ਯਿਸੂ
ਯਿਸੂ ਕੌਣ ਹੈ?
ਯਿਸੂ ਨੂੰ ਪਰਮੇਸ਼ੁਰ ਦਾ ਪੁੱਤਰ ਕਿਉਂ ਕਿਹਾ ਗਿਆ ਹੈ?
ਜੇ ਪਰਮੇਸ਼ੁਰ ਉਸ ਤਰੀਕੇ ਨਾਲ ਯਿਸੂ ਦਾ ਪਿਤਾ ਨਹੀਂ ਬਣਿਆ ਜਿੱਦਾਂ ਇਨਸਾਨ ਬਣਦੇ ਹਨ, ਤਾਂ ਯਿਸੂ ਪਰਮੇਸ਼ੁਰ ਦਾ ਪੁੱਤਰ ਕਿਵੇਂ ਹੈ?
ਕੀ ਮਸੀਹ ਬਾਰੇ ਕੀਤੀਆਂ ਭਵਿੱਖਬਾਣੀਆਂ ਤੋਂ ਸਾਬਤ ਹੁੰਦਾ ਹੈ ਕਿ ਯਿਸੂ ਹੀ ਮਸੀਹ ਸੀ?
ਕੀ ਇਕ ਤੋਂ ਜ਼ਿਆਦਾ ਵਿਅਕਤੀ ਮਸੀਹ ਹੋ ਸਕਦੇ ਸਨ?
ਮਹਾਂ ਦੂਤ ਮੀਕਾਏਲ ਕੌਣ ਹੈ?
ਮੀਕਾਏਲ ਦਾ ਇਕ ਹੋਰ ਨਾਂ ਹੈ ਜੋ ਜ਼ਿਆਦਾ ਮਸ਼ਹੂਰ ਹੈ।
ਧਰਤੀ ʼਤੇ ਯਿਸੂ ਦੀ ਜ਼ਿੰਦਗੀ
ਯਿਸੂ ਦੇਖਣ ਨੂੰ ਕਿਹੋ ਜਿਹਾ ਸੀ?
ਬਾਈਬਲ ਤੋਂ ਉਸ ਦੇ ਰੰਗ-ਰੂਪ ਬਾਰੇ ਥੋੜ੍ਹਾ-ਬਹੁਤ ਪਤਾ ਲੱਗਦਾ ਹੈ।
Jesus’ Role in God’s Purpose
ਯਿਸੂ ਸਾਨੂੰ ਕਿਵੇਂ ਬਚਾਉਂਦਾ ਹੈ?
ਯਿਸੂ ਨੂੰ ਸਾਡੇ ਵਾਸਤੇ ਬੇਨਤੀ ਕਰਨ ਦੀ ਕਿਉਂ ਲੋੜ ਹੈ? ਕੀ ਆਪਣੀ ਜਾਨ ਬਚਾਉਣ ਲਈ ਯਿਸੂ ʼਤੇ ਨਿਹਚਾ ਕਰਨੀ ਹੀ ਕਾਫ਼ੀ ਹੈ?
ਯਿਸੂ ਦੀ ਕੁਰਬਾਨੀ ਕਿਵੇਂ “ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ” ਹੈ?
ਰਿਹਾਈ ਦੀ ਕੀਮਤ ਪਾਪ ਤੋਂ ਕਿਵੇਂ ਛੁਟਕਾਰਾ ਦਿਵਾਉਂਦੀ ਹੈ?
ਮਸੀਹ ਦੇ ਆਉਣ ਦਾ ਕੀ ਮਤਲਬ ਹੈ?
ਜਦੋਂ ਯਿਸੂ ਦੁਬਾਰਾ ਆਵੇਗਾ, ਤਾਂ ਕੀ ਲੋਕ ਉਸ ਨੂੰ ਆਪਣੀ ਅੱਖੀਂ ਦੇਖ ਸਕਣਗੇ?