ਵਿਸ਼ਾ ਇੰਡੈਕਸ ਪਹਿਰਾਬੁਰਜ ਅਤੇ ਜਾਗਰੂਕ ਬਣੋ! 2018
ਉਸ ਅੰਕ ਦੀ ਤਾਰੀਖ਼ ਵੀ ਦਿੱਤੀ ਗਈ ਹੈ ਜਿਸ ਵਿਚ ਲੇਖ ਛਪਿਆ ਹੈ
ਪਹਿਰਾਬੁਰਜ ਸਟੱਡੀ ਐਡੀਸ਼ਨ
ਅਧਿਐਨ ਲੇਖ
ਉਸ ਨੂੰ ਕਿਉਂ ਦੇਈਏ ਜਿਸ ਕੋਲ ਸਭ ਕੁਝ ਹੈ? ਜਨ.
“ਉਹ ਹੁੱਸੇ ਹੋਏ ਨੂੰ ਬਲ ਦਿੰਦਾ ਹੈ,” ਜਨ.
ਅਸੀਂ ਯਹੋਵਾਹ ਦੇ ਹਾਂ, ਜੁਲਾ.
ਅਨੁਸ਼ਾਸਨ ਨੂੰ ਕਬੂਲ ਕਰੋ ਤੇ ਬੁੱਧਵਾਨ ਬਣੋ, ਮਾਰ.
ਅਨੁਸ਼ਾਸਨ—ਪਰਮੇਸ਼ੁਰ ਦੇ ਪਿਆਰ ਦਾ ਸਬੂਤ, ਮਾਰ.
ਆਪਣੇ ਦੁਸ਼ਮਣ ਬਾਰੇ ਜਾਣੋ, ਮਈ
ਆਪਣੇ ਮਿਹਨਤੀ ਆਗੂ ਮਸੀਹ ’ਤੇ ਭਰੋਸਾ ਰੱਖੋ, ਅਕ.
ਆਜ਼ਾਦੀ ਦੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰੋ, ਅਪ੍ਰੈ.
ਇਕ-ਦੂਜੇ ਨੂੰ “ਹੋਰ ਵੀ ਜ਼ਿਆਦਾ” ਹੌਸਲਾ ਦਿਓ,” ਅਪ੍ਰੈ.
“ਸਤ ਨੂੰ ਮੁੱਲ ਲੈ, ਉਹ ਨੂੰ ਵੇਚੀਂ ਨਾ,” ਨਵੰ.
ਸਰਬਸ਼ਕਤੀਮਾਨ ਹੋਣ ਦੇ ਬਾਵਜੂਦ ਪਰਵਾਹ ਕਰਨ ਵਾਲਾ, ਸਤੰ.
ਸਾਨੂੰ ਫਲ ਕਿਉਂ ਦਿੰਦੇ ਰਹਿਣਾ ਚਾਹੀਦਾ ਹੈ? ਮਈ
ਸੱਚਾਈ ਵਿਚ ਤਰੱਕੀ ਕਰਦੇ ਰਹੋ! ਫਰ.
ਸੱਚ ਬੋਲੋ, ਅਕ.
ਸੱਚਾਈ ਸਿਖਾਓ, ਅਕ.
ਸੱਚੀ ਆਜ਼ਾਦੀ ਨੂੰ ਜਾਂਦਾ ਰਾਹ, ਅਪ੍ਰੈ.
ਹਰ ਰੋਜ਼ ਯਹੋਵਾਹ ਨਾਲ ਮਿਲ ਕੇ ਕੰਮ ਕਰੋ, ਅਗ.
ਹੌਸਲਾ ਦੇਣ ਵਾਲੇ ਪਰਮੇਸ਼ੁਰ ਯਹੋਵਾਹ ਦੀ ਰੀਸ ਕਰੋ, ਅਪ੍ਰੈ.
ਕਿਸੇ ਦਾ ਬਾਹਰਲਾ ਰੂਪ ਦੇਖ ਕੇ ਰਾਇ ਕਾਇਮ ਨਾ ਕਰੋ, ਅਗ.
ਕਿਹੋ ਜਿਹੇ ਪਿਆਰ ਨਾਲ ਸੱਚੀ ਖ਼ੁਸ਼ੀ ਮਿਲਦੀ ਹੈ? ਜਨ.
ਕੀ ਤੁਸੀਂ ਯਹੋਵਾਹ ਦੀ ਸੋਚ ਅਪਣਾ ਰਹੇ ਹੋ? ਨਵੰ.
ਕੀ ਤੁਹਾਡੇ ਕੋਲ ਸਹੀ ਜਾਣਕਾਰੀ ਹੈ? ਅਗ.
ਕੀ ਤੁਸੀਂ ਨੂਹ, ਦਾਨੀਏਲ ਅਤੇ ਅੱਯੂਬ ਵਾਂਗ ਯਹੋਵਾਹ ਨੂੰ ਜਾਣਦੇ ਹੋ? ਫਰ.
ਕੀ ਤੁਹਾਡੀਆਂ ਅੱਖਾਂ ਯਹੋਵਾਹ ਵੱਲ ਲੱਗੀਆਂ ਹੋਈਆਂ ਹਨ? ਜੁਲਾ.
ਕੌਣ ਯਹੋਵਾਹ ਵੱਲ ਹੈ? ਜੁਲਾ.
ਖ਼ੁਸ਼ ਹਨ ਖੁੱਲ੍ਹ-ਦਿਲੇ ਲੋਕ, ਅਗ.
ਖ਼ੁਸ਼ ਹਨ “ਖ਼ੁਸ਼ਦਿਲ ਪਰਮੇਸ਼ੁਰ” ਦੀ ਸੇਵਾ ਕਰਨ ਵਾਲੇ,” ਸਤੰ.
ਜੋ ‘ਪਰਮੇਸ਼ੁਰ ਨੇ ਬੰਨ੍ਹਿਆ ਹੈ,’ ਉਸ ਦਾ ਆਦਰ ਕਰੋ, ਦਸੰ.
“ਜੇ ਤੁਸੀਂ ਇਨ੍ਹਾਂ ਗੱਲਾਂ ਉੱਤੇ ਚੱਲੋਗੇ, ਤਾਂ ਤੁਹਾਨੂੰ ਖ਼ੁਸ਼ੀ ਮਿਲੇਗੀ,” ਸਤੰ.
ਤੁਸੀਂ ਕਿਸ ਦੀ ਮਨਜ਼ੂਰੀ ਪਾਉਣੀ ਚਾਹੁੰਦੇ ਹੋ? ਜੁਲਾ.
ਤੁਹਾਡੀ ਸੋਚ ’ਤੇ ਕਿਸ ਦਾ ਅਸਰ ਹੈ? ਨਵੰ.
“ਧੀਰਜ ਰੱਖਦੇ ਹੋਏ ਫਲ” ਦੇਣ ਵਾਲਿਆਂ ਨੂੰ ਯਹੋਵਾਹ ਪਿਆਰ ਕਰਦਾ ਹੈ, ਮਈ
ਬੇਸਬਰੀ ਨਾਲ ਜ਼ਿੰਦਗੀ ਦੇ ਬਾਗ਼ ਦਾ ਇੰਤਜ਼ਾਰ! ਦਸੰ.
ਨੂਹ, ਦਾਨੀਏਲ ਅਤੇ ਅੱਯੂਬ ਦੀ ਆਗਿਆਕਾਰੀ ਤੇ ਨਿਹਚਾ ਦੀ ਰੀਸ ਕਰੋ, ਫਰ.
ਨੌਜਵਾਨੋ, ਸ਼ੈਤਾਨ ਦਾ ਡਟ ਕੇ ਸਾਮ੍ਹਣਾ ਕਰੋ, ਮਈ
ਨੌਜਵਾਨੋ, ਤੁਹਾਡਾ ਸਿਰਜਣਹਾਰ ਚਾਹੁੰਦਾ ਹੈ ਕਿ ਤੁਸੀਂ ਖ਼ੁਸ਼ ਰਹੋ, ਦਸੰ.
