ਖ਼ਾਸ ਗੱਲਾਂ ਅਸੀਂ ਬਾਈਬਲ ਤੋਂ ਕੀ ਸਿੱਖ ਸਕਦੇ ਹਾਂ?

ਜ਼ਰੂਰੀ ਸਵਾਲਾਂ ਦੇ ਜਵਾਬ ਜਾਣਨ ਲਈ ਕੁਝ ਆਇਤਾਂ।

1. ਪਰਮੇਸ਼ੁਰ ਕੌਣ ਹੈ?

ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਕੌਣ ਹੈ ਅਤੇ ਉਹ ਸਾਡੇ ਬਾਰੇ ਕਿਵੇਂ ਮਹਿਸੂਸ ਕਰਦਾ ਹੈ।

2. ਬਾਈਬਲ​—ਪਰਮੇਸ਼ੁਰ ਵੱਲੋਂ ਇਕ ਕਿਤਾਬ

ਇਹ ਪੁਰਾਣੀ ਕਿਤਾਬ ਇੰਨੀ ਅਨੋਖੀ ਕਿਉਂ ਹੈ?

3. ਇਨਸਾਨਾਂ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ?

ਬਾਈਬਲ ਦੱਸਦੀ ਹੈ ਕਿ ਇੰਨੀਆਂ ਮੁਸ਼ਕਲਾਂ ਕਿਉਂ ਹਨ ਅਤੇ ਪਰਮੇਸ਼ੁਰ ਇਨ੍ਹਾਂ ਨੂੰ ਕਿਵੇਂ ਹੱਲ ਕਰੇਗਾ।

4. ਯਿਸੂ ਮਸੀਹ ਕੌਣ ਹੈ?

ਯਿਸੂ ਸਿਰਫ਼ ਇਕ ਪ੍ਰਸਿੱਧ ਇਤਿਹਾਸਕ ਹਸਤੀ ਹੀ ਨਹੀਂ ਸੀ।

5. ਸਾਡੇ ਲਈ ਯਹੋਵਾਹ ਨੇ ਕਿੰਨੀ ਵੱਡੀ ਕੀਮਤ ਚੁਕਾਈ!

ਯਹੋਵਾਹ ਵੱਲੋਂ ਦਿਖਾਏ ਇਸ ਪਿਆਰ ਸਦਕਾ ਸਾਨੂੰ ਹਮੇਸ਼ਾ-ਹਮੇਸ਼ਾ ਲਈ ਫ਼ਾਇਦਾ ਹੋਵੇਗਾ।

6. ਮਰਨ ਤੋਂ ਬਾਅਦ ਕੀ ਹੁੰਦਾ ਹੈ?

ਮਰਿਆਂ ਹੋਇਆ ਬਾਰੇ ਸੱਚਾਈ ਜਾਣ ਕੇ ਅਸੀਂ ਉਨ੍ਹਾਂ ਗ਼ਲਤ ਵਿਚਾਰਾਂ ਤੋਂ ਆਜ਼ਾਦ ਹੁੰਦੇ ਹਾਂ ਜਿਨ੍ਹਾਂ ਕਰਕੇ ਪਰਮੇਸ਼ੁਰ ਦੀ ਬਦਨਾਮੀ ਹੈ।

7. ਮਰ ਚੁੱਕੇ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ!

ਕੀ ਮੌਤ ਨਾਲ ਸਭ ਕੁਝ ਖ਼ਤਮ ਹੋ ਜਾਂਦਾ ਹੈ?

8. ਪਰਮੇਸ਼ੁਰ ਦਾ ਰਾਜ ਕੀ ਹੈ?

ਲੱਖਾਂ ਹੀ ਲੋਕ ਪ੍ਰਾਰਥਨਾ ਕਰਦੇ ਹਨ ਕਿ ਪਰਮੇਸ਼ੁਰ ਦਾ ਰਾਜ ਆਵੇ। ਪਰ ਇਹ ਰਾਜ ਹੈ ਕੀ?

9. ਕੀ ਦੁਨੀਆਂ ਦਾ ਅੰਤ ਨੇੜੇ ਹੈ?

