Skip to content

Skip to table of contents

ਯੂਹੰਨਾ ਮੁਤਾਬਕ ਖ਼ੁਸ਼ ਖ਼ਬਰੀ

ਅਧਿਆਇ

1 2 3 4 5 6 7 8 9 10 11 12 13 14 15 16 17 18 19 20 21

ਅਧਿਆਵਾਂ ਦਾ ਸਾਰ

  • 1

    • “ਸ਼ਬਦ” ਇਨਸਾਨ ਬਣਿਆ (1-18)

    • ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਗਵਾਹੀ (19-28)

    • ਯਿਸੂ, ਪਰਮੇਸ਼ੁਰ ਦਾ ਲੇਲਾ (29-34)

    • ਯਿਸੂ ਦੇ ਪਹਿਲੇ ਚੇਲੇ (35-42)

    • ਫ਼ਿਲਿੱਪੁਸ ਅਤੇ ਨਥਾਨਿਏਲ (43-51)

  • 2

    • ਕਾਨਾ ਵਿਚ ਵਿਆਹ; ਪਾਣੀ ਦਾਖਰਸ ਵਿਚ ਬਦਲਿਆ (1-12)

    • ਯਿਸੂ ਨੇ ਮੰਦਰ ਨੂੰ ਸਾਫ਼ ਕੀਤਾ (13-22)

    • ਯਿਸੂ ਇਨਸਾਨ ਦੇ ਦਿਲ ਦੀ ਗੱਲ ਜਾਣਦਾ ਹੈ (23-25)

  • 3

    • ਯਿਸੂ ਅਤੇ ਨਿਕੁਦੇਮੁਸ (1-21)

      • ਦੁਬਾਰਾ ਜਨਮ ਲੈਣਾ (3-8)

      • ਪਰਮੇਸ਼ੁਰ ਨੇ ਦੁਨੀਆਂ ਨਾਲ ਪਿਆਰ ਕੀਤਾ (16)

    • ਯਿਸੂ ਬਾਰੇ ਯੂਹੰਨਾ ਦੀ ਆਖ਼ਰੀ ਗਵਾਹੀ (22-30)

    • ਜਿਹੜਾ ਉੱਪਰੋਂ ਆਉਂਦਾ ਹੈ (31-36)

  • 4

    • ਯਿਸੂ ਅਤੇ ਸਾਮਰੀ ਔਰਤ (1-38)

      • ਪਰਮੇਸ਼ੁਰ ਦੀ ਭਗਤੀ “ਪਵਿੱਤਰ ਸ਼ਕਤੀ ਅਤੇ ਸੱਚਾਈ ਅਨੁਸਾਰ” (23, 24)

    • ਬਹੁਤ ਸਾਰੇ ਸਾਮਰੀਆਂ ਨੇ ਯਿਸੂ ʼਤੇ ਵਿਸ਼ਵਾਸ ਕੀਤਾ (39-42)

    • ਯਿਸੂ ਨੇ ਇਕ ਕਰਮਚਾਰੀ ਦੇ ਮੁੰਡੇ ਨੂੰ ਠੀਕ ਕੀਤਾ (43-54)

  • 5

    • ਬੇਥਜ਼ਥਾ ਵਿਚ ਇਕ ਆਦਮੀ ਨੂੰ ਠੀਕ ਕੀਤਾ ਗਿਆ (1-18)

    • ਯਿਸੂ ਨੂੰ ਉਸ ਦੇ ਪਿਤਾ ਨੇ ਅਧਿਕਾਰ ਦਿੱਤਾ (19-24)

    • ਮਰੇ ਹੋਏ ਲੋਕ ਯਿਸੂ ਦੀ ਆਵਾਜ਼ ਸੁਣਨਗੇ (25-30)

    • ਯਿਸੂ ਬਾਰੇ ਗਵਾਹੀ (31-47)

  • 6

    • ਯਿਸੂ ਨੇ 5,000 ਨੂੰ ਖੁਆਇਆ (1-15)

    • ਯਿਸੂ ਪਾਣੀ ਉੱਪਰ ਤੁਰਿਆ (16-21)

    • ਯਿਸੂ “ਜ਼ਿੰਦਗੀ ਦੇਣ ਵਾਲੀ ਰੋਟੀ” (22-59)

