1.7-6
ਯਿਸੂ ਦੀ ਜ਼ਿੰਦਗੀ ਦੀਆਂ ਖ਼ਾਸ ਘਟਨਾਵਾਂ—ਯਰਦਨ ਦਰਿਆ ਦੇ ਪੂਰਬ ਵੱਲ ਯਿਸੂ ਦੀ ਹੋਰ ਸੇਵਕਾਈ
ਸਮਾਂ |
ਜਗ੍ਹਾ |
ਘਟਨਾ |
ਮੱਤੀ |
ਮਰਕੁਸ |
ਲੂਕਾ |
ਯੂਹੰਨਾ |
---|---|---|---|---|---|---|
32 ਈ., ਸਮਰਪਣ ਦੇ ਤਿਉਹਾਰ ਤੋਂ ਬਾਅਦ |
ਯਰਦਨ ਦਰਿਆ ਦੇ ਪਾਰ ਬੈਥਨੀਆ |
ਉਸ ਜਗ੍ਹਾ ਗਿਆ ਜਿੱਥੇ ਯੂਹੰਨਾ ਬਪਤਿਸਮਾ ਦੇ ਰਿਹਾ ਸੀ; ਬਹੁਤਿਆਂ ਨੇ ਯਿਸੂ ʼਤੇ ਨਿਹਚਾ ਕੀਤੀ |
||||
ਪੀਰਿਆ |
ਯਰੂਸ਼ਲਮ ਨੂੰ ਜਾਂਦਿਆਂ ਸ਼ਹਿਰਾਂ ਅਤੇ ਪਿੰਡਾਂ ਵਿਚ ਸਿੱਖਿਆ ਦਿੱਤੀ |
|||||
ਭੀੜੇ ਦਰਵਾਜ਼ੇ ਰਾਹੀਂ ਵੜਨ ਲਈ ਕਿਹਾ; ਯਰੂਸ਼ਲਮ ʼਤੇ ਸੋਗ ਕੀਤਾ |
||||||
ਸ਼ਾਇਦ ਪੀਰਿਆ |
ਨਿਮਰਤਾ ਬਾਰੇ ਸਿਖਾਇਆ; ਮਿਸਾਲਾਂ: ਦਾਅਵਤਾਂ ਵਿਚ ਖ਼ਾਸ-ਖ਼ਾਸ ਥਾਵਾਂ ਅਤੇ ਬਹਾਨੇ ਲਾਉਣ ਵਾਲੇ ਮਹਿਮਾਨ |
|||||
ਚੇਲੇ ਬਣਨ ਦੀ ਜ਼ਿੰਮੇਵਾਰੀ ਬਾਰੇ ਸੋਚ-ਵਿਚਾਰ ਕਰਨਾ |
||||||
ਮਿਸਾਲਾਂ: ਗੁਆਚੀ ਭੇਡ, ਗੁਆਚਿਆ ਸਿੱਕਾ, ਉਜਾੜੂ ਪੁੱਤਰ |
||||||
ਮਿਸਾਲਾਂ: ਬੇਈਮਾਨ ਪ੍ਰਬੰਧਕ, ਅਮੀਰ ਆਦਮੀ ਅਤੇ ਲਾਜ਼ਰ |
||||||
ਨਿਹਚਾ ਦੇ ਰਾਹ ਵਿਚ ਰੁਕਾਵਟਾਂ ਖੜ੍ਹੀਆਂ ਕਰਨ, ਮਾਫ਼ੀ ਅਤੇ ਨਿਹਚਾ ਬਾਰੇ ਸਿੱਖਿਆ |
||||||
ਬੈਥਨੀਆ |
ਲਾਜ਼ਰ ਦੀ ਮੌਤ ਅਤੇ ਉਸ ਦਾ ਜੀਉਂਦਾ ਹੋਣਾ |
|||||
ਯਰੂਸ਼ਲਮ; ਇਫ਼ਰਾਈਮ |
ਯਿਸੂ ਨੂੰ ਮਾਰਨ ਦੀ ਸਾਜ਼ਸ਼; ਉਹ ਚਲਾ ਗਿਆ |
|||||
ਸਾਮਰਿਯਾ; ਗਲੀਲ |
10 ਕੋੜ੍ਹੀਆਂ ਨੂੰ ਸ਼ੁੱਧ ਕੀਤਾ; ਲੋਕਾਂ ਨੂੰ ਸਿਖਾਇਆ ਕਿ ਪਰਮੇਸ਼ੁਰ ਦਾ ਰਾਜ ਕਿਵੇਂ ਆਵੇਗਾ |
|||||
ਸਾਮਰਿਯਾ ਜਾਂ ਗਲੀਲ |
ਮਿਸਾਲਾਂ: ਪੱਕੇ ਇਰਾਦੇ ਵਾਲੀ ਵਿਧਵਾ, ਫ਼ਰੀਸੀ ਅਤੇ ਟੈਕਸ ਵਸੂਲਣ ਵਾਲਾ |
|||||
ਪੀਰਿਆ |
ਵਿਆਹ ਤੇ ਤਲਾਕ ਬਾਰੇ ਸਿੱਖਿਆ |
|||||
ਬੱਚਿਆਂ ਨੂੰ ਅਸੀਸ ਦਿੱਤੀ |
||||||
ਅਮੀਰ ਆਦਮੀ ਦਾ ਸਵਾਲ; ਬਾਗ਼ ਵਿਚ ਮਜ਼ਦੂਰਾਂ ਅਤੇ ਬਰਾਬਰ ਮਜ਼ਦੂਰੀ ਦੇਣ ਦੀ ਮਿਸਾਲ |
||||||
ਸ਼ਾਇਦ ਪੀਰਿਆ |
ਯਿਸੂ ਨੇ ਆਪਣੀ ਮੌਤ ਬਾਰੇ ਤੀਜੀ ਵਾਰ ਦੱਸਿਆ |
|||||
ਯਾਕੂਬ ਅਤੇ ਯੂਹੰਨਾ ਵੱਲੋਂ ਰਾਜ ਵਿਚ ਖ਼ਾਸ ਪਦਵੀ ਦੀ ਬੇਨਤੀ |
||||||
ਯਰੀਹੋ |
ਯਰੀਹੋ ਵਿੱਚੋਂ ਲੰਘਦਿਆਂ ਦੋ ਅੰਨ੍ਹੇ ਆਦਮੀਆਂ ਨੂੰ ਠੀਕ ਕੀਤਾ; ਜ਼ੱਕੀ ਦੇ ਘਰ ਗਿਆ; ਚਾਂਦੀ ਦੇ 10 ਟੁਕੜਿਆਂ ਦੀ ਮਿਸਾਲ |