ਨੌਜਵਾਨੋ, ਤੁਹਾਡੀ ਜ਼ਿੰਦਗੀ ਖ਼ੁਸ਼ੀਆਂ ਭਰੀ ਹੋ ਸਕਦੀ ਹੈ, ਦਸੰ.
ਨੌਜਵਾਨੋ, ਯਹੋਵਾਹ ਦੀ ਸੇਵਾ ਵਿਚ ਰੱਖੇ ਟੀਚਿਆਂ ’ਤੇ ਆਪਣਾ ਧਿਆਨ ਲਾਓ, ਅਪ੍ਰੈ.
ਪਰਮੇਸ਼ੁਰ ਦੇ ਕਾਨੂੰਨਾਂ ਤੇ ਅਸੂਲਾਂ ਨਾਲ ਆਪਣੀ ਜ਼ਮੀਰ ਨੂੰ ਸਿਖਾਓ, ਜੂਨ
ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਦਾ ਕੀ ਮਤਲਬ ਹੈ? ਫਰ.
ਪਰਾਹੁਣਚਾਰੀ ਕਰਨੀ ਜ਼ਰੂਰੀ ਕਿਉਂ ਹੈ? ਮਾਰ.
ਪਿਆਰ ਦਿਖਾਓ ਜਿਸ ਤੋਂ ਹੱਲਾਸ਼ੇਰੀ ਮਿਲਦੀ ਹੈ, ਸਤੰ.
ਬਦਲਦੇ ਹਾਲਾਤਾਂ ਦੇ ਬਾਵਜੂਦ ਵੀ ਮਨ ਦੀ ਸ਼ਾਂਤੀ ਬਣਾਈ ਰੱਖੋ, ਅਕ.
ਮਸੀਹੀਆਂ ਲਈ ਬਪਤਿਸਮਾ ਲੈਣਾ ਕਿਉਂ ਜ਼ਰੂਰੀ ਹੈ?, ਮਾਰ.
ਮਾਪਿਓ—ਆਪਣੇ ਬੱਚਿਆਂ ਦੀ ਬਪਤਿਸਮਾ ਲੈਣ ਵਿਚ ਮਦਦ ਕਰੋ, ਮਾਰ.
“ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ,” ਜੂਨ
“ਮੈਂ ਤੇਰੀ ਸਚਿਆਈ ਵਿੱਚ ਚੱਲਾਂਗਾ,” ਨਵੰ.
ਯਹੋਵਾਹ ’ਤੇ ਭਰੋਸਾ ਰੱਖੋ ਅਤੇ ਜੀਓ! ਨਵੰ.
ਯਹੋਵਾਹ ਅਤੇ ਯਿਸੂ ਵਾਂਗ ਏਕਤਾ ਵਿਚ ਬੱਝੇ ਰਹੋ, ਜੂਨ
ਯਹੋਵਾਹ ਦੀ ਰੀਸ ਕਰਦਿਆਂ ਪਰਵਾਹ ਦਿਖਾਓ, ਸਤੰ.
ਯਹੋਵਾਹ ਦੀ ਵਡਿਆਈ ਕਰਨ ਲਈ ਆਪਣਾ “ਚਾਨਣ ਚਮਕਾਓ,” ਜੂਨ
ਯਿਸੂ ਦੀ ਮੌਤ ਦੀ ਯਾਦਗਾਰ ਅਤੇ ਸਾਡੀ ਏਕਤਾ, ਜਨ.
ਲੋਕਾਂ ਵਿਚ ਫ਼ਰਕ ਦੇਖੋ, ਜਨ.
ਹੋਰ ਲੇਖ
ਉਹ ਪਰਮੇਸ਼ੁਰ ਦੀ ਮਿਹਰ ਪਾ ਸਕਦਾ ਸੀ (ਰਹਬੁਆਮ), ਜੂਨ
ਸਤਾਏ ਜਾਣ ’ਤੇ ਵੀ ਇਸਤੀਫ਼ਾਨ ਸ਼ਾਂਤ ਰਿਹਾ, ਅਕ.
