1.7-3
ਯਿਸੂ ਦੀ ਜ਼ਿੰਦਗੀ ਦੀਆਂ ਖ਼ਾਸ ਘਟਨਾਵਾਂ—ਗਲੀਲ ਵਿਚ ਵੱਡੇ ਪੈਮਾਨੇ ʼਤੇ ਯਿਸੂ ਦੀ ਸੇਵਕਾਈ (ਭਾਗ 1)
ਸਮਾਂ |
ਜਗ੍ਹਾ |
ਘਟਨਾ |
ਮੱਤੀ |
ਮਰਕੁਸ |
ਲੂਕਾ |
ਯੂਹੰਨਾ |
---|---|---|---|---|---|---|
30 ਈ. |
ਗਲੀਲ |
ਯਿਸੂ ਨੇ ਪਹਿਲੀ ਵਾਰ ਦੱਸਿਆ ਕਿ “ਸਵਰਗ ਦਾ ਰਾਜ ਨੇੜੇ ਆ ਗਿਆ ਹੈ” |
||||
ਕਾਨਾ; ਨਾਸਰਤ; ਕਫ਼ਰਨਾਹੂਮ |
ਕਰਮਚਾਰੀ ਦੇ ਮੁੰਡੇ ਨੂੰ ਠੀਕ ਕੀਤਾ; ਯਸਾਯਾਹ ਦੀ ਕਿਤਾਬ ਵਿੱਚੋਂ ਪੜ੍ਹਿਆ; ਕਫ਼ਰਨਾਹੂਮ ਨੂੰ ਗਿਆ |
|||||
ਕਫ਼ਰਨਾਹੂਮ ਨੇੜੇ ਗਲੀਲ ਦੀ ਝੀਲ |
ਚਾਰ ਚੇਲਿਆਂ ਨੂੰ ਸੱਦਿਆ: ਸ਼ਮਊਨ, ਅੰਦ੍ਰਿਆਸ, ਯਾਕੂਬ ਅਤੇ ਯੂਹੰਨਾ |
|||||
ਕਫ਼ਰਨਾਹੂਮ |
ਪਤਰਸ ਦੀ ਸੱਸ ਅਤੇ ਹੋਰ ਕਈਆਂ ਨੂੰ ਠੀਕ ਕੀਤਾ |
|||||
ਗਲੀਲ |
ਪਹਿਲੇ ਚਾਰ ਚੇਲਿਆਂ ਨਾਲ ਗਲੀਲ ਵਿਚ ਪਹਿਲਾ ਪ੍ਰਚਾਰ ਦੌਰਾ |
|||||
ਕੋੜ੍ਹੀ ਨੂੰ ਠੀਕ ਕੀਤਾ; ਭੀੜਾਂ ਯਿਸੂ ਪਿੱਛੇ ਤੁਰ ਪਈਆਂ |
||||||
ਕਫ਼ਰਨਾਹੂਮ |
ਅਧਰੰਗੀ ਨੂੰ ਠੀਕ ਕੀਤਾ |
|||||
ਮੱਤੀ ਨੂੰ ਸੱਦਿਆ; ਟੈਕਸ ਵਸੂਲਣ ਵਾਲਿਆਂ ਨਾਲ ਖਾਣਾ ਖਾਧਾ; ਵਰਤ ਰੱਖਣ ਬਾਰੇ ਸਵਾਲ |
||||||
ਯਹੂਦਿਯਾ |
ਸਭਾ ਘਰਾਂ ਵਿਚ ਪ੍ਰਚਾਰ ਕੀਤਾ |
|||||
31 ਈ., ਪਸਾਹ ਦਾ ਤਿਉਹਾਰ |
ਯਰੂਸ਼ਲਮ |
ਬੇਥਜ਼ਥਾ ਵਿਚ ਬੀਮਾਰ ਆਦਮੀ ਨੂੰ ਠੀਕ ਕੀਤਾ; ਯਹੂਦੀਆਂ ਵੱਲੋਂ ਯਿਸੂ ਨੂੰ ਮਾਰਨ ਦੀ ਕੋਸ਼ਿਸ਼ |
