2018-2019 ਦੇ ਸਰਕਟ ਸੰਮੇਲਨ ਲਈ ਪ੍ਰੋਗ੍ਰਾਮ—ਬ੍ਰਾਂਚ ਵੱਲੋਂ ਆਏ ਭਰਾ ਨਾਲ
ਇਸ ਸਰਕਟ ਸੰਮੇਲਨ ਲਈ ਪ੍ਰੋਗ੍ਰਾਮ ਦੇਖੋ। ਇਸ ਵਿਚ ਉਨ੍ਹਾਂ ਭਾਸ਼ਣਾਂ ਬਾਰੇ ਵੀ ਦੱਸਿਆ ਗਿਆ ਹੈ ਜੋ ਬ੍ਰਾਂਚ ਤੋਂ ਆਇਆ ਭਰਾ ਦੇਵੇਗਾ।
ਤਕੜੇ ਹੋਵੋ!
ਇਸ ਪ੍ਰੋਗ੍ਰਾਮ ਵਿਚ ਦੱਸਿਆ ਜਾਵੇਗਾ ਕਿ ਅਸੀਂ ਨਿਹਚਾ ਵਿਚ ਮਜ਼ਬੂਤ ਬਣੇ ਰਹਿਣ ਲਈ ਲੋੜੀਂਦੀ ਤਾਕਤ ਕਿਵੇਂ ਪਾ ਸਕਦੇ ਹਾਂ?
ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ
ਇਸ ਪ੍ਰੋਗ੍ਰਾਮ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।