1.6-1
ਚਾਰਟ: ਯਹੂਦਾਹ ਅਤੇ ਇਜ਼ਰਾਈਲ ਦੇ ਨਬੀ ਤੇ ਰਾਜੇ (ਭਾਗ 1)
ਦੱਖਣ ਵਿਚ ਯਹੂਦਾਹ ਦੇ ਦੋ-ਗੋਤੀ ਰਾਜ ਦੇ ਰਾਜੇ
997 ਈ. ਪੂ.
ਰਹਬੁਆਮ: 17 ਸਾਲ
980
ਅਬੀਯਾਹ (ਅਬੀਯਾਮ): 3 ਸਾਲ
978
ਆਸਾ: 41 ਸਾਲ
937
ਯਹੋਸ਼ਾਫ਼ਾਟ: 25 ਸਾਲ
913
ਯਹੋਰਾਮ: 8 ਸਾਲ
ਲਗ. 906
ਅਹਜ਼ਯਾਹ: 1 ਸਾਲ
ਲਗ. 905
ਰਾਣੀ ਅਥਲਯਾਹ: 6 ਸਾਲ
898
ਯਹੋਆਸ਼: 40 ਸਾਲ
858
ਅਮਸਯਾਹ: 29 ਸਾਲ
829
ਉਜ਼ੀਯਾਹ (ਅਜ਼ਰਯਾਹ): 52 ਸਾਲ
ਉੱਤਰ ਵਿਚ ਇਜ਼ਰਾਈਲ ਦੇ ਦਸ-ਗੋਤੀ ਰਾਜ ਦੇ ਰਾਜੇ
997 ਈ. ਪੂ.
ਯਾਰਾਬੁਆਮ: 22 ਸਾਲ
ਲਗ. 976
ਨਾਦਾਬ: 2 ਸਾਲ
ਲਗ. 975
ਬਾਸ਼ਾ: 24 ਸਾਲ
ਲਗ. 952
ਏਲਾਹ: 2 ਸਾਲ
ਜ਼ਿਮਰੀ: 7 ਦਿਨ (ਲਗ. 951)
ਆਮਰੀ ਤੇ ਤਿਬਨੀ: 4 ਸਾਲ
ਲਗ. 947
ਆਮਰੀ (ਇਕੱਲਾ): 8 ਸਾਲ
ਲਗ. 940
ਅਹਾਬ: 22 ਸਾਲ
ਲਗ. 920
ਅਹਜ਼ਯਾਹ: 2 ਸਾਲ
ਲਗ. 917
ਯਹੋਰਾਮ: 12 ਸਾਲ
ਲਗ. 905
ਯੇਹੂ: 28 ਸਾਲ
876
ਯਹੋਆਹਾਜ਼: 14 ਸਾਲ
ਲਗ. 862
ਯਹੋਆਹਾਜ਼ ਤੇ ਯਹੋਆਸ਼: 3 ਸਾਲ
ਲਗ. 859
ਯਹੋਆਸ਼ (ਇਕੱਲਾ): 16 ਸਾਲ
ਲਗ. 844
ਯਾਰਾਬੁਆਮ ਦੂਜਾ: 41 ਸਾਲ
-
ਨਬੀਆਂ ਦੀ ਲਿਸਟ
-
ਯੋਏਲ
-
ਏਲੀਯਾਹ
-
ਅਲੀਸ਼ਾ
-
ਯੂਨਾਹ
-
ਆਮੋਸ