    • ਕਈਆਂ ਨੂੰ ਯਿਸੂ ਦੀਆਂ ਗੱਲਾਂ ਸੁਣ ਕੇ ਠੋਕਰ ਲੱਗੀ (60-71)

  • 7

    • ਯਿਸੂ ਡੇਰਿਆਂ ਦੇ ਤਿਉਹਾਰ ʼਤੇ ਗਿਆ (1-13)

    • ਯਿਸੂ ਨੇ ਤਿਉਹਾਰ ʼਤੇ ਸਿਖਾਇਆ (14-24)

    • ਮਸੀਹ ਬਾਰੇ ਅਲੱਗ-ਅਲੱਗ ਰਾਇ (25-52)

  • 8

    • ਪਿਤਾ ਯਿਸੂ ਬਾਰੇ ਗਵਾਹੀ ਦਿੰਦਾ ਹੈ (12-30)

      • ਯਿਸੂ “ਦੁਨੀਆਂ ਦਾ ਚਾਨਣ” (12)

    • “ਅਬਰਾਹਾਮ ਦੇ ਬੱਚੇ” (31-41)

      • “ਸੱਚਾਈ ਤੁਹਾਨੂੰ ਆਜ਼ਾਦ ਕਰੇਗੀ” (32)

    • ਸ਼ੈਤਾਨ ਦੇ ਬੱਚੇ (42-47)

    • ਯਿਸੂ ਅਤੇ ਅਬਰਾਹਾਮ (48-59)

  • 9

    • ਯਿਸੂ ਨੇ ਇਕ ਅੰਨ੍ਹੇ ਨੂੰ ਸੁਜਾਖਾ ਕੀਤਾ (1-12)

    • ਫ਼ਰੀਸੀਆਂ ਨੇ ਉਸ ਆਦਮੀ ਨੂੰ ਸਵਾਲ-ਜਵਾਬ ਕੀਤੇ (13-34)

    • ਫ਼ਰੀਸੀਆਂ ਦਾ ਅੰਨ੍ਹਾਪਣ (35-41)

  • 10

    • ਚਰਵਾਹਾ ਅਤੇ ਭੇਡਾਂ ਦਾ ਵਾੜਾ (1-21)

      • ਯਿਸੂ ਵਧੀਆ ਚਰਵਾਹਾ ਹੈ (11-15)

      • “ਮੇਰੀਆਂ ਹੋਰ ਭੇਡਾਂ ਵੀ ਹਨ” (16)

    • ਸਮਰਪਣ ਦੇ ਤਿਉਹਾਰ ʼਤੇ ਯਹੂਦੀਆਂ ਦਾ ਯਿਸੂ ਨਾਲ ਸਾਮ੍ਹਣਾ (22-39)

      • ਬਹੁਤ ਸਾਰੇ ਯਹੂਦੀਆਂ ਨੇ ਵਿਸ਼ਵਾਸ ਨਹੀਂ ਕੀਤਾ (24-26)

      • “ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ” (27)

      • ਪੁੱਤਰ ਅਤੇ ਪਿਤਾ ਏਕਤਾ ਵਿਚ ਬੱਝੇ ਹੋਏ ਹਨ (30, 38)

    • ਯਰਦਨ ਦਰਿਆ ਦੇ ਦੂਜੇ ਪਾਸੇ ਬਹੁਤਿਆਂ ਨੇ ਨਿਹਚਾ ਕੀਤੀ (40-42)

  • 11

    • ਲਾਜ਼ਰ ਦੀ ਮੌਤ (1-16)

    • ਯਿਸੂ ਨੇ ਮਰੀਅਮ ਅਤੇ ਮਾਰਥਾ ਨੂੰ ਦਿਲਾਸਾ ਦਿੱਤਾ (17-37)

    • ਯਿਸੂ ਨੇ ਲਾਜ਼ਰ ਨੂੰ ਜੀਉਂਦਾ ਕੀਤਾ (38-44)

    • ਯਿਸੂ ਨੂੰ ਮਾਰਨ ਦੀ ਸਾਜ਼ਸ਼ (45-57)

  • 12

    • ਮਰੀਅਮ ਨੇ ਯਿਸੂ ਦੇ ਪੈਰਾਂ ʼਤੇ ਤੇਲ ਮਲ਼ਿਆ (1-11)

