ਦਿਖਾਓ ਬਾਈਬਲ ਦੀ ਕਿਤਾਬ ਉਤਪਤ ਕੂਚ ਲੇਵੀਆਂ ਗਿਣਤੀ ਬਿਵਸਥਾ ਸਾਰ ਯਹੋਸ਼ੁਆ ਨਿਆਈਆਂ ਰੂਥ 1 ਸਮੂਏਲ 2 ਸਮੂਏਲ 1 ਰਾਜਿਆਂ 2 ਰਾਜਿਆਂ 1 ਇਤਿਹਾਸ 2 ਇਤਿਹਾਸ ਅਜ਼ਰਾ ਨਹਮਯਾਹ ਅਸਤਰ ਅੱਯੂਬ ਜ਼ਬੂਰ ਕਹਾਉਤਾਂ ਉਪਦੇਸ਼ਕ ਦੀ ਕਿਤਾਬ ਸ੍ਰੇਸ਼ਟ ਗੀਤ ਯਸਾਯਾਹ ਯਿਰਮਿਯਾਹ ਵਿਰਲਾਪ ਹਿਜ਼ਕੀਏਲ ਦਾਨੀਏਲ ਹੋਸ਼ੇਆ ਯੋਏਲ ਆਮੋਸ ਓਬਦਯਾਹ ਯੂਨਾਹ ਮੀਕਾਹ ਨਹੂਮ ਹੱਬਕੂਕ ਸਫ਼ਨਯਾਹ ਹੱਜਈ ਜ਼ਕਰਯਾਹ ਮਲਾਕੀ ਮੱਤੀ ਮਰਕੁਸ ਲੂਕਾ ਯੂਹੰਨਾ ਰਸੂਲਾਂ ਦੇ ਕੰਮ ਰੋਮੀਆਂ 1 ਕੁਰਿੰਥੀਆਂ 2 ਕੁਰਿੰਥੀਆਂ ਗਲਾਤੀਆਂ ਅਫ਼ਸੀਆਂ ਫ਼ਿਲਿੱਪੀਆਂ ਕੁਲੁੱਸੀਆਂ 1 ਥੱਸਲੁਨੀਕੀਆਂ 2 ਥੱਸਲੁਨੀਕੀਆਂ 1 ਤਿਮੋਥਿਉਸ 2 ਤਿਮੋਥਿਉਸ ਤੀਤੁਸ ਫਿਲੇਮੋਨ ਇਬਰਾਨੀਆਂ ਯਾਕੂਬ 1 ਪਤਰਸ 2 ਪਤਰਸ 1 ਯੂਹੰਨਾ 2 ਯੂਹੰਨਾ 3 ਯੂਹੰਨਾ ਯਹੂਦਾਹ ਪ੍ਰਕਾਸ਼ ਦੀ ਕਿਤਾਬ Chapter 1 2 3 4 5 6 7 8 9 10 11 12 13 14 15 16 ਕੁਰਿੰਥੀਆਂ ਨੂੰ ਪਹਿਲੀ ਚਿੱਠੀ ਅਧਿਆਇ 1 2 3 4 5 6 7 8 9 10 11 12 13 14 15 16 ਅਧਿਆਵਾਂ ਦਾ ਸਾਰ 1 ਨਮਸਕਾਰ (1-3) ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ (4-9) ਏਕਤਾ ਰੱਖਣ ਦੀ ਹੱਲਾਸ਼ੇਰੀ (10-17) ਮਸੀਹ, ਪਰਮੇਸ਼ੁਰ ਦੀ ਤਾਕਤ ਅਤੇ ਬੁੱਧ (18-25) ਯਹੋਵਾਹ ਬਾਰੇ ਸ਼ੇਖ਼ੀ ਮਾਰਨੀ (26-31) 2 ਕੁਰਿੰਥੁਸ ਵਿਚ ਪੌਲੁਸ ਦਾ ਪ੍ਰਚਾਰ (1-5) ਪਰਮੇਸ਼ੁਰ ਦੀ ਬੁੱਧ ਉੱਤਮ ਹੈ (6-10) ਪਰਮੇਸ਼ੁਰੀ ਸੋਚ ਰੱਖਣ ਵਾਲਾ, ਇਨਸਾਨੀ ਸੋਚ ਰੱਖਣ ਵਾਲਾ (11-16) 3 ਕੁਰਿੰਥੁਸ ਦੇ ਮਸੀਹੀ ਹਾਲੇ ਵੀ ਆਪਣੀਆਂ ਇੱਛਾਵਾਂ ਮੁਤਾਬਕ ਚੱਲਦੇ ਸਨ (1-4) ਪਰਮੇਸ਼ੁਰ ਬੀ ਨੂੰ ਵਧਾਉਂਦਾ ਹੈ (5-9) ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਨ ਵਾਲੇ (9) ਅੱਗ ਵਿਚ ਨਾ ਸੜਨ ਵਾਲੀਆਂ ਚੀਜ਼ਾਂ ਨਾਲ ਉਸਾਰੀ ਕਰਨੀ (10-15) ਤੁਸੀਂ ਪਰਮੇਸ਼ੁਰ ਦਾ ਮੰਦਰ ਹੋ (16, 17) ਦੁਨਿਆਵੀ ਬੁੱਧ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਮੂਰਖਤਾ (18-23) 4 ਪ੍ਰਬੰਧਕ ਨੂੰ ਵਫ਼ਾਦਾਰ ਹੋਣਾ ਚਾਹੀਦਾ ਹੈ (1-5) ਮਸੀਹੀ ਸੇਵਕਾਂ ਦੀ ਨਿਮਰਤਾ (6-13) “ਜੋ ਲਿਖਿਆ ਗਿਆ ਹੈ, ਉਸ ਤੋਂ ਵਾਧੂ ਕੁਝ ਨਾ ਕਰੋ” (6) ਮਸੀਹੀ ਸਾਰੀ ਦੁਨੀਆਂ ਲਈ ਤਮਾਸ਼ਾ (9) ਪੌਲੁਸ ਨੇ ਇਕ ਪਿਤਾ ਵਾਂਗ ਆਪਣੇ ਮਸੀਹੀ ਬੱਚਿਆਂ ਦੀ ਦੇਖ-ਭਾਲ ਕੀਤੀ (14-21) 5 ਹਰਾਮਕਾਰੀ ਦਾ ਮਾਮਲਾ (1-5) ਥੋੜ੍ਹੇ ਜਿਹੇ ਖਮੀਰ ਨਾਲ ਆਟੇ ਦੀ ਪੂਰੀ ਤੌਣ ਖਮੀਰੀ ਹੋ ਜਾਂਦੀ ਹੈ (6-8) ਆਪਣੇ ਵਿੱਚੋਂ ਦੁਸ਼ਟ ਇਨਸਾਨ ਨੂੰ ਕੱਢਣਾ ਜ਼ਰੂਰੀ (9-13) 6 ਮਸੀਹੀ ਭਰਾ ਇਕ-ਦੂਜੇ ʼਤੇ ਮੁਕੱਦਮੇ ਕਰਦੇ ਹਨ (1-8) ਉਹ ਲੋਕ ਜਿਹੜੇ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ (9-11) ਆਪਣਾ ਸਰੀਰ ਪਰਮੇਸ਼ੁਰ ਦੀ ਮਹਿਮਾ ਕਰਨ ਲਈ ਵਰਤੋ (12-20) “ਹਰਾਮਕਾਰੀ ਤੋਂ ਭੱਜੋ!” (18) 7 ਅਣਵਿਆਹਿਆਂ ਅਤੇ ਵਿਆਹਿਆਂ ਲਈ ਸਲਾਹ (1-16) ਜਿਸ ਹਾਲਤ ਵਿਚ ਸੱਦਿਆ ਗਿਆ, ਉਸੇ ਹਾਲਤ ਵਿਚ ਰਹਿਣਾ (17-24) ਅਣਵਿਆਹੇ ਅਤੇ ਵਿਧਵਾਵਾਂ (25-40) ਕੁਆਰੇ ਰਹਿਣ ਦੇ ਫ਼ਾਇਦੇ (32-35) ਵਿਆਹ “ਸਿਰਫ਼ ਪ੍ਰਭੂ ਦੇ ਕਿਸੇ ਚੇਲੇ ਨਾਲ” (39) 8 ਮੂਰਤਾਂ ਅੱਗੇ ਚੜ੍ਹਾਏ ਭੋਜਨ ਸੰਬੰਧੀ (1-13) ਸਾਡਾ ਇੱਕੋ ਪਰਮੇਸ਼ੁਰ ਹੈ (5, 6) 9 ਇਕ ਰਸੂਲ ਵਜੋਂ ਪੌਲੁਸ ਦੀ ਮਿਸਾਲ (1-27) “ਤੂੰ ਗਹਾਈ ਕਰ ਰਹੇ ਬਲਦ ਦੇ ਮੂੰਹ ʼਤੇ ਛਿੱਕਲੀ ਨਾ ਚਾੜ੍ਹ” (9) ‘ਲਾਹਨਤ ਹੈ ਮੇਰੇ ʼਤੇ ਜੇ ਮੈਂ ਪ੍ਰਚਾਰ ਨਾ ਕਰਾਂ’ (16) ਸਾਰੇ ਲੋਕਾਂ ਲਈ ਸਾਰਾ ਕੁਝ ਬਣਨਾ (19-23) ਜ਼ਿੰਦਗੀ ਦੀ ਦੌੜ ਵਿਚ ਸੰਜਮ ਰੱਖਣਾ (24-27) 10 ਇਜ਼ਰਾਈਲ ਦੇ ਇਤਿਹਾਸ ਵਿੱਚੋਂ ਚੇਤਾਵਨੀ ਦੇਣ ਵਾਲੀਆਂ ਉਦਾਹਰਣਾਂ (1-13) ਮੂਰਤੀ-ਪੂਜਾ ਦੇ ਖ਼ਿਲਾਫ਼ ਚੇਤਾਵਨੀ (14-22) ਯਹੋਵਾਹ ਦਾ ਮੇਜ਼, ਦੁਸ਼ਟ ਦੂਤਾਂ ਦਾ ਮੇਜ਼ (21) ਆਜ਼ਾਦੀ ਅਤੇ ਦੂਸਰਿਆਂ ਦੀ ਪਰਵਾਹ (23-33) “ਸਾਰਾ ਕੁਝ ਪਰਮੇਸ਼ੁਰ ਦੀ ਮਹਿਮਾ ਲਈ ਕਰੋ” (31) 11 “ਤੁਸੀਂ ਮੇਰੀ ਰੀਸ ਕਰੋ” (1) ਮੁਖੀ ਅਤੇ ਸਿਰ ਢਕਣਾ (2-16) ਪ੍ਰਭੂ ਦਾ ਸ਼ਾਮ ਦਾ ਭੋਜਨ ਮਨਾਉਣ ਸੰਬੰਧੀ (17-34) 12 ਪਵਿੱਤਰ ਸ਼ਕਤੀ ਦੀਆਂ ਦਾਤਾਂ (1-11) ਇਕ ਸਰੀਰ, ਬਹੁਤ ਸਾਰੇ ਅੰਗ (12-31) 13 ਪਿਆਰ—ਇਕ ਵਧੀਆ ਰਾਹ (1-13) 14 ਭਵਿੱਖਬਾਣੀ ਕਰਨ ਅਤੇ ਬੋਲੀਆਂ ਬੋਲਣ ਦੀਆਂ ਦਾਤਾਂ (1-25) ਮਸੀਹੀ ਸਭਾਵਾਂ ਸਹੀ ਢੰਗ ਨਾਲ ਚਲਾਉਣੀਆਂ (26-40) ਮੰਡਲੀ ਵਿਚ ਔਰਤਾਂ ਦੀ ਭੂਮਿਕਾ (34, 35) 15 ਮਸੀਹ ਦਾ ਜੀਉਂਦਾ ਹੋਣਾ (1-11) ਮਰੇ ਹੋਇਆਂ ਦੇ ਜੀਉਂਦਾ ਹੋਣ ਦੀ ਸਿੱਖਿਆ—ਨਿਹਚਾ ਦਾ ਆਧਾਰ (12-19) ਮਸੀਹ ਦਾ ਜੀਉਂਦਾ ਹੋਣਾ ਇਕ ਗਾਰੰਟੀ (20-34) ਇਨਸਾਨੀ ਸਰੀਰ, ਸਵਰਗੀ ਸਰੀਰ (35-49) ਅਮਰਤਾ ਅਤੇ ਅਵਿਨਾਸ਼ੀ ਜੀਵਨ (50-57) ਪ੍ਰਭੂ ਦੇ ਕੰਮ ਵਿਚ ਰੁੱਝੇ ਰਹਿਣਾ (58) 16 ਯਰੂਸ਼ਲਮ ਦੇ ਮਸੀਹੀਆਂ ਲਈ ਦਾਨ ਇਕੱਠਾ ਕਰਨਾ (1-4) ਪੌਲੁਸ ਦੇ ਸਫ਼ਰ ਦੀ ਯੋਜਨਾ (5-9) ਤਿਮੋਥਿਉਸ ਅਤੇ ਅਪੁੱਲੋਸ ਦੇ ਸਫ਼ਰ ਦੀ ਯੋਜਨਾ (10-12) ਹੱਲਾਸ਼ੇਰੀ ਅਤੇ ਨਮਸਕਾਰ (13-24) ਪਿਛਲਾ ਅਗਲਾ ਪ੍ਰਿੰਟ ਕਰੋ ਕਿਸੇ ਨੂੰ ਭੇਜੋ ਕਿਸੇ ਨੂੰ ਭੇਜੋ 1 ਕੁਰਿੰਥੀਆਂ—ਅਧਿਆਵਾਂ ਦਾ ਸਾਰ ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਕੁਰਿੰਥੀਆਂ—ਅਧਿਆਵਾਂ ਦਾ ਸਾਰ ਪੰਜਾਬੀ 1 ਕੁਰਿੰਥੀਆਂ—ਅਧਿਆਵਾਂ ਦਾ ਸਾਰ https://cms-imgp.jw-cdn.org/img/p/1001061100/univ/wpub/1001061100_univ_sqr_xl.jpg nwt 1 ਕੁਰਿੰਥੀਆਂ ਸਫ਼ੇ 2173-2174