ਪਹਿਰਾਬੁਰਜ—ਸਟੱਡੀ ਐਡੀਸ਼ਨ ਅਗਸਤ 2023
ਇਸ ਅੰਕ ਵਿਚ 9 ਅਕਤੂਬਰ–5 ਨਵੰਬਰ 2023 ਦੇ ਅਧਿਐਨ ਲੇਖ ਦਿੱਤੇ ਗਏ ਹਨ।
ਤੁਸੀਂ ਉਦੋਂ ਕੀ ਕਰ ਸਕਦੇ ਹੋ ਜਦੋਂ ਤੁਹਾਡਾ ਜੀਵਨ ਸਾਥੀ ਪੋਰਨੋਗ੍ਰਾਫੀ ਦੇਖਦਾ ਹੈ?
ਪਤੀ-ਪਤਨੀ ਇਕ-ਦੂਜੇ ਦਾ ਸਾਥ ਕਿਵੇਂ ਦੇ ਸਕਦੇ ਹਨ ਤਾਂਕਿ ਪਤੀ ਪੋਰਨੋਗ੍ਰਾਫੀ ਦੀ ਲਤ ਤੋਂ ਛੁਟਕਾਰਾ ਪਾ ਸਕਣ ਅਤੇ ਪਤਨੀਆਂ ਫਿਰ ਤੋਂ ਆਪਣੇ ਪਤੀਆਂ ʼਤੇ ਭਰੋਸਾ ਕਰ ਸਕਣ?
ਅਧਿਐਨ ਲੇਖ 36
ਜ਼ਰੂਰੀ ਭਾਰ ਚੁੱਕੋ ਤੇ ਗ਼ੈਰ-ਜ਼ਰੂਰੀ ਬੋਝ ਸੁੱਟ ਦਿਓ
30 ਅਕਤੂਬਰ–5 ਨਵੰਬਰ 2023 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।