ਕੀ ਕਾਨੂੰਨੀ ਮਾਮਲਿਆਂ ਨੂੰ ਮੂਸਾ ਦੇ ਕਾਨੂੰਨ ਵਿਚ ਦਿੱਤੇ ਅਸੂਲਾਂ ਦੇ ਆਧਾਰ ’ਤੇ ਸੁਲਝਾਇਆ ਜਾਂਦਾ ਸੀ? ਜਨ.
ਕੀ ਤੁਹਾਨੂੰ ਪਤਾ ਕਿੰਨਾ ਟਾਈਮ ਹੋਇਆ? (ਬਾਈਬਲ ਜ਼ਮਾਨੇ ਵਿਚ), ਸਤੰ.
ਜੀਵਨੀਆਂ
ਹੱਥ ਢਿੱਲੇ ਨਾ ਕਰਨ ਦਾ ਪੱਕਾ ਇਰਾਦਾ (ਐੱਮ. ਡਨੀਲੀਕੋ), ਅਗ.
ਕੱਖਾਂ ਤੋਂ ਲੱਖਾਂ ਤਕ ਦਾ ਸਫ਼ਰ (ਐੱਸ. ਹਰਡ), ਮਈ
ਨਿਰਾਸ਼ਾ ਭਰੇ ਸਮੇਂ ਵਿਚ ਦਿਲਾਸਾ (ਈ. ਬੇਜ਼ਲੇ), ਜੂਨ
ਯਹੋਵਾਹ ਸਭ ਕੁਝ ਕਰ ਸਕਦਾ ਹੈ (ਬੀ. ਬਰਦੀਬੈਵ), ਫਰ.
‘ਯਹੋਵਾਹ ਨੇ ਸਾਡੇ ਉੱਤੇ ਪਰਉਪਕਾਰ ਕੀਤਾ ਹੈ’ (ਜੇ. ਬੋਕਾਰਟ), ਦਸੰ.
ਯਹੋਵਾਹ ਨੇ ਹਮੇਸ਼ਾ ਮੈਨੂੰ ਸੰਭਾਲਿਆ! (ਈ. ਬ੍ਰੀਟ), ਮਾਰ.
ਯਹੋਵਾਹ ਨੇ ਮੇਰੇ ਫ਼ੈਸਲੇ ’ਤੇ ਬਰਕਤ ਪਾਈ (ਸੀ. ਮੋਲਾਹੈਨ), ਅਕ.
ਪਾਠਕਾਂ ਵੱਲੋਂ ਸਵਾਲ
ਕਿਸ ਮਾਅਨੇ ਵਿਚ ਪੌਲੁਸ ਰਸੂਲ ਨੂੰ “ਤੀਸਰੇ ਸਵਰਗ ਨੂੰ ਚੁੱਕ ਲਿਆ ਗਿਆ” ਅਤੇ “ਸੋਹਣੀ ਜਗ੍ਹਾ” ਲਿਜਾਇਆ ਗਿਆ? (2 ਕੁਰਿੰ 12:2-4), ਦਸੰ.
ਜ਼ਬੂਰ 144:12-15 ਦੀ ਸਮਝ ਵਿਚ ਸੁਧਾਰ ਕਿਉਂ ਕੀਤਾ ਗਿਆ ਹੈ? ਅਪ੍ਰੈ.
ਪੌਲੁਸ ਰਸੂਲ ਨੂੰ ਬਿਨਾਂ ਵਾਲ਼ਾਂ ਜਾਂ ਥੋੜ੍ਹੇ ਵਾਲ਼ਾਂ ਵਾਲਾ ਕਿਉਂ ਦਿਖਾਇਆ ਜਾਂਦਾ ਹੈ? ਮਾਰ.
ਪ੍ਰਕਾਸ਼ਨ ਆਨ-ਲਾਈਨ ਪਾਉਣ ਦੀ ਇਜਾਜ਼ਤ ਕਿਉਂ ਨਹੀਂ ਹੈ? ਅਪ੍ਰੈ.
