ਸਾਡਾ ਛਪਾਈ ਦਾ ਕੰਮ
ਛਪਾਈ ਦਾ ਕੰਮ
ਅਸੀਂ ਸੱਚਾਈ ਲਈ ਲੋਕਾਂ ਦੇ ਦਿਲਾਂ ਵਿਚ ਪਿਆਰ ਅਤੇ ਕਦਰ ਵਧਾਉਂਦੇ ਹਾਂ
ਜੇ ਕੋਈ ਸਾਡੇ ਪ੍ਰਕਾਸ਼ਨ ਪੜ੍ਹਦਾ ਹੈ ਜਾਂ ਵੀਡੀਓ ਦੇਖਦਾ ਹੈ, ਤਾਂ ਉਹ ਯਕੀਨ ਰੱਖ ਸਕਦਾ ਹੈ ਕਿ ਉਸ ਵਿਚ ਦਿੱਤੀ ਇਕ-ਇਕ ਜਾਣਕਾਰੀ ਕਾਫ਼ੀ ਖੋਜਬੀਨ ਕਰਨ ਤੋਂ ਬਾਅਦ ਦਿੱਤੀ ਗਈ ਹੈ ਅਤੇ ਇਹ ਬਿਲਕੁਲ ਸਹੀ ਹੈ।
ਛਪਾਈ ਦਾ ਕੰਮ
ਅਸੀਂ ਸੱਚਾਈ ਲਈ ਲੋਕਾਂ ਦੇ ਦਿਲਾਂ ਵਿਚ ਪਿਆਰ ਅਤੇ ਕਦਰ ਵਧਾਉਂਦੇ ਹਾਂ
ਜੇ ਕੋਈ ਸਾਡੇ ਪ੍ਰਕਾਸ਼ਨ ਪੜ੍ਹਦਾ ਹੈ ਜਾਂ ਵੀਡੀਓ ਦੇਖਦਾ ਹੈ, ਤਾਂ ਉਹ ਯਕੀਨ ਰੱਖ ਸਕਦਾ ਹੈ ਕਿ ਉਸ ਵਿਚ ਦਿੱਤੀ ਇਕ-ਇਕ ਜਾਣਕਾਰੀ ਕਾਫ਼ੀ ਖੋਜਬੀਨ ਕਰਨ ਤੋਂ ਬਾਅਦ ਦਿੱਤੀ ਗਈ ਹੈ ਅਤੇ ਇਹ ਬਿਲਕੁਲ ਸਹੀ ਹੈ।
ਸਪੈਨਿਸ਼ ਵਿਚ ਨਵੀਂ ਦੁਨੀਆਂ ਅਨੁਵਾਦ
ਇਕ ਸ਼ਬਦ ਦੇ ਕਈ ਮਤਲਬ ਹੋ ਸਕਦੇ ਹਨ। ਤਾਂ ਫਿਰ ਅਨੁਵਾਦਕ ਪੂਰੀ ਦੁਨੀਆਂ ਵਿਚ ਰਹਿੰਦੇ ਸਪੈਨਿਸ਼ ਲੋਕਾਂ ਲਈ ਬਾਈਬਲ ਕਿਵੇਂ ਤਿਆਰ ਕਰ ਸਕਦੇ ਸਨ?
ਯਹੋਵਾਹ ਦੇ ਲੋਕਾਂ ਲਈ ਇਕ ਸ਼ਾਨਦਾਰ ਬਰਕਤ!
