ਪਹਿਰਾਬੁਰਜ ਨੰ. 2 2019 | ਕੀ ਇਹੀ ਹੈ ਜ਼ਿੰਦਗੀ?

ਕੀ ਜ਼ਿੰਦਗੀ ਵਿਚ ਵਾਪਰੀ ਕਿਸੇ ਦਰਦਨਾਕ ਘਟਨਾ ਕਰਕੇ ਤੁਸੀਂ ਇਹ ਸੋਚਣ ਲੱਗ ਪਏ ਕਿ ਇਹੀ ਹੈ ਜ਼ਿੰਦਗੀ?

ਜਦੋਂ ਜ਼ਿੰਦਗੀ ਬੋਝ ਬਣ ਜਾਵੇ

ਤੁਸੀਂ ਮੁਸ਼ਕਲਾਂ ਦੇ ਬਾਵਜੂਦ ਖ਼ੁਸ਼ਹਾਲ ਜ਼ਿੰਦਗੀ ਜੀ ਸਕਦੇ ਹੋ।

ਜਦੋਂ ਕੁਦਰਤੀ ਆਫ਼ਤ ਟੁੱਟ ਪਵੇ

ਬਾਈਬਲ ਦੀ ਸਲਾਹ ਲਾਗੂ ਕਰਨ ਨਾਲ ਤੁਸੀਂ ਕੁਦਰਤੀ ਆਫ਼ਤ ਦੀ ਮਾਰ ਝੱਲ ਸਕਦੇ ਹੋ।

ਜਦੋਂ ਕੋਈ ਅਜ਼ੀਜ਼ ਗੁਜ਼ਰ ਜਾਵੇ

ਪੰਜ ਤਰੀਕਿਆਂ ʼਤੇ ਗੌਰ ਕਰੋ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਅਜ਼ੀਜ਼ ਦੀ ਮੌਤ ਦੇ ਗਮ ਨੂੰ ਹਲਕਾ ਕਰ ਸਕਦੇ ਹੋ।

ਜਦੋਂ ਜੀਵਨ ਸਾਥੀ ਬੇਵਫ਼ਾ ਹੋ ਜਾਵੇ

ਬਹੁਤ ਸਾਰੇ ਵਫ਼ਾਦਾਰ ਜੀਵਨ ਸਾਥੀਆਂ ਨੂੰ ਬਾਈਬਲ ਤੋਂ ਦਿਲਾਸਾ ਮਿਲਿਆ ਹੈ।

ਜਦੋਂ ਕੋਈ ਗੰਭੀਰ ਬੀਮਾਰੀ ਲੱਗ ਜਾਵੇ

ਜਾਣੋ ਕਿ ਜਿਨ੍ਹਾਂ ਨੂੰ ਗੰਭੀਰ ਬੀਮਾਰੀ ਸੀ ਉਨ੍ਹਾਂ ਨੇ ਇਸ ਦਾ ਕਿਵੇਂ ਸਾਮ੍ਹਣਾ ਕੀਤਾ।

ਜਦੋਂ ਸਭ ਕੁਝ ਵੱਸੋਂ ਬਾਹਰ ਹੋ ਜਾਵੇ

ਕੀ ਤੁਸੀਂ ਕਦੇ ਇੰਨੇ ਨਿਰਾਸ਼ ਹੋਏ ਕਿ ਤੁਹਾਡੇ ਮਨ ਵਿਚ ਖ਼ੁਦਕਸ਼ੀ ਕਰਨ ਬਾਰੇ ਸੋਚਿਆ ਹੋਵੇ? ਤੁਹਾਨੂੰ ਮਦਦ ਕਿੱਥੋਂ ਮਿਲ ਸਕਦੀ ਹੈ?

ਕੀ ਅਸੀਂ ਖ਼ੁਸ਼ਹਾਲ ਜ਼ਿੰਦਗੀ ਜੀ ਸਕਦੇ ਹਾਂ?

ਸ਼ਾਇਦ ਦੂਸਰੇ ਤੁਹਾਡੀਆਂ ਮੁਸ਼ਕਲਾਂ ਅਤੇ ਚਿੰਤਾਵਾਂ ਨਾ ਸਮਝ ਪਾਉਣ, ਪਰ ਰੱਬ ਨੂੰ ਤੁਹਾਡੀ ਪਰਵਾਹ ਹੈ ਅਤੇ ਉਹ ਤੁਹਾਡੀ ਮਦਦ ਵੀ ਕਰਨੀ ਚਾਹੁੰਦਾ ਹੈ।

“ਉਸ ਨੂੰ ਤੁਹਾਡਾ ਫ਼ਿਕਰ ਹੈ”

ਬਾਈਬਲ ਦੀਆਂ ਇਨ੍ਹਾਂ ਆਇਤਾਂ ਤੋਂ ਤੁਹਾਨੂੰ ਦਿਲਾਸਾ ਅਤੇ ਤਾਕਤ ਮਿਲ ਸਕਦੀ ਹੈ।