ਰੱਬ
ਪਰਮੇਸ਼ੁਰ ਕੌਣ ਹੈ?
ਕੀ ਰੱਬ ਸੱਚ-ਮੁੱਚ ਹੈ?
ਬਾਈਬਲ ਪੰਜ ਸਬੂਤਾਂ ਰਾਹੀਂ ਇਸ ਗੱਲ ਦਾ ਜਵਾਬ ਦਿੰਦੀ ਹੈ।
ਕੀ ਰੱਬ ਸਰਬ-ਵਿਆਪੀ ਹੈ, ਉਹ ਕਣ-ਕਣ ਵਿਚ ਵੱਸਦਾ ਹੈ?
ਕੀ ਬਾਈਬਲ ਇਹ ਸਿਖਾਉਂਦੀ ਹੈ ਕਿ ਰੱਬ ਸਰਬ-ਵਿਆਪੀ ਹੈ, ਉਹ ਕਣ-ਕਣ ਵਿਚ ਵੱਸਦਾ ਹੈ? ਤੁਸੀਂ ਯਕੀਨ ਕਿਵੇਂ ਕਰ ਸਕਦੇ ਹੋ ਕਿ ਰੱਬ ਇਕ ਖ਼ਾਸ ਥਾਂ ʼਤੇ ਰਹਿੰਦਾ ਹੈ, ਫਿਰ ਵੀ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹੈ?
ਪਵਿੱਤਰ ਸ਼ਕਤੀ ਕੀ ਹੈ?
ਬਾਈਬਲ ਵਿਚ ਪਵਿੱਤਰ ਸ਼ਕਤੀ ਨੂੰ ਪਰਮੇਸ਼ੁਰ ਦੇ “ਹੱਥ” ਵੀ ਕਿਹਾ ਗਿਆ ਹੈ।
God’s Name
ਕੀ ਰੱਬ ਦਾ ਕੋਈ ਨਾਂ ਹੈ?
ਬਾਈਬਲ ਦੇ ਬਹੁਤ ਸਾਰੇ ਅਨੁਵਾਦਾਂ ਵਿਚ ਰੱਬ ਦਾ ਨਾਂ ਦਿੱਤਾ ਗਿਆ ਹੈ। ਕੀ ਤੁਹਾਨੂੰ ਉਸ ਦਾ ਨਾਂ ਇਸਤੇਮਾਲ ਕਰਨਾ ਚਾਹੀਦਾ ਹੈ?
ਯਹੋਵਾਹ ਕੌਣ ਹੈ?
ਕੀ ਉਹ ਸਿਰਫ਼ ਕੁਝ ਹੀ ਲੋਕਾਂ ਦਾ ਰੱਬ ਹੈ, ਜਿਵੇਂ ਸਿਰਫ਼ ਇਜ਼ਰਾਈਲੀਆਂ ਦਾ?
ਰੱਬ ਦੇ ਕਿੰਨੇ ਨਾਂ ਹਨ?
ਲੋਕਾਂ ਨੂੰ ਸ਼ਾਇਦ ਲੱਗੇ ਕਿ “ਅੱਲਾ,” “ਪ੍ਰਭੂ” ਜਾਂ “ਅੱਤ ਮਹਾਨ” ਰੱਬ ਦੇ ਨਾਂ ਹਨ। ਪਰ ਕੀ ਕੋਈ ਫ਼ਰਕ ਪੈਂਦਾ ਹੈ ਕਿ ਅਸੀਂ ਉਸ ਨੂੰ ਕੀ ਕਹਿ ਕੇ ਬੁਲਾਉਂਦੇ ਹਾਂ?
God’s Will
ਤੁਸੀਂ ਰੱਬ ਨੂੰ ਚੰਗੀ ਤਰ੍ਹਾਂ ਕਿਵੇਂ ਜਾਣ ਸਕਦੇ ਹੋ?
ਸੱਤ ਤਰੀਕੇ ਜਿਨ੍ਹਾਂ ਰਾਹੀਂ ਤੁਸੀਂ ਉਸ ਨਾਲ ਦੋਸਤੀ ਕਰ ਸਕਦੇ ਹੋ।
ਕੀ ਰੱਬ ਸਾਡੇ ʼਤੇ ਦੁੱਖ-ਤਕਲੀਫ਼ਾਂ ਲਿਆਉਂਦਾ ਹੈ?
ਦੁੱਖ-ਤਕਲੀਫ਼ਾਂ ਕਿਸੇ ʼਤੇ ਵੀ ਆ ਸਕਦੀਆਂ ਹਨ, ਇੱਥੋਂ ਤਕ ਕਿ ਉਨ੍ਹਾਂ ਲੋਕਾਂ ʼਤੇ ਵੀ ਜਿਨ੍ਹਾਂ ʼਤੇ ਰੱਬ ਦੀ ਮਿਹਰ ਹੈ। ਕਿਉਂ?