Skip to content

Skip to table of contents

ਜਾਗਰੂਕ ਬਣੋ! ਨੰ. 3 2021 | ਇਹ ਦੁਨੀਆਂ ਕਿਵੇਂ ਬਣੀ?​—ਖ਼ੁਦ ਜਾਂਚ ਕਰੋ

ਲੋਕ ਇਸ ਗੱਲ ’ਤੇ ਸਹਿਮਤ ਨਹੀਂ ਹਨ ਕਿ ਬ੍ਰਹਿਮੰਡ ਅਤੇ ਧਰਤੀ ’ਤੇ ਜ਼ਿੰਦਗੀ ਦੀ ਸ਼ੁਰੂਆਤ ਕਿਵੇਂ ਹੋਈ। ਤੁਹਾਨੂੰ ਕੀ ਲੱਗਦਾ ਹੈ, ਕੀ ਇਹ ਦੁਨੀਆਂ ਆਪਣੇ ਆਪ ਬਣ ਗਈ ਜਾਂ ਕੀ ਇਸ ਨੂੰ ਕਿਸੇ ਨੇ ਬਣਾਇਆ ਹੈ? ਜਾਗਰੂਕ ਬਣੋ! ਦਾ ਇਹ ਅੰਕ ਇਸ ਵਿਸ਼ੇ ’ਤੇ ਦਿੱਤੇ ਸਬੂਤਾਂ ਦੀ ਖ਼ੁਦ ਜਾਂਚ ਕਰਨ ਵਿਚ ਤੁਹਾਡੀ ਮਦਦ ਕਰੇਗਾ। ਯਕੀਨ ਰੱਖੋ ਕਿ ਇਸ ਦਾ ਜਵਾਬ ਜਾਣ ਕੇ ਤੁਹਾਨੂੰ ਬਹੁਤ ਫ਼ਾਇਦਾ ਹੋਵੇਗਾ।

 

ਤੁਸੀਂ ਜਾਂਚ ਕਿਵੇਂ ਕਰ ਸਕਦੇ ਹੋ?

ਬ੍ਰਹਿਮੰਡ ਅਤੇ ਜ਼ਿੰਦਗੀ ਦੀ ਸ਼ੁਰੂਆਤ ਸੰਬੰਧੀ ਸਵਾਲ ਬਹੁਤ ਸਾਰੇ ਲੋਕਾਂ ਲਈ ਬੁਝਾਰਤ ਬਣੇ ਹੋਏ ਹਨ।

ਬ੍ਰਹਿਮੰਡ ਤੋਂ ਸਾਨੂੰ ਕੀ ਪਤਾ ਲੱਗਦਾ ਹੈ?

ਸਿਰਫ਼ ਧਰਤੀ ’ਤੇ ਹੀ ਜ਼ਿੰਦਗੀ ਮੁਮਕਿਨ ਹੈ। ਕੀ ਇਸ ਦਾ ਇਹ ਕਾਰਨ ਤਾਂ ਨਹੀਂ ਕਿ ਬ੍ਰਹਿਮੰਡ ਤੇ ਧਰਤੀ ਨੂੰ ਇਸੇ ਕਰਕੇ ਹੀ ਸੋਚ-ਸਮਝ ਕੇ ਬਣਾਇਆ ਗਿਆ ਹੈ?

ਜੀਉਂਦੀਆਂ ਚੀਜ਼ਾਂ ਤੋਂ ਸਾਨੂੰ ਕੀ ਪਤਾ ਲੱਗਦਾ ਹੈ?

ਜੀਉਂਦੀਆਂ ਚੀਜ਼ਾਂ ਸਾਡੀ ਧਰਤੀ ਨੂੰ ਸੋਹਣਾ ਬਣਾਉਂਦੀਆਂ ਹਨ। ਜੀਉਂਦੀਆਂ ਚੀਜ਼ਾਂ ਤੋਂ ਸਾਨੂੰ ਇਨ੍ਹਾਂ ਦੀ ਸ਼ੁਰੂਆਤ ਬਾਰੇ ਕੀ ਪਤਾ ਲੱਗਦਾ ਹੈ?

ਵਿਗਿਆਨੀਆਂ ਨੂੰ ਕੀ ਨਹੀਂ ਪਤਾ ਹੈ?

ਕੀ ਵਿਗਿਆਨ ਨੇ ਪਤਾ ਲਗਾ ਲਿਆ ਹੈ ਕਿ ਬ੍ਰਹਿਮੰਡ ਅਤੇ ਜ਼ਿੰਦਗੀ ਦੀ ਸ਼ੁਰੂਆਤ ਕਿਵੇਂ ਹੋਈ?

ਬਾਈਬਲ ਤੋਂ ਸਾਨੂੰ ਕੀ ਪਤਾ ਲੱਗਦਾ ਹੈ?

ਕੀ ਇਹ ਬਿਰਤਾਂਤ ਵਿਗਿਆਨ ਨਾਲ ਮੇਲ ਖਾਂਦਾ ਹੈ?

ਰੱਬ ਹੈ ਜਾਂ ਨਹੀਂ​—⁠ਇਹ ਜਾਣਨਾ ਜ਼ਰੂਰੀ ਕਿਉਂ ਹੈ?

ਜੇ ਸਬੂਤਾਂ ਦੀ ਮਦਦ ਨਾਲ ਤੁਹਾਨੂੰ ਯਕੀਨ ਹੋ ਜਾਂਦਾ ਹੈ ਕਿ ਰੱਬ ਹੈ, ਤਾਂ ਤੁਹਾਨੂੰ ਹੁਣ ਤੇ ਭਵਿੱਖ ਵਿਚ ਬਹੁਤ ਸਾਰੇ ਫ਼ਾਇਦੇ ਹੋਣਗੇ।

ਸਬੂਤਾਂ ਦੀ ਜਾਂਚ ਕਰੋ

ਕੀ ਇਸ ਗੱਲ ਦੇ ਸਬੂਤ ਹਨ ਕਿ ਸਿਰਜਣਹਾਰ ਹੈ ਜਾਂ ਨਹੀਂ? ਖ਼ੁਦ ਜਾਂਚ ਕਰੋ।