋ ਕਿ ਰੱਬ ਆਪਣੇ ਰਾਜ ਰਾਹੀਂ ਪੂਰੀ ਧਰਤੀ ʼਤੇ ਸ਼ਾਂਤੀ ਕਿਵੇਂ ਲਿਆਵੇਗਾ।