Skip to content

Skip to table of contents

1.6-2

ਚਾਰਟ: ਯਹੂਦਾਹ ਅਤੇ ਇਜ਼ਰਾਈਲ ਦੇ ਨਬੀ ਤੇ ਰਾਜੇ (ਭਾਗ 2)

ਦੱਖਣੀ ਰਾਜ ਦੇ ਰਾਜੇ (ਬਾਕੀ)

777 ਈ. ਪੂ.

ਯੋਥਾਮ: 16 ਸਾਲ

762

ਆਹਾਜ਼: 16 ਸਾਲ

746

ਹਿਜ਼ਕੀਯਾਹ: 29 ਸਾਲ

716

ਮਨੱਸ਼ਹ: 55 ਸਾਲ

661

ਆਮੋਨ: 2 ਸਾਲ

659

ਯੋਸੀਯਾਹ: 31 ਸਾਲ

628

ਯਹੋਆਹਾਜ਼: 3 ਮਹੀਨੇ

ਯਹੋਯਾਕੀਮ: 11 ਸਾਲ

618

ਯਹੋਯਾਕੀਨ: 3 ਮਹੀਨੇ, 10 ਦਿਨ

617

ਸਿਦਕੀਯਾਹ: 11 ਸਾਲ

607

ਨਬੂਕਦਨੱਸਰ ਅਧੀਨ ਬਾਬਲੀ ਫ਼ੌਜਾਂ ਨੇ ਯਰੂਸ਼ਲਮ ਅਤੇ ਉਸ ਦੇ ਮੰਦਰ ਨੂੰ ਤਬਾਹ ਕੀਤਾ। ਦਾਊਦ ਦੇ ਵੰਸ਼ ਵਿੱਚੋਂ ਅਖ਼ੀਰਲੇ ਰਾਜੇ ਸਿਦਕੀਯਾਹ ਨੂੰ ਗੱਦੀ ਤੋਂ ਲਾਹਿਆ ਗਿਆ

ਉੱਤਰੀ ਰਾਜ ਦੇ ਰਾਜੇ (ਬਾਕੀ)

ਲਗ. 803 ਈ. ਪੂ.

ਜ਼ਕਰਯਾਹ: ਰਿਕਾਰਡ ਵਿਚ ਸਿਰਫ਼ 6 ਮਹੀਨੇ ਦਾ ਰਾਜ

ਭਾਵੇਂ ਜ਼ਕਰਯਾਹ ਨੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਸੀ, ਪਰ ਲਗਭਗ 792 ਤਕ ਉਸ ਦਾ ਰਾਜ ਪੂਰੀ ਤਰ੍ਹਾਂ ਕਾਇਮ ਨਹੀਂ ਹੋਇਆ ਸੀ

ਲਗ. 791

ਸ਼ਲੂਮ: 1 ਮਹੀਨਾ

ਮਨਹੇਮ: 10 ਸਾਲ

ਲਗ. 780

ਪਕਾਹਯਾਹ: 2 ਸਾਲ

ਲਗ. 778

ਪਕਾਹ: 20 ਸਾਲ

ਲਗ. 758

ਹੋਸ਼ੇਆ: 9 ਸਾਲ, ਲਗ. 748 ਤੋਂ

ਲਗ. 748

ਲੱਗਦਾ ਹੈ ਕਿ ਲਗਭਗ 748 ਵਿਚ ਹੋਸ਼ੇਆ ਦਾ ਰਾਜ ਪੂਰੀ ਤਰ੍ਹਾਂ ਕਾਇਮ ਹੋ ਚੁੱਕਾ ਸੀ ਜਾਂ ਉਸ ਨੂੰ ਅੱਸ਼ੂਰੀ ਰਾਜੇ ਤਿਗਲਥ-ਪਿਲਸਰ ਤੀਜੇ ਤੋਂ ਮਦਦ ਮਿਲੀ ਸੀ

740

ਅੱਸ਼ੂਰੀਆਂ ਨੇ ਸਾਮਰਿਯਾ ਨੂੰ ਜਿੱਤਿਆ, ਇਜ਼ਰਾਈਲ ਨੂੰ ਆਪਣੇ ਅਧੀਨ ਕਰ ਲਿਆ; ਉੱਤਰ ਵਿਚ ਇਜ਼ਰਾਈਲ ਦੇ ਦਸ-ਗੋਤੀ ਰਾਜ ਦਾ ਅੰਤ ਹੋ ਗਿਆ

  • ਨਬੀਆਂ ਦੀ ਲਿਸਟ

  • ਯਸਾਯਾਹ

  • ਮੀਕਾਹ

  • ਸਫ਼ਨਯਾਹ

  • ਯਿਰਮਿਯਾਹ

  • ਨਹੂਮ

  • ਹੱਬਕੂਕ

  • ਦਾਨੀਏਲ

  • ਹਿਜ਼ਕੀਏਲ

  • ਓਬਦਯਾਹ

  • ਹੋਸ਼ੇਆ