Skip to content

Skip to table of contents

ਜਾਣ-ਪਛਾਣ

ਜਾਣ-ਪਛਾਣ
  • ਕੀ ਤੁਹਾਡਾ ਕੋਈ ਅਜ਼ੀਜ਼ ਗੁਜ਼ਰ ਗਿਆ ਹੈ?

  • ਕੀ ਤੁਸੀ ਹਾਲੇ ਵੀ ਸੋਗ ਮਨਾ ਰਹੇ ਹੋ?

  • ਕੀ ਤੁਹਾਨੂੰ ਆਪਣੇ ਦੁੱਖ ਦਾ ਸਾਮ੍ਹਣਾ ਕਰਨ ਵਿਚ ਸਹਾਇਤਾ ਚਾਹੀਦੀ ਹੈ?

  • ਕੀ ਮਰਿਆਂ ਹੋਇਆਂ ਨੂੰ ਦੁਬਾਰਾ ਜ਼ਿੰਦਾ ਦੇਖਣ ਦੀ ਕੋਈ ਉਮੀਦ ਹੈ?

  • ਜੇਕਰ ਹੈ, ਤਾਂ ਇਸ ਬਾਰੇ ਸਾਨੂੰ ਕਿੱਥੋਂ ਪਤਾ ਲੱਗ ਸਕਦਾ ਹੈ?

  • ਅਜਿਹੀ ਗੱਲ ਉੱਤੇ ਅਸੀਂ ਕਿਸ ਤਰ੍ਹਾਂ ਯਕੀਨ ਕਰ ਸਕਦੇ ਹਾਂ?

ਇਸ ਰਸਾਲੇ ਵਿਚ ਅਜਿਹੇ ਸਵਾਲਾਂ ਦੇ ਜਵਾਬ ਬਾਈਬਲ ਵਿੱਚੋਂ ਦਿੱਤੇ ਗਏ ਹਨ। ਜੇ ਤੁਸੀਂ ਇਸ ਨੂੰ ਧਿਆਨ ਨਾਲ ਪੜ੍ਹੋਗੇ ਤਾਂ ਤੁਹਾਨੂੰ ਜ਼ਰੂਰ ਦਿਲਾਸਾ ਮਿਲੇਗਾ।