Skip to content

Skip to table of contents

2.12-1

ਧਰਤੀ ਉੱਤੇ ਯਿਸੂ ਦਾ ਆਖ਼ਰੀ ਹਫ਼ਤਾ (ਭਾਗ 1)

ਯਰੂਸ਼ਲਮ ਅਤੇ ਆਲੇ-ਦੁਆਲੇ ਦਾ ਇਲਾਕਾ

  1. ਮੰਦਰ

  2. ਗਥਸਮਨੀ ਦਾ ਬਾਗ਼ (?)

  3. ਰਾਜਪਾਲ ਦਾ ਮਹਿਲ

  4. ਕਾਇਫ਼ਾ ਦਾ ਘਰ (?)

  5. ਮਹਿਲ ਜਿਸ ਵਿਚ ਹੇਰੋਦੇਸ ਅੰਤਿਪਾਸ ਰਹਿੰਦਾ ਸੀ (?)

  6. ਬੇਥਜ਼ਥਾ ਦਾ ਸਰੋਵਰ

  7. ਸੀਲੋਮ ਦਾ ਸਰੋਵਰ

  8. ਮਹਾਸਭਾ ਦਾ ਹਾਲ (?)

  9. ਗਲਗਥਾ (?)

  10. ਅਕਲਦਮਾ (?)

    ਤਾਰੀਖ਼ ʼਤੇ ਜਾਓ:  ਨੀਸਾਨ 8 |  ਨੀਸਾਨ 9 |  ਨੀਸਾਨ 10 |  ਨੀਸਾਨ 11

 8 ਨੀਸਾਨ (ਸਬਤ)

ਸੂਰਜ ਡੁੱਬਣਾ (ਯਹੂਦੀਆਂ ਦਾ ਦਿਨ ਸੂਰਜ ਡੁੱਬਣ ʼਤੇ ਸ਼ੁਰੂ ਅਤੇ ਸੂਰਜ ਚੜ੍ਹਨ ʼਤੇ ਖ਼ਤਮ ਹੁੰਦਾ ਸੀ)

  • ਪਸਾਹ ਤੋਂ ਛੇ ਦਿਨ ਪਹਿਲਾਂ ਬੈਥਨੀਆ ਪਹੁੰਚਿਆ

ਸੂਰਜ ਚੜ੍ਹਨਾ

ਸੂਰਜ ਡੁੱਬਣਾ

 9 ਨੀਸਾਨ

ਸੂਰਜ ਡੁੱਬਣਾ

  • ਸ਼ਮਊਨ ਕੋੜ੍ਹੀ ਦੇ ਘਰ ਖਾਣਾ ਖਾਧਾ

  • ਮਰੀਅਮ ਨੇ ਯਿਸੂ ਦੇ ਸਿਰ-ਪੈਰ ਦੋਵਾਂ ʼਤੇ ਜਟਾਮਾਸੀ ਤੇਲ ਪਾਇਆ

  • ਯਹੂਦੀ ਲੋਕ ਯਿਸੂ ਅਤੇ ਲਾਜ਼ਰ ਨੂੰ ਦੇਖਣ ਆਏ

ਸੂਰਜ ਚੜ੍ਹਨਾ

  • ਰਾਜੇ ਦੇ ਤੌਰ ਤੇ ਯਰੂਸ਼ਲਮ ਵਿਚ ਆਇਆ

  • ਮੰਦਰ ਵਿਚ ਸਿੱਖਿਆ ਦਿੱਤੀ

ਸੂਰਜ ਡੁੱਬਣਾ

 10 ਨੀਸਾਨ

ਸੂਰਜ ਡੁੱਬਣਾ

  • ਬੈਥਨੀਆ ਵਿਚ ਰਾਤ ਬਿਤਾਈ

ਸੂਰਜ ਚੜ੍ਹਨਾ

  • ਤੜਕੇ ਯਰੂਸ਼ਲਮ ਗਿਆ

  • ਮੰਦਰ ਨੂੰ ਸ਼ੁੱਧ ਕੀਤਾ

  • ਸਵਰਗੋਂ ਯਹੋਵਾਹ ਦੀ ਆਵਾਜ਼

ਸੂਰਜ ਡੁੱਬਣਾ

 11 ਨੀਸਾਨ

ਸੂਰਜ ਡੁੱਬਣਾ

ਸੂਰਜ ਚੜ੍ਹਨਾ

  • ਮੰਦਰ ਵਿਚ ਮਿਸਾਲਾਂ ਦੇ ਕੇ ਸਿਖਾਇਆ

  • ਫ਼ਰੀਸੀਆਂ ਨੂੰ ਦੋਸ਼ੀ ਠਹਿਰਾਇਆ

  • ਗ਼ਰੀਬ ਵਿਧਵਾ ਨੂੰ ਦਾਨ ਦਿੰਦੇ ਦੇਖਿਆ

  • ਜ਼ੈਤੂਨ ਪਹਾੜ ʼਤੇ ਯਰੂਸ਼ਲਮ ਦੇ ਨਾਸ਼ ਦੀ ਭਵਿੱਖਬਾਣੀ ਕੀਤੀ ਅਤੇ ਆਪਣੀ ਮੌਜੂਦਗੀ ਦੀ ਨਿਸ਼ਾਨੀ ਦੱਸੀ

ਸੂਰਜ ਡੁੱਬਣਾ