ਦਿਖਾਓ ਬਾਈਬਲ ਦੀ ਕਿਤਾਬ ਉਤਪਤ ਕੂਚ ਲੇਵੀਆਂ ਗਿਣਤੀ ਬਿਵਸਥਾ ਸਾਰ ਯਹੋਸ਼ੁਆ ਨਿਆਈਆਂ ਰੂਥ 1 ਸਮੂਏਲ 2 ਸਮੂਏਲ 1 ਰਾਜਿਆਂ 2 ਰਾਜਿਆਂ 1 ਇਤਿਹਾਸ 2 ਇਤਿਹਾਸ ਅਜ਼ਰਾ ਨਹਮਯਾਹ ਅਸਤਰ ਅੱਯੂਬ ਜ਼ਬੂਰ ਕਹਾਉਤਾਂ ਉਪਦੇਸ਼ਕ ਦੀ ਕਿਤਾਬ ਸ੍ਰੇਸ਼ਟ ਗੀਤ ਯਸਾਯਾਹ ਯਿਰਮਿਯਾਹ ਵਿਰਲਾਪ ਹਿਜ਼ਕੀਏਲ ਦਾਨੀਏਲ ਹੋਸ਼ੇਆ ਯੋਏਲ ਆਮੋਸ ਓਬਦਯਾਹ ਯੂਨਾਹ ਮੀਕਾਹ ਨਹੂਮ ਹੱਬਕੂਕ ਸਫ਼ਨਯਾਹ ਹੱਜਈ ਜ਼ਕਰਯਾਹ ਮਲਾਕੀ ਮੱਤੀ ਮਰਕੁਸ ਲੂਕਾ ਯੂਹੰਨਾ ਰਸੂਲਾਂ ਦੇ ਕੰਮ ਰੋਮੀਆਂ 1 ਕੁਰਿੰਥੀਆਂ 2 ਕੁਰਿੰਥੀਆਂ ਗਲਾਤੀਆਂ ਅਫ਼ਸੀਆਂ ਫ਼ਿਲਿੱਪੀਆਂ ਕੁਲੁੱਸੀਆਂ 1 ਥੱਸਲੁਨੀਕੀਆਂ 2 ਥੱਸਲੁਨੀਕੀਆਂ 1 ਤਿਮੋਥਿਉਸ 2 ਤਿਮੋਥਿਉਸ ਤੀਤੁਸ ਫਿਲੇਮੋਨ ਇਬਰਾਨੀਆਂ ਯਾਕੂਬ 1 ਪਤਰਸ 2 ਪਤਰਸ 1 ਯੂਹੰਨਾ 2 ਯੂਹੰਨਾ 3 ਯੂਹੰਨਾ ਯਹੂਦਾਹ ਪ੍ਰਕਾਸ਼ ਦੀ ਕਿਤਾਬ Chapter 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 ਬਿਵਸਥਾ ਸਾਰ ਦੀ ਕਿਤਾਬ ਅਧਿਆਇ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 ਅਧਿਆਵਾਂ ਦਾ ਸਾਰ 1 ਹੋਰੇਬ ਪਹਾੜ ਤੋਂ ਰਵਾਨਾ ਹੋਣਾ (1-8) ਮੁਖੀਆਂ ਤੇ ਨਿਆਂਕਾਰਾਂ ਦੀ ਨਿਯੁਕਤੀ (9-18) ਕਾਦੇਸ਼-ਬਰਨੇਆ ਵਿਚ ਅਣਆਗਿਆਕਾਰੀ (19-46) ਇਜ਼ਰਾਈਲੀਆਂ ਨੇ ਦੇਸ਼ ਵਿਚ ਜਾਣ ਤੋਂ ਇਨਕਾਰ ਕੀਤਾ (26-33) ਕਨਾਨ ʼਤੇ ਜਿੱਤ ਹਾਸਲ ਕਰਨ ਵਿਚ ਅਸਫ਼ਲਤਾ (41-46) 2 ਉਜਾੜ ਵਿਚ 38 ਸਾਲ ਭਟਕਣਾ (1-23) ਹਸ਼ਬੋਨ ਦੇ ਰਾਜੇ ਸੀਹੋਨ ʼਤੇ ਜਿੱਤ (24-37) 3 ਬਾਸ਼ਾਨ ਦੇ ਰਾਜੇ ਓਗ ʼਤੇ ਜਿੱਤ (1-7) ਯਰਦਨ ਦੇ ਪੂਰਬ ਵਾਲੇ ਪਾਸੇ ਦੇ ਇਲਾਕੇ ਦੀ ਵੰਡ (8-20) ਯਹੋਸ਼ੁਆ ਨੂੰ ਨਾ ਡਰਨ ਦੀ ਨਸੀਹਤ (21, 22) ਮੂਸਾ ਉਸ ਦੇਸ਼ ਵਿਚ ਨਹੀਂ ਜਾਵੇਗਾ (23-29) 4 ਆਗਿਆ ਮੰਨਣ ਲਈ ਕਿਹਾ ਗਿਆ (1-14) ਪਰਮੇਸ਼ੁਰ ਦੇ ਕੰਮ ਨਾ ਭੁੱਲੋ (9) ਯਹੋਵਾਹ ਮੰਗ ਕਰਦਾ ਹੈ ਕਿ ਸਿਰਫ਼ ਉਸੇ ਦੀ ਹੀ ਭਗਤੀ ਕੀਤੀ ਜਾਵੇ (15-31) ਯਹੋਵਾਹ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ (32-40) ਯਰਦਨ ਦੇ ਪੂਰਬ ਵਾਲੇ ਪਾਸੇ ਪਨਾਹ ਦੇ ਸ਼ਹਿਰ (41-43) ਕਾਨੂੰਨ ਬਾਰੇ ਜਾਣ-ਪਛਾਣ (44-49) 5 ਹੋਰੇਬ ਵਿਖੇ ਯਹੋਵਾਹ ਦਾ ਇਕਰਾਰ (1-5) ਦਸ ਹੁਕਮ ਦੁਬਾਰਾ ਦੱਸੇ ਗਏ (6-22) ਸੀਨਈ ਪਹਾੜ ਕੋਲ ਲੋਕ ਡਰ ਗਏ (23-33) 6 ਪੂਰੇ ਦਿਲ ਨਾਲ ਯਹੋਵਾਹ ਨੂੰ ਪਿਆਰ ਕਰੋ (1-9) “ਹੇ ਇਜ਼ਰਾਈਲ ਦੇ ਲੋਕੋ, ਸੁਣੋ” (4) ਮਾਪੇ ਬੱਚਿਆਂ ਨੂੰ ਸਿਖਾਉਣ (6, 7) ਯਹੋਵਾਹ ਨੂੰ ਭੁੱਲ ਨਾ ਜਾਇਓ (10-15) ਯਹੋਵਾਹ ਨੂੰ ਨਾ ਪਰਖੋ (16-19) ਅਗਲੀ ਪੀੜ੍ਹੀ ਨੂੰ ਦੱਸੋ (20-25) 7 ਸੱਤ ਕੌਮਾਂ ਨਾਸ਼ ਕੀਤੀਆਂ ਜਾਣਗੀਆਂ (1-6) ਇਜ਼ਰਾਈਲ ਨੂੰ ਕਿਉਂ ਚੁਣਿਆ ਗਿਆ (7-11) ਆਗਿਆ ਮੰਨਣ ਨਾਲ ਭਵਿੱਖ ਵਿਚ ਕਾਮਯਾਬੀ (12-26) 8 ਯਹੋਵਾਹ ਤੋਂ ਮਿਲਣ ਵਾਲੀਆਂ ਬਰਕਤਾਂ ਦੁਹਰਾਈਆਂ ਗਈਆਂ (1-9) “ਜੀਉਂਦਾ ਰਹਿਣ ਵਾਸਤੇ ਸਿਰਫ਼ ਰੋਟੀ ਦੀ ਹੀ ਲੋੜ ਨਹੀਂ” (3) ਯਹੋਵਾਹ ਨੂੰ ਭੁੱਲ ਨਾ ਜਾਇਓ (10-20) 9 ਇਜ਼ਰਾਈਲ ਨੂੰ ਦੇਸ਼ ਕਿਉਂ ਦਿੱਤਾ ਗਿਆ (1-6) ਇਜ਼ਰਾਈਲ ਨੇ ਚਾਰ ਵਾਰ ਯਹੋਵਾਹ ਦਾ ਗੁੱਸਾ ਭੜਕਾਇਆ (7-29) ਸੋਨੇ ਦਾ ਵੱਛਾ (7-14) ਮੂਸਾ ਦੀ ਬੇਨਤੀ (15-21, 25-29) ਹੋਰ ਤਿੰਨ ਵਾਰ ਗੁੱਸਾ ਚੜ੍ਹਾਇਆ (22) 10 ਦੋ ਫੱਟੀਆਂ ਦੁਬਾਰਾ ਬਣਾਈਆਂ ਗਈਆਂ (1-11) ਯਹੋਵਾਹ ਕੀ ਚਾਹੁੰਦਾ ਹੈ? (12-22) ਯਹੋਵਾਹ ਦਾ ਡਰ ਮੰਨੋ ਤੇ ਉਸ ਨਾਲ ਪਿਆਰ ਕਰੋ (12) 11 ਤੂੰ ਯਹੋਵਾਹ ਦੀ ਮਹਾਨਤਾ ਦੇਖੀ ਹੈ (1-7) ਵਾਅਦਾ ਕੀਤਾ ਹੋਇਆ ਦੇਸ਼ (8-12) ਆਗਿਆ ਮੰਨਣ ਦੇ ਇਨਾਮ (13-17) ਪਰਮੇਸ਼ੁਰ ਦੀਆਂ ਗੱਲਾਂ ਦਿਲਾਂ ਵਿਚ ਬਿਠਾਉਣੀਆਂ (18-25) “ਬਰਕਤ ਅਤੇ ਸਰਾਪ” (26-32) 12 ਪਰਮੇਸ਼ੁਰ ਵੱਲੋਂ ਚੁਣੀ ਜਗ੍ਹਾ ʼਤੇ ਭਗਤੀ ਕਰਨੀ (1-14) ਮੀਟ ਖਾਣ ਦੀ ਇਜਾਜ਼ਤ, ਪਰ ਖ਼ੂਨ ਦੀ ਨਹੀਂ (15-28) ਦੂਜੇ ਦੇਵਤਿਆਂ ਦੇ ਜਾਲ਼ ਵਿਚ ਨਾ ਫਸ ਜਾਇਓ (29-32) 13 ਧਰਮ-ਤਿਆਗੀਆਂ ਨਾਲ ਕਿਵੇਂ ਸਲੂਕ ਕੀਤਾ ਜਾਵੇ (1-18) 14 ਸੋਗ ਮਨਾਉਣ ਦੇ ਗ਼ਲਤ ਤਰੀਕੇ (1, 2) ਸ਼ੁੱਧ ਤੇ ਅਸ਼ੁੱਧ ਭੋਜਨ (3-21) ਯਹੋਵਾਹ ਲਈ ਦਸਵਾਂ ਹਿੱਸਾ (22-29) 15 ਹਰ ਸੱਤਵੇਂ ਸਾਲ ਕਰਜ਼ਾ ਮਾਫ਼ (1-6) ਗ਼ਰੀਬਾਂ ਦੀ ਮਦਦ ਕਰਨੀ (7-11) ਹਰ ਸੱਤਵੇਂ ਸਾਲ ਗ਼ੁਲਾਮਾਂ ਨੂੰ ਆਜ਼ਾਦ ਕਰਨਾ (12-18) ਗ਼ੁਲਾਮ ਦੇ ਕੰਨ ਨੂੰ ਸੂਏ ਨਾਲ ਵਿੰਨ੍ਹਣਾ (16, 17) ਜਾਨਵਰਾਂ ਦੇ ਜੇਠੇ ਅਰਪਿਤ ਕਰਨੇ (19-23) 16 ਪਸਾਹ, ਬੇਖ਼ਮੀਰੀ ਰੋਟੀ ਦਾ ਤਿਉਹਾਰ (1-8) ਹਫ਼ਤਿਆਂ ਦਾ ਤਿਉਹਾਰ (9-12) ਛੱਪਰਾਂ ਦਾ ਤਿਉਹਾਰ (13-17) ਨਿਆਂਕਾਰਾਂ ਦੀ ਨਿਯੁਕਤੀ (18-20) ਚੀਜ਼ਾਂ ਦੀ ਭਗਤੀ ਕਰਨ ਦੀ ਮਨਾਹੀ (21, 22) 17 ਬਿਨਾਂ ਨੁਕਸ ਵਾਲੇ ਜਾਨਵਰ ਦੀ ਬਲ਼ੀ (1) ਧਰਮ-ਤਿਆਗੀਆਂ ਦੇ ਮਾਮਲੇ ਨਿਪਟਾਉਣੇ (2-7) ਮੁਸ਼ਕਲ ਮਸਲੇ (8-13) ਭਵਿੱਖ ਵਿਚ ਰਾਜੇ ਦੀ ਨਿਯੁਕਤੀ ਸੰਬੰਧੀ ਹਿਦਾਇਤਾਂ (14-20) ਰਾਜਾ ਆਪਣੇ ਹੱਥੀਂ ਇਕ ਕਿਤਾਬ ਵਿਚ ਕਾਨੂੰਨ ਲਿਖੇ (18) 18 ਪੁਜਾਰੀਆਂ ਤੇ ਲੇਵੀਆਂ ਦਾ ਹਿੱਸਾ (1-8) ਜਾਦੂ-ਟੂਣੇ ਦੀ ਮਨਾਹੀ (9-14) ਮੂਸਾ ਵਰਗਾ ਇਕ ਨਬੀ (15-19) ਝੂਠੇ ਨਬੀਆਂ ਦੀ ਪਛਾਣ (20-22) 19 ਖ਼ੂਨ ਦਾ ਦੋਸ਼ ਅਤੇ ਪਨਾਹ ਦੇ ਸ਼ਹਿਰ (1-13) ਜ਼ਮੀਨ ਦੀ ਹੱਦ ʼਤੇ ਲੱਗਾ ਨਿਸ਼ਾਨ ਨਾ ਖਿਸਕਾਉਣਾ (14) ਅਦਾਲਤ ਵਿਚ ਗਵਾਹ (15-21) ਦੋ ਜਾਂ ਤਿੰਨ ਗਵਾਹਾਂ ਦੀ ਲੋੜ (15) 20 ਲੜਾਈ ਦੇ ਨਿਯਮ (1-20) ਫ਼ੌਜ ਵਿਚ ਕੰਮ ਕਰਨ ਤੋਂ ਛੋਟ (5-9) 21 ਕਤਲ ਦੇ ਅਣਸੁਲਝੇ ਮਾਮਲੇ (1-9) ਬੰਦੀ ਬਣਾਈਆਂ ਔਰਤਾਂ ਨਾਲ ਵਿਆਹ (10-14) ਜੇਠੇ ਦਾ ਹੱਕ (15-17) ਜ਼ਿੱਦੀ ਪੁੱਤਰ (18-21) ਸੂਲ਼ੀ ʼਤੇ ਟੰਗਿਆ ਇਨਸਾਨ ਸਰਾਪਿਆ ਹੋਇਆ ਹੈ (22, 23) 22 ਗੁਆਂਢੀਆਂ ਦੇ ਜਾਨਵਰਾਂ ਦਾ ਧਿਆਨ ਰੱਖਣਾ (1-4) ਔਰਤਾਂ ਆਦਮੀਆਂ ਵਾਲੇ ਤੇ ਆਦਮੀ ਔਰਤਾਂ ਵਾਲੇ ਕੱਪੜੇ ਨਾ ਪਾਉਣ (5) ਜਾਨਵਰਾਂ ʼਤੇ ਦਇਆ ਕਰਨੀ (6, 7) ਛੱਤ ਉੱਤੇ ਬਨੇਰਾ (8) ਵੱਖ-ਵੱਖ ਚੀਜ਼ਾਂ ਦਾ ਗ਼ਲਤ ਮੇਲ (9-11) ਕੱਪੜਿਆਂ ʼਤੇ ਫੁੰਮਣ (12) ਨਾਜਾਇਜ਼ ਸਰੀਰਕ ਸੰਬੰਧਾਂ ਬਾਰੇ ਕਾਨੂੰਨ (13-30) 23 ਕੁਝ ਲੋਕਾਂ ਨੂੰ ਪਰਮੇਸ਼ੁਰ ਦੀ ਮੰਡਲੀ ਵਿਚ ਆਉਣ ਦੀ ਮਨਾਹੀ (1-8) ਛਾਉਣੀ ਦੀ ਸ਼ੁੱਧਤਾ (9-14) ਭਗੌੜਾ ਗ਼ੁਲਾਮ (15, 16) ਵੇਸਵਾਗਿਰੀ ਦੀ ਮਨਾਹੀ (17, 18) ਵਿਆਜ ਅਤੇ ਸੁੱਖਣਾਂ (19-23) ਰਾਹਗੀਰਾਂ ਨੂੰ ਕਿਹੜੀਆਂ ਚੀਜ਼ਾਂ ਖਾਣ ਦੀ ਇਜਾਜ਼ਤ (24, 25) 24 ਵਿਆਹ ਅਤੇ ਤਲਾਕ (1-5) ਜ਼ਿੰਦਗੀ ਦੀ ਕਦਰ (6-9) ਗ਼ਰੀਬਾਂ ਦੀ ਪਰਵਾਹ ਕਰਨੀ (10-18) ਸਿੱਟੇ ਅਤੇ ਫਲ ਚੁਗਣ ਸੰਬੰਧੀ ਨਿਯਮ (19-22) 25 ਕੋਰੜੇ ਮਾਰਨ ਸੰਬੰਧੀ ਨਿਯਮ (1-3) ਗਹਾਈ ਕਰ ਰਹੇ ਬਲਦ ਦੇ ਮੂੰਹ ʼਤੇ ਛਿੱਕਲੀ ਨਾ ਚਾੜ੍ਹ (4) ਆਪਣੇ ਭਰਾ ਦੀ ਵਿਧਵਾ ਨਾਲ ਵਿਆਹ ਕਰਾਉਣਾ (5-10) ਲੜਾਈ ਕਰਦਿਆਂ ਗ਼ਲਤ ਤਰੀਕੇ ਨਾਲ ਫੜਨਾ (11, 12) ਸਹੀ ਮਾਪ-ਤੋਲ (13-16) ਅਮਾਲੇਕੀ ਨਾਸ਼ ਕੀਤੇ ਜਾਣ (17-19) 26 ਪਹਿਲੇ ਫਲ ਚੜ੍ਹਾਉਣੇ (1-11) ਦੂਸਰਾ ਦਸਵਾਂ ਹਿੱਸਾ (12-15) ਇਜ਼ਰਾਈਲੀ ਯਹੋਵਾਹ ਦੇ ਖ਼ਾਸ ਲੋਕ (16-19) 27 ਕਾਨੂੰਨ ਪੱਥਰਾਂ ʼਤੇ ਲਿਖਿਆ ਜਾਵੇ (1-10) ਏਬਾਲ ਪਹਾੜ ਅਤੇ ਗਰਿੱਜ਼ੀਮ ਪਹਾੜ ਉੱਤੇ (11-14) ਸਰਾਪ ਦੁਬਾਰਾ ਦੱਸੇ ਗਏ (15-26) 28 ਆਗਿਆਕਾਰੀ ਦੀਆਂ ਬਰਕਤਾਂ (1-14) ਅਣਆਗਿਆਕਾਰੀ ਲਈ ਸਰਾਪ (15-68) 29 ਮੋਆਬ ਵਿਚ ਇਜ਼ਰਾਈਲ ਨਾਲ ਇਕਰਾਰ (1-13) ਅਣਆਗਿਆਕਾਰੀ ਪ੍ਰਤੀ ਚੇਤਾਵਨੀ (14-29) ਗੁਪਤ ਗੱਲਾਂ, ਜ਼ਾਹਰ ਗੱਲਾਂ (29) 30 ਯਹੋਵਾਹ ਵੱਲ ਵਾਪਸ ਆਉਣਾ (1-10) ਯਹੋਵਾਹ ਦੇ ਹੁਕਮ ਇੰਨੇ ਔਖੇ ਨਹੀਂ ਹਨ (11-14) ਜ਼ਿੰਦਗੀ ਜਾਂ ਮੌਤ ਨੂੰ ਚੁਣਨਾ (15-20) 31 ਮੂਸਾ ਦੀ ਮੌਤ ਨੇੜੇ (1-8) ਲੋਕਾਂ ਨੂੰ ਕਾਨੂੰਨ ਪੜ੍ਹ ਕੇ ਸੁਣਾਉਣਾ (9-13) ਯਹੋਸ਼ੁਆ ਦੀ ਨਿਯੁਕਤੀ (14, 15) ਇਜ਼ਰਾਈਲ ਦੀ ਬਗਾਵਤ ਬਾਰੇ ਭਵਿੱਖਬਾਣੀ (16-30) ਇਜ਼ਰਾਈਲ ਨੂੰ ਇਕ ਗੀਤ ਸਿਖਾਉਣਾ (19, 22, 30) 32 ਮੂਸਾ ਦਾ ਗੀਤ (1-47) ਯਹੋਵਾਹ ਚਟਾਨ ਹੈ (4) ਇਜ਼ਰਾਈਲ ਆਪਣੀ ਚਟਾਨ ਨੂੰ ਭੁੱਲ ਜਾਂਦਾ ਹੈ (18) ‘ਬਦਲਾ ਲੈਣਾ ਮੇਰਾ ਕੰਮ ਹੈ’ (35) “ਹੇ ਕੌਮੋਂ, ਪਰਮੇਸ਼ੁਰ ਦੇ ਲੋਕਾਂ ਨਾਲ ਮਿਲ ਕੇ ਖ਼ੁਸ਼ੀਆਂ ਮਨਾਓ” (43) ਮੂਸਾ ਦੀ ਮੌਤ ਨਬੋ ਪਹਾੜ ʼਤੇ ਹੋਵੇਗੀ (48-52) 33 ਮੂਸਾ ਨੇ ਗੋਤਾਂ ਨੂੰ ਬਰਕਤਾਂ ਦਿੱਤੀਆਂ (1-29) ਯਹੋਵਾਹ ਦੀਆਂ ‘ਹਮੇਸ਼ਾ ਸਹਾਰਾ ਦੇਣ ਵਾਲੀਆਂ ਬਾਹਾਂ’ (27) 34 ਯਹੋਵਾਹ ਨੇ ਮੂਸਾ ਨੂੰ ਦੇਸ਼ ਦਿਖਾਇਆ (1-4) ਮੂਸਾ ਦੀ ਮੌਤ (5-12) ਪਿਛਲਾ ਅਗਲਾ ਪ੍ਰਿੰਟ ਕਰੋ ਕਿਸੇ ਨੂੰ ਭੇਜੋ ਕਿਸੇ ਨੂੰ ਭੇਜੋ ਬਿਵਸਥਾ ਸਾਰ—ਅਧਿਆਵਾਂ ਦਾ ਸਾਰ ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਬਿਵਸਥਾ ਸਾਰ—ਅਧਿਆਵਾਂ ਦਾ ਸਾਰ ਪੰਜਾਬੀ ਬਿਵਸਥਾ ਸਾਰ—ਅਧਿਆਵਾਂ ਦਾ ਸਾਰ https://cms-imgp.jw-cdn.org/img/p/1001061100/univ/wpub/1001061100_univ_sqr_xl.jpg nwt ਬਿਵਸਥਾ ਸਾਰ ਸਫ਼ੇ 362-364