ਚੋਰੀ
ਕੂਚ 20:15; ਅਫ਼ 4:28; 1 ਪਤ 4:15
ਇਹ ਵੀ ਦੇਖੋ: ਯਿਰ 2:26; ਮੱਤੀ 19:17, 18
ਬਾਈਬਲ ਵਿੱਚੋਂ ਮਿਸਾਲਾਂ:
ਹਿਜ਼ 33:14-16—ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਦੁਸ਼ਟ ਲੋਕਾਂ ਨੂੰ, ਜਿਨ੍ਹਾਂ ਵਿਚ ਚੋਰ ਵੀ ਸ਼ਾਮਲ ਹਨ, ਮਾਫ਼ ਕਰ ਦੇਵੇਗਾ ਜੇ ਉਹ ਤੋਬਾ ਕਰਨ ਅਤੇ ਆਪਣੇ ਤੌਰ-ਤਰੀਕੇ ਬਦਲਣ
ਯੂਹੰ 12:4-6—ਯਹੂਦਾ ਇਸਕਰਿਓਤੀ ਨਾ ਸਿਰਫ਼ ਚੋਰੀ ਕਰਨ ਲੱਗ ਪਿਆ ਸੀ, ਸਗੋਂ ਉਹ ਦਗ਼ਾਬਾਜ਼ ਵੀ ਸੀ