ਪਰਮੇਸ਼ੁਰ ਦੇ ਬਚਨ ਦਾ ਨਵੀਂ ਦੁਨੀਆਂ ਅਨੁਵਾਦ ਪੜ੍ਹਨ ਵਿਚ ਆਸਾਨ ਹੈ ਅਤੇ ਪੁਰਾਣੇ ਮੂਲ-ਪਾਠਾਂ ਮੁਤਾਬਕ ਈਮਾਨਦਾਰੀ ਨਾਲ ਤਿਆਰ ਕੀਤਾ ਗਿਆ ਹੈ।
“ਪਰਮੇਸ਼ੁਰ ਦੇ ਪਵਿੱਤਰ ਬਚਨ” ਦੇ ਅਨੁਵਾਦ ਦਾ ਕੰਮ ਸੌਂਪਿਆ ਗਿਆ—ਰੋਮੀਆਂ 3:2
ਯਹੋਵਾਹ ਦੇ ਗਵਾਹਾਂ ਨੇ ਪਿਛਲੀ ਸਦੀ ਦੌਰਾਨ ਹੋਰ ਬਾਈਬਲ ਅਨੁਵਾਦਾਂ ਤੋਂ ਪਰਮੇਸ਼ੁਰ ਬਾਰੇ ਸਿੱਖਿਆ ਹੈ। ਪਰ ਫਿਰ ਉਨ੍ਹਾਂ ਨੇ ਅੰਗ੍ਰੇਜ਼ੀ ਵਿਚ ਬਾਈਬਲ ਦਾ ਅਨੁਵਾਦ ਕਿਉਂ ਕੀਤਾ?
ਜਾਣਕਾਰੀ ਨੂੰ ਸੁਹਾਵਣਾ ਬਣਾਉਣ ਵਾਲੀਆਂ ਤਸਵੀਰਾਂ
ਸਾਡੇ ਫੋਟੋਗ੍ਰਾਫਰ ਸਾਡੇ ਪ੍ਰਕਾਸ਼ਨਾਂ ਨੂੰ ਸੁਹਾਵਣਾ ਬਣਾਉਣ ਵਾਲੀਆਂ ਅਤੇ ਜਾਣਕਾਰੀ ਨਾਲ ਦਿੱਤੀਆਂ ਤਸਵੀਰਾਂ ਕਿੱਥੋਂ ਲੈਂਦੇ ਹਨ?
ਕਾਂਗੋ ਵਿਚ ਬਾਈਬਲ ਦੇ ਪ੍ਰਕਾਸ਼ਨ ਥਾਂ-ਥਾਂ ਪਹੁੰਚਾਉਣੇ
ਯਹੋਵਾਹ ਦੇ ਗਵਾਹ ਬਾਈਬਲਾਂ ਅਤੇ ਬਾਈਬਲ ਦੇ ਪ੍ਰਕਾਸ਼ਨ ਕਾਂਗੋ ਗਣਰਾਜ ਦੇ ਲੋਕਾਂ ਤਕ ਪਹੁੰਚਾਉਣ ਲਈ ਹਰ ਮਹੀਨੇ ਲੰਬਾ ਸਫ਼ਰ ਤੈਅ ਕਰਦੇ ਹਨ।
ਏਸਟੋਨੀਆ ਨੇ “ਇਕ ਵੱਡੀ ਉਪਲਬਧੀ” ਨੂੰ ਮਾਣ ਬਖ਼ਸ਼ਿਆ
ਇਸਟੋਨੀਅਨ ਨਿਊ ਵਰਲਡ ਟ੍ਰਾਂਸਲੇਸ਼ਨ ਨੂੰ ਏਸਟੋਨੀਆ ਵਿਚ ਸਾਲ 2014 ਲਈ ਵਧੀਆ ਭਾਸ਼ਾ ਕਰਕੇ (Language Deed of the Year) ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਸੈਂਕੜੇ ਆਵਾਜ਼ਾਂ ਵਿਚ ਰਿਕਾਰਡ ਕੀਤੀ ਗਈ ਮੁਫ਼ਤ ਆਡੀਓ ਬਾਈਬਲ
2013 ਵਿਚ ਰੀਲੀਜ਼ ਕੀਤੀ ਗਈ ਨਵੀਂ ਬਾਈਬਲ ਦੀ ਆਡੀਓ ਰਿਕਾਰਡਿੰਗ ਵਿਚ ਹਰ ਪਾਤਰ ਲਈ ਇਕ ਵੱਖਰੀ ਆਵਾਜ਼ ਹੋਵੇਗੀ।
ਆਇਰਲੈਂਡ ਅਤੇ ਬ੍ਰਿਟੇਨ ਦੀਆਂ ਮਾਂ-ਬੋਲੀਆਂ ਵਿਚ ਖ਼ੁਸ਼ੀ ਖ਼ਬਰੀ ਦਾ ਪ੍ਰਚਾਰ
ਯਹੋਵਾਹ ਦੇ ਗਵਾਹ ਆਇਰਲੈਂਡ ਅਤੇ ਬ੍ਰਿਟੇਨ ਦੀਆਂ ਮਾਂ-ਬੋਲੀਆਂ ਬੋਲਣ ਜਾਂ ਪੜ੍ਹਨ ਵਾਲੇ ਲੋਕਾਂ ਨੂੰ ਲੱਭਣ ਵਿਚ ਬਹੁਤ ਮਿਹਨਤ ਕਰ ਰਹੇ ਹਨ। ਕਿਹੜੇ ਨਤੀਜੇ ਨਿਕਲੇ ਹਨ?
