Skip to content

Skip to table of contents

ਯਹੋਵਾਹ ਦਾ ਜੀਅ ਆਨੰਦ ਕਰੋ!

ਯਹੋਵਾਹ ਦਾ ਜੀਅ ਆਨੰਦ ਕਰੋ!

ਕਹਾਉਤਾਂ 27:11

ਸਵੇਰ

  • 9:30 ਸੰਗੀਤ

  • 9:40 ਗੀਤ ਨੰ. 29 ਅਤੇ ਪ੍ਰਾਰਥਨਾ

  • 9:50 ਯਹੋਵਾਹ ਦਾ ਜੀਅ ਆਨੰਦ ਕਰੋ!

  • 10:05 ਭਾਸ਼ਣ-ਲੜੀ: ਯਹੋਵਾਹ ਦੇ ਚਾਰ ਗੁਣਾਂ ਦੀ ਰੀਸ ਕਰੋ

    • • ਨਿਆਂ

    • • ਸ਼ਕਤੀ

    • • ਬੁੱਧ

    • • ਪਿਆਰ

  • 11:05 ਗੀਤ ਨੰ. 81 ਅਤੇ ਘੋਸ਼ਣਾਵਾਂ

  • 11:15 ‘ਫਲ ਦੇ ਕੇ’ ਪਰਮੇਸ਼ੁਰ ਦੀ ਮਹਿਮਾ ਕਰੋ

  • 11:30 ਸਮਰਪਣ ਦਾ ਭਾਸ਼ਣ

  • 12:00 ਗੀਤ ਨੰ. 49

ਦੁਪਹਿਰ

  • 1:10 ਸੰਗੀਤ

  • 1:20 ਗੀਤ ਨੰ. 28 ਅਤੇ ਪ੍ਰਾਰਥਨਾ

  • 1:30 ਬਾਈਬਲ-ਆਧਾਰਿਤ ਪਬਲਿਕ ਭਾਸ਼ਣ: ਤੁਸੀਂ ਪਰਮੇਸ਼ੁਰ ਦਾ ਜੀਅ ਕਿਵੇਂ ਆਨੰਦ ਕਰ ਸਕਦੇ ਹੋ?

  • 2:00 ਪਹਿਰਾਬੁਰਜ ਦਾ ਸਾਰ

  • 2:30 ਗੀਤ ਨੰ. 35 ਅਤੇ ਘੋਸ਼ਣਾਵਾਂ

  • 2:40 ਭਾਸ਼ਣ-ਲੜੀ: ਯਹੋਵਾਹ ਨੂੰ ਖ਼ੁਸ਼ ਕਰੋ . . .

    • • ਨਿੱਜੀ ਜ਼ਿੰਦਗੀ ਵਿਚ

    • • ਪਰਿਵਾਰ ਵਿਚ

    • • ਮੰਡਲੀ ਵਿਚ

    • • ਸਮਾਜ ਵਿਚ

  • 3:40 “ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ”

  • 4:15 ਗੀਤ ਨੰ. 110 ਅਤੇ ਪ੍ਰਾਰਥਨਾ