ਅੱਜ ਬਾਈਬਲ ਦੀਆਂ ਭਵਿੱਖਬਾਣੀਆਂ ਪੂਰੀਆਂ ਹੋ ਰਹੀਆਂ ਹਨ।

10. ਦੂਤਾਂ ਬਾਰੇ ਸੱਚਾਈ

ਕੁਝ ਦੂਤ ਸਾਡੀ ਮਦਦ ਕਰਨੀ ਚਾਹੁੰਦੇ ਹਨ, ਪਰ ਕੁਝ ਦੂਤ ਸਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ।

11. ਇੰਨੇ ਜ਼ਿਆਦਾ ਦੁੱਖ ਕਿਉਂ ਹਨ?

ਸਰਬਸ਼ਕਤੀਮਾਨ ਦੁੱਖ ਕਿਉਂ ਆਉਣ ਦੇ ਰਿਹਾ ਹੈ?

12. ਤੁਸੀਂ ਯਹੋਵਾਹ ਦੇ ਦੋਸਤ ਕਿਵੇਂ ਬਣ ਸਕਦੇ ਹੋ?

ਯਹੋਵਾਹ ਤੁਹਾਨੂੰ ਪਿਆਰ ਨਾਲ ਸੱਦਾ ਦਿੰਦਾ ਹੈ।

13. ਜ਼ਿੰਦਗੀ ਨੂੰ ਅਨਮੋਲ ਸਮਝੋ

ਜ਼ਿੰਦਗੀ ਅਤੇ ਖ਼ੂਨ ਪ੍ਰਤੀ ਸਾਡਾ ਨਜ਼ਰੀਆ ਪਰਮੇਸ਼ੁਰ ਲਈ ਮਾਅਨੇ ਰੱਖਦਾ ਹੈ।

14. ਘਰ ਵਿਚ ਖ਼ੁਸ਼ੀਆਂ ਲਿਆਓ

ਪਰਿਵਾਰ ਵਿਚ ਹਰੇਕ ਮੈਂਬਰ ਦੀ ਖ਼ਾਸ ਭੂਮਿਕਾ ਹੁੰਦੀ ਹੈ।

15. ਪਰਮੇਸ਼ੁਰ ਦੀ ਭਗਤੀ ਕਰਨ ਦਾ ਸਹੀ ਤਰੀਕਾ

ਕੀ ਸਾਰੇ ਧਰਮ ਸੱਚੇ ਪਰਮੇਸ਼ੁਰ ਬਾਰੇ ਸਿਖਾਉਂਦੇ ਹਨ?

16. ਪਰਮੇਸ਼ੁਰ ਦੀ ਭਗਤੀ ਕਰਨ ਦਾ ਫ਼ੈਸਲਾ ਕਰੋ

ਸਾਡੇ ਫ਼ੈਸਲਿਆਂ ਦਾ ਪਰਮੇਸ਼ੁਰ ਨਾਲ ਦੋਸਤੀ ’ਤੇ ਅਸਰ ਪੈਂਦਾ ਹੈ।

17. ਪ੍ਰਾਰਥਨਾ ਕਰਨ ਦਾ ਸਨਮਾਨ

ਬਾਈਬਲ ਤੋਂ ਅਸੀਂ ਸਿੱਖਦੇ ਹਾਂ ਕਿ ਪ੍ਰਾਰਥਨਾ ਕਰਨੀ ਜ਼ਰੂਰੀ ਕਿਉਂ ਹੈ ਅਤੇ ਸਾਨੂੰ ਪਰਮੇਸ਼ੁਰ ਨੂੰ ਕਿਵੇਂ ਪ੍ਰਾਰਥਨਾ ਕਰਨੀ ਚਾਹੀਦੀ ਹੈ।

18. ਕੀ ਮੈਨੂੰ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਣਾ ਚਾਹੀਦਾ ਹੈ?

ਬਪਤਿਸਮਾ ਲੈਣ ਲਈ ਤੁਹਾਨੂੰ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ?

19. ਯਹੋਵਾਹ ਦੇ ਨੇੜੇ ਰਹੋ

ਪਰਮੇਸ਼ੁਰ ਸਾਡੀ ਵਫ਼ਾਦਾਰ ਰਹਿਣ ਵਿਚ ਮਦਦ ਕਰਦਾ ਹੈ।