ਸੈਂਕੜੇ ਭਾਸ਼ਾਵਾਂ ਵਿਚ ਵੀਡੀਓ
ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ? ਵੀਡੀਓ ਤਕਰੀਬਨ 400 ਭਾਸ਼ਾਵਾਂ ਵਿਚ ਅਤੇ ਬਾਈਬਲ ਕਿਉਂ ਪੜ੍ਹੀਏ? ਵੀਡੀਓ 550 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਉਪਲਬਧ ਹੈ। ਇਨ੍ਹਾਂ ਨੂੰ ਆਪਣੀ ਮਾਂ-ਬੋਲੀ ਵਿਚ ਦੇਖੋ
ਫੋਟੋ ਗੈਲਰੀ—ਬੱਚਿਆਂ ਨੂੰ ਵੀਡੀਓ ਬਹੁਤ ਚੰਗੇ ਲੱਗਦੇ ਹਨ
ਦੇਖੋ ਕਿ ਬੱਚੇ ‘ਯਹੋਵਾਹ ਦੇ ਦੋਸਤ ਬਣੋ’ ਮਸ਼ਹੂਰ ਲੜੀਵਾਰ ਵੀਡੀਓ ਬਾਰੇ ਕੀ ਕਹਿੰਦੇ ਹਨ ਜਿਸ ਵਿਚ ਕਾਲੇਬ ਅਤੇ ਸੋਫ਼ੀਆ ਦੇ ਕਿਰਦਾਰਾਂ ਨੂੰ ਦਿਖਾਇਆ ਗਿਆ ਹੈ।
ਇਕ ਨਵੀਂ ਬਾਈਬਲ ਤਿਆਰ ਕਰਨੀ
ਜਾਣੋ ਕਿ ਨਿਊ ਵਰਲਡ ਟ੍ਰਾਂਸਲੇਸ਼ਨ ਨੂੰ ਤਿਆਰ ਕਰਨ ਲਈ ਕੀ-ਕੀ ਕੀਤਾ ਗਿਆ ਸੀ। ਇਹ ਸੋਹਣੀ ਨਵੀਂ ਬਾਈਬਲ ਤਿਆਰ ਕਰਨ ਵਿਚ ਇੰਨਾ ਸਾਰਾ ਸਮਾਂ, ਪੈਸਾ ਅਤੇ ਮਿਹਨਤ ਕਿਉਂ ਲਗਾਈ ਗਈ?