    • ਯਿਸੂ ਰਾਜੇ ਦੇ ਤੌਰ ਤੇ ਦਾਖ਼ਲ ਹੋਇਆ (12-19)

    • ਯਿਸੂ ਨੇ ਆਪਣੀ ਮੌਤ ਬਾਰੇ ਪਹਿਲਾਂ ਹੀ ਦੱਸਿਆ (20-37)

    • ਯਹੂਦੀਆਂ ਵਿਚ ਵਿਸ਼ਵਾਸ ਦੀ ਕਮੀ ਭਵਿੱਖਬਾਣੀ ਦੀ ਪੂਰਤੀ (38-43)

    • ਯਿਸੂ ਦੁਨੀਆਂ ਨੂੰ ਬਚਾਉਣ ਆਇਆ (44-50)

  • 13

    • ਯਿਸੂ ਨੇ ਆਪਣੇ ਚੇਲਿਆਂ ਦੇ ਪੈਰ ਧੋਤੇ (1-20)

    • ਯਿਸੂ ਨੇ ਦੱਸਿਆ ਕਿ ਉਸ ਨੂੰ ਫੜਵਾਉਣ ਵਾਲਾ ਯਹੂਦਾ ਹੋਵੇਗਾ (21-30)

    • ਨਵਾਂ ਹੁਕਮ (31-35)

      • “ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ” (35)

    • ਪਹਿਲਾਂ ਹੀ ਦੱਸਿਆ ਕਿ ਪਤਰਸ ਇਨਕਾਰ ਕਰੇਗਾ (36-38)

  • 14

    • ਸਿਰਫ਼ ਯਿਸੂ ਹੀ ਪਿਤਾ ਕੋਲ ਜਾਣ ਦਾ ਰਾਹ (1-14)

      • “ਮੈਂ ਹੀ ਰਾਹ, ਸੱਚਾਈ ਤੇ ਜ਼ਿੰਦਗੀ ਹਾਂ” (6)

    • ਯਿਸੂ ਨੇ ਪਵਿੱਤਰ ਸ਼ਕਤੀ ਬਾਰੇ ਵਾਅਦਾ ਕੀਤਾ (15-31)

      • “ਪਿਤਾ ਮੇਰੇ ਤੋਂ ਵੱਡਾ ਹੈ” (28)

  • 15

    • ਅਸਲੀ ਅੰਗੂਰੀ ਵੇਲ ਦੀ ਮਿਸਾਲ (1-10)

    • ਮਸੀਹ ਵਰਗਾ ਪਿਆਰ ਦਿਖਾਉਣ ਦਾ ਹੁਕਮ (11-17)

      • “ਇਸ ਤੋਂ ਵੱਡਾ ਪਿਆਰ ਹੋਰ ਕੀ ਹੋ ਸਕਦਾ ਹੈ” (13)

    • ਦੁਨੀਆਂ ਯਿਸੂ ਦੇ ਚੇਲਿਆਂ ਨਾਲ ਨਫ਼ਰਤ ਕਰਦੀ ਹੈ (18-27)

  • 16

    • ਯਿਸੂ ਦੇ ਚੇਲਿਆਂ ਨੂੰ ਮੌਤ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ (1-4ੳ)

    • ਪਵਿੱਤਰ ਸ਼ਕਤੀ ਦਾ ਕੰਮ (4ਅ-16)

    • ਚੇਲਿਆਂ ਦਾ ਦੁੱਖ ਖ਼ੁਸ਼ੀ ਵਿਚ ਬਦਲੇਗਾ (17-24)

    • ਦੁਨੀਆਂ ਉੱਤੇ ਯਿਸੂ ਦੀ ਜਿੱਤ (25-33)

  • 17

    • ਰਸੂਲਾਂ ਨਾਲ ਯਿਸੂ ਦੀ ਆਖ਼ਰੀ ਪ੍ਰਾਰਥਨਾ (1-26)

      • ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਪਰਮੇਸ਼ੁਰ ਨੂੰ ਜਾਣਨਾ ਜ਼ਰੂਰੀ (3)

      • ਮਸੀਹੀ ਦੁਨੀਆਂ ਦੇ ਨਹੀਂ ਹਨ (14-16)

