ਪਹਿਰਾਬੁਰਜ—ਸਟੱਡੀ ਐਡੀਸ਼ਨ ਦਸੰਬਰ 2018
ਇਸ ਅੰਕ ਵਿਚ 4 ਫਰਵਰੀ ਤੋਂ ਲੈ ਕੇ 3 ਮਾਰਚ 2019 ਦੇ ਲੇਖ ਹਨ।
ਬੇਸਬਰੀ ਨਾਲ ਜ਼ਿੰਦਗੀ ਦੇ ਬਾਗ਼ ਦਾ ਇੰਤਜ਼ਾਰ!
ਤੁਹਾਨੂੰ ਕੀ ਲੱਗਦਾ ਕਿ ਜ਼ਿੰਦਗੀ ਦਾ ਬਾਗ਼ ਹੈ ਕੀ? ਕੀ ਤੁਹਾਨੂੰ ਉਮੀਦ ਹੈ ਕਿ ਧਰਤੀ ਉੱਤੇ ਕਦੇ ਅਜਿਹਾ ਬਾਗ਼ ਬਣੇਗਾ?
ਪਾਠਕਾਂ ਵੱਲੋਂ ਸਵਾਲ
2 ਕੁਰਿੰਥੀਆਂ 12:2 ਵਿਚ ਜ਼ਿਕਰ ਕੀਤੇ “ਤੀਸਰੇ ਸਵਰਗ” ਦਾ ਕੀ ਮਤਲਬ ਹੈ?
ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਧਿਆਨ ਨਾਲ ਪੜ੍ਹਿਆ ਹੈ? ਕੀ ਤੁਹਾਨੂੰ ਯਾਦ ਹੈ?
ਜੋ ‘ਪਰਮੇਸ਼ੁਰ ਨੇ ਬੰਨ੍ਹਿਆ ਹੈ,’ ਉਸ ਦਾ ਆਦਰ ਕਰੋ
ਬਾਈਬਲ ਅਨੁਸਾਰ ਤਲਾਕ ਲੈਣ ਅਤੇ ਦੁਬਾਰਾ ਵਿਆਹ ਕਰਾਉਣ ਦਾ ਇੱਕੋ-ਇਕ ਕਾਰਨ ਕਿਹੜਾ ਹੈ?
“ਯਹੋਵਾਹ ਨੇ ਸਾਡੇ ਉੱਤੇ ਪਰਉਪਕਾਰ ਕੀਤਾ ਹੈ”
ਜੌਂਮਾਂ ਬੋਕਾਰਟ ਦੀ ਜੀਵਨੀ ਪੜ੍ਹੋ ਜਿਸ ਨੇ ਆਪਣੀ ਪਤਨੀ ਡੇਨਿਏਲੇ ਨਾਲ 50 ਤੋਂ ਜ਼ਿਆਦਾ ਸਾਲ ਫਰਾਂਸ ਦੇ ਸ਼ਾਖ਼ਾ ਦਫ਼ਤਰ ਵਿਚ ਸੇਵਾ ਕੀਤੀ।
ਨੌਜਵਾਨੋ, ਤੁਹਾਡਾ ਸਿਰਜਣਹਾਰ ਚਾਹੁੰਦਾ ਹੈ ਕਿ ਤੁਸੀਂ ਖ਼ੁਸ਼ ਰਹੋ
ਕਿਨ੍ਹਾਂ ਚਾਰ ਗੱਲਾਂ ਤੋਂ ਨੌਜਵਾਨਾਂ ਨੂੰ ਜ਼ਿੰਦਗੀ ਵਿਚ ਖ਼ੁਸ਼ੀ ਤੇ ਸਫ਼ਲਤਾ ਮਿਲ ਸਕਦੀ ਹੈ?
ਨੌਜਵਾਨੋ, ਤੁਹਾਡੀ ਜ਼ਿੰਦਗੀ ਖ਼ੁਸ਼ੀਆਂ ਭਰੀ ਹੋ ਸਕਦੀ ਹੈ
ਜ਼ਬੂਰ 16 ਨੌਜਵਾਨਾਂ ਦੀ ਹੁਣ ਤੇ ਭਵਿੱਖ ਵਿਚ ਖ਼ੁਸ਼ੀਆਂ ਹਾਸਲ ਕਰਨ ਵਿਚ ਕਿਵੇਂ ਮਦਦ ਕਰ ਸਕਦਾ ਹੈ?
“ਧਰਮੀ ਯਹੋਵਾਹ ਵਿੱਚ ਅਨੰਦ ਹੋਵੇਗਾ”
ਔਖੇ ਹਾਲਾਤਾਂ ਵਿਚ ਵੀ ਅਸੀਂ ਆਪਣੀ ਖ਼ੁਸ਼ੀ ਕਿਵੇਂ ਬਣਾਈ ਰੱਖ ਸਕਦੇ ਹਾਂ?
ਵਿਸ਼ਾ ਇੰਡੈਕਸ ਪਹਿਰਾਬੁਰਜ ਅਤੇ ਜਾਗਰੂਕ ਬਣੋ! 2018
ਇੰਡੈਕਸ ਵਿਚ 2018 ਦੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਵਿਚ ਛਪੇ ਸਾਰੇ ਲੇਖਾਂ ਦੀ ਸੂਚੀ ਦਿੱਤੀ ਗਈ ਹੈ।