ਅਨੇਕ ਭਾਸ਼ਾਵਾਂ ਵਿਚ ਮਧੁਰ ਗੀਤ-ਸੰਗੀਤ
ਜਾਣੋ ਕਿ ਅਲੱਗ-ਅਲੱਗ ਭਾਸ਼ਾਵਾਂ ਵਿਚ ਖੂਬਸੂਰਤ ਅਲਫ਼ਾਜ਼ ਪਰੋ ਕੇ ਗੀਤ ਬਣਾਉਣੇ ਕਿੰਨੇ ਔਖੇ ਹਨ।
ਪਹਿਰਾਬੁਰਜ—ਕੋਈ ਹੋਰ ਮੈਗਜ਼ੀਨ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ
ਅਸੀਂ ਦੁਨੀਆਂ ਭਰ ਵਿਚ 190 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਪਹਿਰਾਬੁਰਜ ਮੈਗਜ਼ੀਨ ਛਾਪਦੇ ਅਤੇ ਵੰਡਦੇ ਹਾਂ। ਕੀ ਦੁਨੀਆਂ ਦੇ ਦੂਸਰੇ ਪ੍ਰਕਾਸ਼ਨ ਇਨ੍ਹਾਂ ਦਾ ਮੁਕਾਬਲਾ ਕਰ ਸਕਦੇ ਹਨ?
ਮੈਕਸੀਕੋ ਤੇ ਕੇਂਦਰੀ ਅਮਰੀਕਾ ਵਿਚ ਅਨੁਵਾਦ ਦਾ ਕੰਮ
ਮੈਕਸੀਕੋ ਤੇ ਕੇਂਦਰੀ ਅਮਰੀਕਾ ਵਿਚ ਯਹੋਵਾਹ ਦੇ ਗਵਾਹ 60 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਬਾਈਬਲ ਦੇ ਪ੍ਰਕਾਸ਼ਨਾਂ ਦਾ ਅਨੁਵਾਦ ਕਿਉਂ ਕਰਦੇ ਹਨ ਜਿਨ੍ਹਾਂ ਵਿਚ ਮਾਇਆ, ਨਹੂਆਟਲ ਅਤੇ ਲੋ ਜਰਮਨ ਸ਼ਾਮਲ ਹਨ?
ਅਫ਼ਰੀਕਾ ਵਿਚ ਅੰਨ੍ਹੇ ਲੋਕਾਂ ਦੀ ਮਦਦ
ਮਲਾਵੀ ਵਿਚ ਅੰਨ੍ਹੇ ਲੋਕ ਚਿਚੇਵਾ ਬ੍ਰੇਲ ਦੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਲਈ ਕਦਰ ਜ਼ਾਹਰ ਕਰਦੇ ਹਨ।
ਚੱਲਦੀ-ਫਿਰਦੀ ਲਾਇਬ੍ਰੇਰੀ
JW Library ਇਕ ਮੁਫ਼ਤ ਐਪ ਹੈ ਜੋ ਮੋਬਾਇਲ ਵਗੈਰਾ ਉੱਤੇ ਇਸਤੇਮਾਲ ਕੀਤਾ ਜਾ ਸਕਦਾ ਹੈ ਤੇ ਇਸ ਦੀ ਮਦਦ ਨਾਲ ਬਾਈਬਲ ਦੀ ਡੂੰਘਾਈ ਨਾਲ ਸਟੱਡੀ ਕੀਤੀ ਜਾ ਸਕਦੀ ਹੈ।
ਦੁਨੀਆਂ ਭਰ ਵਿਚ ਛਪਾਈ—ਰੱਬ ਬਾਰੇ ਸਿੱਖਣ ਵਿਚ ਲੋਕਾਂ ਦੀ ਮਦਦ ਕਰਨੀ
ਯਹੋਵਾਹ ਦੇ ਗਵਾਹਾਂ ਦੇ ਦੁਨੀਆਂ ਭਰ ਵਿਚ 15 ਛਾਪੇਖ਼ਾਨੇ ਹਨ ਜਿੱਥੇ ਲਗਭਗ 700 ਭਾਸ਼ਾਵਾਂ ਵਿਚ ਬਾਈਬਲ-ਆਧਾਰਿਤ ਪ੍ਰਕਾਸ਼ਨ ਛਾਪੇ ਜਾਂਦੇ ਹਨ।
JW.ORG ʼਤੇ ਹੁਣ 300 ਤੋਂ ਜ਼ਿਆਦਾ ਭਾਸ਼ਾਵਾਂ!