||||
ਯਰੂਸ਼ਲਮ ਤੋਂ ਵਾਪਸ ਆਇਆ (?) |
ਸਬਤ ਦੇ ਦਿਨ ਚੇਲਿਆਂ ਨੇ ਕਣਕ ਦੇ ਸਿੱਟੇ ਤੋੜੇ; ਯਿਸੂ “ਸਬਤ ਦੇ ਦਿਨ ਦਾ ਪ੍ਰਭੂ ਹੈ” |
|||||
ਗਲੀਲ; ਗਲੀਲ ਦੀ ਝੀਲ |
ਸਬਤ ਦੇ ਦਿਨ ਆਦਮੀ ਦਾ ਹੱਥ ਠੀਕ ਕੀਤਾ; ਭੀੜਾਂ ਯਿਸੂ ਪਿੱਛੇ ਤੁਰ ਪਈਆਂ; ਕਈਆਂ ਨੂੰ ਠੀਕ ਕੀਤਾ |
|||||
ਕਫ਼ਰਨਾਹੂਮ ਨੇੜੇ ਪਹਾੜ ਉੱਤੇ |
12 ਰਸੂਲਾਂ ਨੂੰ ਚੁਣਿਆ |
|||||
ਕਫ਼ਰਨਾਹੂਮ ਦੇ ਨੇੜੇ |
ਪਹਾੜੀ ਉਪਦੇਸ਼ ਦਿੱਤਾ |
|||||
ਕਫ਼ਰਨਾਹੂਮ |
ਫ਼ੌਜੀ ਅਫ਼ਸਰ ਦੇ ਨੌਕਰ ਨੂੰ ਠੀਕ ਕੀਤਾ |
|||||
ਨਾਇਨ |
ਵਿਧਵਾ ਦੇ ਮੁੰਡੇ ਨੂੰ ਜੀਉਂਦਾ ਕੀਤਾ |
|||||
ਤਿਬਰਿਆਸ; ਗਲੀਲ (ਨਾਇਨ ਜਾਂ ਇਸ ਦੇ ਨੇੜੇ) |
ਕੈਦੀ ਯੂਹੰਨਾ ਨੇ ਯਿਸੂ ਕੋਲ ਆਪਣੇ ਚੇਲੇ ਘੱਲੇ; ਨਿਆਣਿਆਂ ਨੂੰ ਸੱਚਾਈ ਪ੍ਰਗਟ ਕੀਤੀ ਜੂਲਾ ਚੁੱਕਣਾ ਆਸਾਨ |
|||||
ਗਲੀਲ (ਨਾਇਨ ਜਾਂ ਇਸ ਦੇ ਨੇੜੇ) |
ਪਾਪੀ ਔਰਤ ਨੇ ਯਿਸੂ ਦੇ ਪੈਰਾਂ ਉੱਤੇ ਤੇਲ ਮਲ਼ਿਆ; ਕਰਜ਼ਦਾਰਾਂ ਦੀ ਮਿਸਾਲ |
|||||
ਗਲੀਲ |
12 ਰਸੂਲਾਂ ਨਾਲ ਦੂਸਰਾ ਪ੍ਰਚਾਰ ਦੌਰਾ |
|||||
ਦੁਸ਼ਟ ਦੂਤ ਕੱਢੇ; ਮਾਫ਼ ਨਾ ਕੀਤਾ ਜਾਣ ਵਾਲਾ ਪਾਪ |
||||||
ਯੂਨਾਹ ਦੀ ਨਿਸ਼ਾਨੀ ਤੋਂ ਸਿਵਾਇ ਹੋਰ ਨਿਸ਼ਾਨੀ ਨਹੀਂ ਦਿੱਤੀ |
||||||
ਉਸ ਦੀ ਮਾਂ ਅਤੇ ਭਰਾ ਆਏ; ਕਿਹਾ ਕਿ ਚੇਲੇ ਹੀ ਉਸ ਦੇ ਰਿਸ਼ਤੇਦਾਰ ਹਨ |