Skip to content

Skip to table of contents

1.7-7

ਯਿਸੂ ਦੀ ਜ਼ਿੰਦਗੀ ਦੀਆਂ ਖ਼ਾਸ ਘਟਨਾਵਾਂ—ਯਰੂਸ਼ਲਮ ਵਿਚ ਯਿਸੂ ਦੀ ਆਖ਼ਰੀ ਸੇਵਕਾਈ (ਭਾਗ 1)

ਸਮਾਂ

ਜਗ੍ਹਾ

ਘਟਨਾ

ਮੱਤੀ

ਮਰਕੁਸ

ਲੂਕਾ

ਯੂਹੰਨਾ

33 ਈ., 8 ਨੀਸਾਨ

ਬੈਥਨੀਆ

ਯਿਸੂ ਪਸਾਹ ਦੇ ਤਿਉਹਾਰ ਤੋਂ ਛੇ ਦਿਨ ਪਹਿਲਾਂ ਪਹੁੰਚਿਆ

     

11:55–12:1

9 ਨੀਸਾਨ

ਬੈਥਨੀਆ

ਮਰੀਅਮ ਨੇ ਯਿਸੂ ਦੇ ਸਿਰ ਅਤੇ ਪੈਰਾਂ ʼਤੇ ਤੇਲ ਮਲ਼ਿਆ

26:​6-​13

14:​3-9

 

12:​2-​11

ਬੈਥਨੀਆ-ਬੈਤਫ਼ਗਾ-ਯਰੂਸ਼ਲਮ

ਗਧੇ ʼਤੇ ਸਵਾਰ ਹੋ ਕੇ ਮਸੀਹ ਰਾਜੇ ਦੇ ਤੌਰ ਤੇ ਯਰੂਸ਼ਲਮ ਆਇਆ

21:​1-​11, 14-​17

11:​1-​11

19:​29-​44

12:​12-​19

10 ਨੀਸਾਨ

ਬੈਥਨੀਆ-ਯਰੂਸ਼ਲਮ

ਅੰਜੀਰ ਦੇ ਦਰਖ਼ਤ ਨੂੰ ਸਰਾਪਿਆ; ਮੰਦਰ ਨੂੰ ਦੂਜੀ ਵਾਰ ਸ਼ੁੱਧ ਕੀਤਾ

21:​18, 19; 21:​12, 13

11:​12-​17

19:​45, 46

 

ਯਰੂਸ਼ਲਮ

ਮੁੱਖ ਪੁਜਾਰੀਆਂ ਅਤੇ ਗ੍ਰੰਥੀਆਂ ਨੇ ਯਿਸੂ ਨੂੰ ਜਾਨੋਂ ਮਾਰਨ ਦੀਆਂ ਸਕੀਮਾਂ ਬਣਾਈਆਂ

 

11:​18, 19

19:​47, 48

 

ਯਹੋਵਾਹ ਦੀ ਆਵਾਜ਼; ਯਿਸੂ ਨੇ ਆਪਣੀ ਮੌਤ ਬਾਰੇ ਦੱਸਿਆ; ਯਸਾਯਾਹ ਦੀ ਭਵਿੱਖਬਾਣੀ ਮੁਤਾਬਕ ਯਹੂਦੀਆਂ ਨੇ ਵਿਸ਼ਵਾਸ ਨਹੀਂ ਕੀਤਾ

     

12:​20-​50

11 ਨੀਸਾਨ

ਬੈਥਨੀਆ-ਯਰੂਸ਼ਲਮ

ਅੰਜੀਰ ਦੇ ਸੁੱਕੇ ਦਰਖ਼ਤ ਤੋਂ ਸਬਕ

21:​19-​22

11:​20-​25

   

