Skip to content

Skip to table of contents

ਦਲੇਰ ਬਣੋ!

ਦਲੇਰ ਬਣੋ!

ਜ਼ਬੂਰ 138:3

ਸਵੇਰ

  • 9:30 ਸੰਗੀਤ

  • 9:40 ਗੀਤ ਨੰ. 33 ਅਤੇ ਪ੍ਰਾਰਥਨਾ

  • 9:50 ਯਹੋਵਾਹ ਸਾਨੂੰ ਦਲੇਰ ਬਣਾਉਂਦਾ ਹੈ

  • 10:05 ਭਾਸ਼ਣ-ਲੜੀ: ਦਲੇਰ ਬਣੋ . . .

    • ਹਨੋਕ ਵਾਂਗ

    • ਮੂਸਾ ਵਾਂਗ

    • ਯਹੋਸ਼ਾਫ਼ਾਟ ਵਾਂਗ

    • ਪਤਰਸ ਵਾਂਗ

  • 11:05 ਗੀਤ ਨੰ. 17 ਅਤੇ ਘੋਸ਼ਣਾਵਾਂ

  • 11:15 ਪ੍ਰਚਾਰ ਵਿਚ ਦਲੇਰ ਬਣੋ

  • 11:30 ਸਮਰਪਣ ਦਾ ਭਾਸ਼ਣ

  • 12:00 ਗੀਤ ਨੰ. 48

ਦੁਪਹਿਰ

  • 1:10 ਸੰਗੀਤ

  • 1:20 ਗੀਤ ਨੰ. 31 ਅਤੇ ਪ੍ਰਾਰਥਨਾ

  • 1:30 ਪਬਲਿਕ ਭਾਸ਼ਣ: ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰੋ

  • 2:00 ਪਹਿਰਾਬੁਰਜ ਦਾ ਸਾਰ

  • 2:30 ਗੀਤ ਨੰ. 16 ਅਤੇ ਘੋਸ਼ਣਾਵਾਂ

  • 2:40 ਭਾਸ਼ਣ-ਲੜੀ: ਦਬਾਅ ਆਉਣ ’ਤੇ ਮਸੀਹ ਦੀ ਦਲੇਰੀ ਦੀ ਰੀਸ ਕਰੋ

    • ਪਰਿਵਾਰ ਵਿਚ

    • ਸਕੂਲ ਵਿਚ

    • ਕੰਮ ’ਤੇ

    • ਸਮਾਜ ਵਿਚ

  • 3:40 ਤੁਹਾਨੂੰ ਤੁਹਾਡੀ ਦਲੇਰੀ ਦਾ “ਵੱਡਾ ਇਨਾਮ ਮਿਲੇਗਾ”

  • 4:15 ਗੀਤ ਨੰ. 54 ਅਤੇ ਪ੍ਰਾਰਥਨਾ