ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ
1. ਸਾਨੂੰ ‘ਖ਼ੁਸ਼ ਖ਼ਬਰੀ ਸੁਣਾਉਣ ਵਿਚ ਸ਼ਰਮਿੰਦਗੀ ਮਹਿਸੂਸ’ ਕਿਉਂ ਨਹੀਂ ਹੁੰਦੀ? (ਰੋਮੀ. 1:16; 11:13)
2. ਅਸੀਂ ਖ਼ੁਸ਼ ਖ਼ਬਰੀ ਦਾ ਪੱਖ ਕਿਵੇਂ ਲੈ ਸਕਦੇ ਹਾਂ? (ਮੱਤੀ 10:32; ਰੋਮੀ. 10:9)
3. ਅਸੀਂ ਅਸਰਦਾਰ ਤਰੀਕੇ ਨਾਲ ਪ੍ਰਚਾਰ ਕਿਵੇਂ ਕਰ ਸਕਦੇ ਹਾਂ? (2 ਤਿਮੋ. 2:15)
4. ਅਸੀਂ ਉਨੇਸਿਫੁਰੁਸ ਦੀ ਰੀਸ ਕਿਵੇਂ ਕਰ ਸਕਦੇ ਹਾਂ? (2 ਤਿਮੋ. 1:7, 8)
5. ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਸਾਨੂੰ ਆਪਣੇ ਪਰਮੇਸ਼ੁਰ ਦੇ ਪੱਖ ਵਿਚ ਖੜ੍ਹ ਕੇ ਕੋਈ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ? (ਇਬ. 10:39; 1 ਪਤ. 3:15; ਯੂਹੰ. 18:36; 1 ਥੱਸ. 5:12, 13)
6. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਸਾਨੂੰ ਯਹੋਵਾਹ ਉੱਤੇ “ਮਾਣ” ਹੈ? (ਜ਼ਬੂ. 34:1, 2; 1 ਕੁਰਿੰ. 1:31)
© 2024 Watch Tower Bible and Tract Society of Pennsylvania
CA-brpgm25-PJ