      • “ਤੇਰਾ ਬਚਨ ਹੀ ਸੱਚਾਈ ਹੈ” (17)

      • “ਮੈਂ ਉਨ੍ਹਾਂ ਨੂੰ ਤੇਰੇ ਨਾਂ ਬਾਰੇ ਦੱਸਿਆ ਹੈ” (26)

  • 18

    • ਯਹੂਦਾ ਨੇ ਯਿਸੂ ਨਾਲ ਦਗ਼ਾ ਕੀਤਾ (1-9)

    • ਪਤਰਸ ਨੇ ਤਲਵਾਰ ਚਲਾਈ (10, 11)

    • ਯਿਸੂ ਨੂੰ ਅੰਨਾਸ ਕੋਲ ਲਿਜਾਇਆ ਗਿਆ (12-14)

    • ਪਤਰਸ ਨੇ ਪਹਿਲੀ ਵਾਰ ਇਨਕਾਰ ਕੀਤਾ (15-18)

    • ਯਿਸੂ ਅੰਨਾਸ ਦੇ ਸਾਮ੍ਹਣੇ (19-24)

    • ਪਤਰਸ ਨੇ ਦੂਜੀ ਤੇ ਤੀਜੀ ਵਾਰ ਇਨਕਾਰ ਕੀਤਾ (25-27)

    • ਯਿਸੂ ਪਿਲਾਤੁਸ ਦੇ ਸਾਮ੍ਹਣੇ (28-40)

      • “ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ” (36)

  • 19

    • ਯਿਸੂ ਦੇ ਕੋਰੜੇ ਮਾਰੇ ਗਏ ਤੇ ਮਜ਼ਾਕ ਉਡਾਇਆ ਗਿਆ (1-7)

    • ਪਿਲਾਤੁਸ ਨੇ ਫਿਰ ਤੋਂ ਯਿਸੂ ਨੂੰ ਸਵਾਲ ਪੁੱਛੇ (8-16ੳ)

    • ਗਲਗਥਾ ਵਿਚ ਯਿਸੂ ਨੂੰ ਸੂਲ਼ੀ ʼਤੇ ਟੰਗਿਆ ਗਿਆ (16ਅ-24)

    • ਯਿਸੂ ਨੇ ਆਪਣੀ ਮਾਤਾ ਲਈ ਇੰਤਜ਼ਾਮ ਕੀਤਾ (25-27)

    • ਯਿਸੂ ਦੀ ਮੌਤ (28-37)

    • ਯਿਸੂ ਨੂੰ ਦਫ਼ਨਾਇਆ ਗਿਆ (38-42)

  • 20

    • ਖਾਲੀ ਕਬਰ (1-10)

    • ਯਿਸੂ ਮਰੀਅਮ ਮਗਦਲੀਨੀ ਅੱਗੇ ਪ੍ਰਗਟ ਹੋਇਆ (11-18)

    • ਯਿਸੂ ਆਪਣੇ ਚੇਲਿਆਂ ਅੱਗੇ ਪ੍ਰਗਟ ਹੋਇਆ (19-23)

    • ਥੋਮਾ ਨੇ ਸ਼ੱਕ ਕੀਤਾ, ਪਰ ਫਿਰ ਵਿਸ਼ਵਾਸ ਕੀਤਾ (24-29)

    • ਇਸ ਕਿਤਾਬ ਦਾ ਮਕਸਦ (30, 31)

  • 21

    • ਯਿਸੂ ਆਪਣੇ ਚੇਲਿਆਂ ਅੱਗੇ ਪ੍ਰਗਟ ਹੋਇਆ (1-14)

    • ਪਤਰਸ ਨੇ ਵਾਰ-ਵਾਰ ਕਿਹਾ ਕਿ ਉਹ ਯਿਸੂ ਨੂੰ ਪਿਆਰ ਕਰਦਾ ਹੈ (15-19)

      • “ਮੇਰੇ ਲੇਲਿਆਂ ਨੂੰ ਚਾਰ” (17)

    • ਯਿਸੂ ਦੇ ਪਿਆਰੇ ਚੇਲੇ ਦਾ ਭਵਿੱਖ (20-23)

    • ਸਮਾਪਤੀ (24, 25)