ਯਹੋਵਾਹ ਦੇ ਗਵਾਹ ਇੰਨੀਆਂ ਸਾਰੀਆਂ ਭਾਸ਼ਾਵਾਂ ਵਿਚ ਬਾਈਬਲ ਵਿੱਚੋਂ ਵਧੀਆ ਜਾਣਕਾਰੀ ਕਿਵੇਂ ਦਿੰਦੇ ਹਨ? ਦੂਜੀਆਂ ਮਸ਼ਹੂਰ ਵੈੱਬਸਾਈਟਾਂ ਨਾਲ ਇਸ ਦੀ ਤੁਲਨਾ ਕਰੋ।
ਤਸਵੀਰਾਂ ਦੀ ਮਦਦ ਨਾਲ ਸਿੱਖਿਆ ਦੇਣ ਵਾਲਾ ਬਰੋਸ਼ਰ ਬਹੁਤ ਸਾਰੀਆਂ ਭਾਸ਼ਾਵਾਂ ਵਿਚ
ਰੱਬ ਦੀ ਸੁਣੋ ਬਰੋਸ਼ਰ ਨੇ ਪੂਰੀ ਦੁਨੀਆਂ ਵਿਚ ਲੋਕਾਂ ਨੂੰ ਪਰਮੇਸ਼ੁਰ ਬਾਰੇ ਅਤੇ ਬਾਈਬਲ ਦੇ ਸੰਦੇਸ਼ ਨੂੰ ਜਾਣਨ ਵਿਚ ਮਦਦ ਮਿਲੀ ਹੈ। ਦੇਖੋ ਕਿ ਕੁਝ ਲੋਕ ਇਕ ਰੰਗ-ਬਰੰਗੇ ਬਰੋਸ਼ਰ ਬਾਰੇ ਕੀ ਕਹਿੰਦੇ ਹਨ।
ਗ੍ਰੀਨਲੈਂਡਿਕ ਭਾਸ਼ਾ ਦੇ ਪਹਿਰਾਬੁਰਜ ਨੇ ਖੱਟੀ ਟੀ.ਵੀ. ʼਤੇ ਵਾਹ-ਵਾਹੀ
ਜਨਵਰੀ 2013 ਵਿਚ ਟੀ.ਵੀ. ʼਤੇ ਦੱਸਿਆ ਗਿਆ ਕਿ ਗ੍ਰੀਨਲੈਂਡ ਵਿਚ ਯਹੋਵਾਹ ਦੇ ਗਵਾਹ 40 ਸਾਲਾਂ ਤੋਂ ਪਹਿਰਾਬੁਰਜ ਮੈਗਜ਼ੀਨ ਛਾਪਦੇ ਆਏ ਹਨ।
ਪਾਠਕਾਂ ਦੀ ਮਦਦ ਕਰਨ ਲਈ ਤਸਵੀਰਾਂ
ਯਹੋਵਾਹ ਦੇ ਗਵਾਹਾਂ ਦੇ ਬਹੁਤ ਸਾਰੇ ਪ੍ਰਕਾਸ਼ਨਾਂ ਵਿਚ ਰੰਗਦਾਰ ਤਸਵੀਰਾਂ ਹੁੰਦੀਆਂ ਹਨ ਜੋ ਜਾਣਕਾਰੀ ਨੂੰ ਹੋਰ ਸਮਝਣ ਵਿਚ ਮਦਦ ਕਰਦੀਆਂ ਹਨ। ਪਰ ਪਹਿਲਾਂ ਇਸ ਤਰ੍ਹਾਂ ਨਹੀਂ ਹੁੰਦਾ ਸੀ।
ਉਨ੍ਹਾਂ ਨੂੰ ਆਪਣੀ ਮਾਂ-ਬੋਲੀ ਵਿਚ ਬਾਈਬਲਾਂ ਮਿਲੀਆਂ
ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ ਮੁਫ਼ਤ ਵਿਚ ਉਸ ਹਰ ਇਨਸਾਨ ਨੂੰ ਦਿੱਤੀ ਜਾਂਦੀ ਹੈ ਜੋ ਪੜ੍ਹਨਾ ਚਾਹੁੰਦਾ ਹੈ।