ਯਰੂਸ਼ਲਮ, ਮੰਦਰ

ਮਸੀਹ ਦੇ ਅਧਿਕਾਰ ਉੱਤੇ ਸਵਾਲ ਉਠਾਇਆ ਗਿਆ; ਦੋ ਪੁੱਤਰਾਂ ਦੀ ਮਿਸਾਲ

21:​23-​32

11:​27-​33

20:​1-8

 

ਮਿਸਾਲਾਂ: ਖ਼ੂਨੀ ਠੇਕੇਦਾਰ, ਵਿਆਹ ਦੀ ਦਾਅਵਤ

21:33–​22:14

12:​1-​12

20:​9-​19

 

ਪਰਮੇਸ਼ੁਰ, ਸਰਕਾਰ, ਲੋਕਾਂ ਨੂੰ ਜੀਉਂਦੇ ਕਰਨ ਅਤੇ ਸਭ ਤੋਂ ਵੱਡੇ ਹੁਕਮ ਬਾਰੇ ਸਵਾਲਾਂ ਦੇ ਜਵਾਬ

22:​15-​40

12:​13-​34

20:​20-​40

 

ਭੀੜ ਨੂੰ ਪੁੱਛਿਆ ਕਿ ਮਸੀਹ ਦਾਊਦ ਦਾ ਪੁੱਤਰ ਹੈ ਜਾਂ ਨਹੀਂ

22:​41-​46

12:​35-​37

20:​41-​44

 

ਗ੍ਰੰਥੀਆਂ ਅਤੇ ਫ਼ਰੀਸੀਆਂ ਨੂੰ ਲਾਹਨਤਾਂ ਪਾਈਆਂ

23:​1-​39

12:​38-​40

20:​45-​47

 

ਗ਼ਰੀਬ ਵਿਧਵਾ ਨੂੰ ਦਾਨ ਪਾਉਂਦੇ ਦੇਖਿਆ

 

12:​41-​44

21:​1-4

 

ਜ਼ੈਤੂਨ ਪਹਾੜ

ਮੌਜੂਦਗੀ ਦੀ ਨਿਸ਼ਾਨੀ ਬਾਰੇ ਦੱਸਿਆ

24:​1-​51

13:​1-​37

21:​5-​38

 

ਮਿਸਾਲਾਂ: 10 ਕੁਆਰੀਆਂ, ਚਾਂਦੀ ਦੇ ਸਿੱਕੇ, ਭੇਡਾਂ ਅਤੇ ਬੱਕਰੀਆਂ

25:​1-​46

     

12 ਨੀਸਾਨ

ਯਰੂਸ਼ਲਮ

ਯਹੂਦੀ ਆਗੂਆਂ ਨੇ ਯਿਸੂ ਨੂੰ ਜਾਨੋਂ ਮਾਰਨ ਦੀ ਸਕੀਮ ਬਣਾਈ

26:​1-5

14:​1, 2

22:​1, 2

 

ਯਹੂਦਾ ਦੀ ਸਾਜ਼ਸ਼

26:​14-​16

14:​10, 11

22:​3-6

 

13 ਨੀਸਾਨ (ਵੀਰਵਾਰ ਦੁਪਹਿਰ)

ਯਰੂਸ਼ਲਮ ਵਿਚ ਅਤੇ ਉਸ ਦੇ ਨੇੜੇ-ਤੇੜੇ

ਆਖ਼ਰੀ ਪਸਾਹ ਦੀਆਂ ਤਿਆਰੀਆਂ

26:​17-​19

14:​12-​16

22:​7-​13

 

14 ਨੀਸਾਨ

ਯਰੂਸ਼ਲਮ

ਰਸੂਲਾਂ ਨਾਲ ਪਸਾਹ ਦਾ ਖਾਣਾ ਖਾਧਾ

26:​20, 21

14:​17, 18

22:​14-​18

 

ਯਿਸੂ ਨੇ ਰਸੂਲਾਂ ਦੇ ਪੈਰ ਧੋਤੇ

     

13:​1-​20