Skip to content

Skip to table of contents

ਪਹਿਰਾਬੁਰਜ ਨੰ. 2 2017 | ਸਭ ਤੋਂ ਉੱਤਮ ਤੋਹਫ਼ਾ ਕਿਹੜਾ ਹੈ?

ਤੁਸੀਂ ਕੀ ਸੋਚਦੇ ਹੋ?

ਬ੍ਰਹਿਮੰਡ ਵਿਚ ਸਭ ਤੋਂ ਉੱਤਮ ਤੋਹਫ਼ਾ ਦੇਣ ਵਾਲਾ ਕੌਣ ਹੈ?

“ਹਰ ਚੰਗੀ ਦਾਤ ਅਤੇ ਉੱਤਮ ਸੁਗਾਤ ਉੱਪਰੋਂ, ਯਾਨੀ ਆਕਾਸ਼ ਦੀਆਂ ਜੋਤਾਂ ਦੇ ਸਿਰਜਣਹਾਰ ਤੋਂ ਮਿਲਦੀ ਹੈ।”​ਯਾਕੂਬ 1:17.

ਪਹਿਰਾਬੁਰਜ ਦਾ ਇਹ ਅੰਕ ਰੱਬ ਵੱਲੋਂ ਦਿੱਤੇ ਸਾਰੇ ਤੋਹਫ਼ਿਆਂ ਵਿੱਚੋਂ ਇਕ ਉੱਤਮ ਤੋਹਫ਼ੇ ਦੀ ਕਦਰ ਕਰਨ ਵਿਚ ਸਾਡੀ ਮਦਦ ਕਰੇਗਾ।

 

ਮੁੱਖ ਪੰਨੇ ਤੋਂ

“ਸਭ ਤੋਂ ਵਧੀਆ ਤੋਹਫ਼ਾ ਜੋ ਮੈਨੂੰ ਮਿਲਿਆ”

ਕੀ ਤੁਸੀਂ ਵੀ ਇੱਦਾਂ ਦੇ ਤੋਹਫ਼ੇ ਦੇਣੇ ਜਾਂ ਲੈਣੇ ਚਾਹੋਗੇ ਜਿਨ੍ਹਾਂ ਦੀ ਕਦਰ ਕੀਤੀ ਜਾਵੇ?

ਮੁੱਖ ਪੰਨੇ ਤੋਂ

ਸਭ ਤੋਂ ਵਧੀਆ ਤੋਹਫ਼ਾ ਲੱਭਣਾ

ਕਿਸੇ ਲਈ ਸਭ ਤੋਂ ਵਧੀਆ ਤੋਹਫ਼ਾ ਲੱਭਣਾ ਕੋਈ ਸੌਖਾ ਕੰਮ ਨਹੀਂ। ਕਿਉਂ? ਕਿਉਂਕਿ ਤੋਹਫ਼ਾ ਲੈਣ ਵਾਲਾ ਹੀ ਤੈਅ ਕਰਦਾ ਹੈ ਕਿ ਉਸ ਲਈ ਇਹ ਕਿੰਨਾ ਮਾਅਨੇ ਰੱਖਦਾ ਹੈ।

ਮੁੱਖ ਪੰਨੇ ਤੋਂ

ਸਭ ਤੋਂ ਉੱਤਮ ਤੋਹਫ਼ਾ ਕਿਹੜਾ ਹੈ?

ਰੱਬ ਨੇ ਇਨਸਾਨਾਂ ਨੂੰ ਬਹੁਤ ਸਾਰੇ ਤੋਹਫ਼ੇ ਦਿੱਤੇ ਹਨ, ਪਰ ਇਨ੍ਹਾਂ ਵਿੱਚੋਂ ਇਕ ਤੋਹਫ਼ਾ ਸਭ ਤੋਂ ਉੱਤਮ ਹੈ।

ਯਿਸੂ ਅਸਲ ਵਿਚ ਦੇਖਣ ਨੂੰ ਕਿੱਦਾਂ ਦਾ ਲੱਗਦਾ ਸੀ?

ਸਦੀਆਂ ਦੌਰਾਨ ਅਣਗਿਣਤ ਚਿੱਤਰਕਾਰਾਂ ਨੇ ਯਿਸੂ ਦੀਆਂ ਤਸਵੀਰਾਂ ਬਣਾਈਆਂ ਹਨ। ਬਾਈਬਲ ਕੀ ਦੱਸਦੀ ਹੈ ਕਿ ਉਹ ਦੇਖਣ ਨੂੰ ਕਿੱਦਾਂ ਦਾ ਲੱਗਦਾ ਸੀ?

ਗ਼ਲਤੀਆਂ ਪ੍ਰਤੀ ਸਹੀ ਨਜ਼ਰੀਆ

ਚਾਹੇ ਅਸੀਂ ਛੋਟੇ ਹੋਈਏ ਜਾਂ ਵੱਡੇ ਜਾਂ ਸਾਨੂੰ ਜਿੰਨਾ ਮਰਜ਼ੀ ਤਜਰਬਾ ਹੋਵੇ, ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ। ਪਰ ਅਸੀਂ ਗ਼ਲਤੀਆਂ ਹੋਣ ’ਤੇ ਕਿਵੇਂ ਪੇਸ਼ ਆ ਸਕਦੇ ਹਾਂ?

ਬਾਈਬਲ ਦੇ ਇੰਨੇ ਸਾਰੇ ਅਨੁਵਾਦ ਕਿਉਂ?

ਇਕ ਜ਼ਰੂਰੀ ਗੱਲ ਤੁਹਾਡੀ ਇਹ ਜਾਣਨ ਵਿਚ ਮਦਦ ਕਰੇਗੀ ਕਿ ਬਾਈਬਲ ਦੇ ਇੰਨੇ ਸਾਰੇ ਅਨੁਵਾਦ ਕਿਉਂ ਹਨ।

ਕੀ ਕ੍ਰਿਸਮਸ ਮਸੀਹੀਆਂ ਦਾ ਤਿਉਹਾਰ ਹੈ?

ਕੀ ਯਿਸੂ ਦੇ ਚੇਲਿਆਂ ਨੇ ਕ੍ਰਿਸਮਸ ਦਾ ਤਿਉਹਾਰ ਮਨਾਇਆ ਸੀ?

ਬਾਈਬਲ ਕੀ ਕਹਿੰਦੀ ਹੈ?

ਆਰਮਾਗੇਡਨ ਸ਼ਬਦ ਸੁਣ ਕੇ ਹੀ ਡਰ ਲੱਗਦਾ ਹੈ, ਪਰ ਇਸ ਸ਼ਬਦ ਦਾ ਕੀ ਮਤਲਬ ਹੈ?

ਆਨ-ਲਾਈਨ ਹੋਰ ਪੜ੍ਹੋ

ਯਹੋਵਾਹ ਦੇ ਗਵਾਹ ਕ੍ਰਿਸਮਸ ਕਿਉਂ ਨਹੀਂ ਮਨਾਉਂਦੇ?

ਕਈ ਲੋਕ ਕ੍ਰਿਸਮਸ ਦੀ ਸ਼ੁਰੂਆਤ ਬਾਰੇ ਅਸਲੀਅਤ ਜਾਣਨ ਦੇ ਬਾਵਜੂਦ ਇਸ ਨੂੰ ਮਨਾਉਂਦੇ ਹਨ। ਇਹ ਜਾਣੋ ਕਿ ਯਹੋਵਾਹ ਦੇ ਗਵਾਹ ਇਸ ਨੂੰ ਕਿਉਂ ਨਹੀਂ ਮਨਾਉਂਦੇ।