ਬਿਨਾਂ ਵਿਆਹੇ ਹੋਏ ਇੱਕੋ ਘਰ ਵਿਚ ਰਾਤ ਬਿਤਾਉਣ ਕਰਕੇ ਨਿਆਂ ਕਮੇਟੀ ਬਿਠਾਈ ਜਾਣੀ ਚਾਹੀਦੀ ਹੈ? ਜੁਲਾ.
ਯਿਸੂ ਨੇ ਜਿਨ੍ਹਾਂ ਦਾਤਿਆਂ ਦਾ ਜ਼ਿਕਰ ਕੀਤਾ ਸੀ, ਉਹ ਕੌਣ ਸਨ? ਨਵੰ.
ਬਾਈਬਲ
ਅਧਿਐਨ ਨੂੰ ਹੋਰ ਅਸਰਦਾਰ ਤੇ ਮਜ਼ੇਦਾਰ ਕਿਵੇਂ ਬਣਾਈਏ? ਜੁਲਾ.
ਮਸੀਹੀ ਜ਼ਿੰਦਗੀ ਅਤੇ ਗੁਣ
ਸ਼ਾਂਤੀ ਕਿੱਦਾਂ ਪਾਈਏ? ਮਈ
ਖ਼ੁਸ਼ੀ ਪਰਮੇਸ਼ੁਰ ਵੱਲੋਂ ਇਕ ਗੁਣ, ਫਰ.
ਦਇਆ—ਕਹਿਣੀ ਤੇ ਕਰਨੀ ਰਾਹੀਂ ਦਿਖਾਇਆ ਜਾਣ ਵਾਲਾ ਗੁਣ, ਨਵੰ.
ਦੁਆ-ਸਲਾਮ ਦੇ ਚੰਦ ਸ਼ਬਦਾਂ ਦੀ ਤਾਕਤ, ਜੂਨ
“ਧਰਮੀ ਯਹੋਵਾਹ ਵਿੱਚ ਅਨੰਦ ਹੋਵੇਗਾ,” ਦਸੰ.
ਧੀਰਜ—ਉਮੀਦ ਕਰਕੇ ਸਹਿਣਾ, ਅਗ.
ਲੋਕਾਂ ਲਈ ਹਮਦਰਦੀ ਪੈਦਾ ਕਰੋ, ਜੁਲਾ.
ਯਹੋਵਾਹ ਦੇ ਗਵਾਹ
1918—ਸੌ ਸਾਲ ਪਹਿਲਾਂ, ਅਕ.
ਅਸੀਂ ਯਹੋਵਾਹ ਨੂੰ ਕਿਹੜਾ ਤੋਹਫ਼ਾ ਦੇ ਸਕਦੇ ਹਾਂ? (ਦਾਨ), ਨਵੰ.
ਸਿਆਣੀ ਉਮਰ ਦੇ ਭਰਾਵੋ—ਯਹੋਵਾਹ ਤੁਹਾਡੀ ਵਫ਼ਾਦਾਰੀ ਦੀ ਕਦਰ ਕਰਦਾ ਹੈ, ਸਤੰ.
ਖ਼ੁਸ਼ੀ ਨਾਲ ਪੇਸ਼ ਕੀਤਾ—ਮੈਡਾਗਾਸਕਰ, ਜਨ.
ਖ਼ੁਸ਼ੀ ਨਾਲ ਪੇਸ਼ ਕੀਤਾ—ਮਿਆਨਮਾਰ, ਜੁਲਾ.
ਜ਼ਿੰਮੇਵਾਰ ਭਰਾਵੋ ਤਿਮੋਥਿਉਸ ਦੀ ਮਿਸਾਲ ਤੋਂ ਸਿੱਖੋ, ਅਪ੍ਰੈ.
ਪਬਲਿਕ ਭਾਸ਼ਣਾਂ ਰਾਹੀਂ ਖ਼ੁਸ਼ ਖ਼ਬਰੀ ਫੈਲੀ (ਆਇਰਲੈਂਡ), ਫਰ.
ਰਾਜ ਦੇ ਬੀ ਕਿਵੇਂ ਬੀਜੇ ਗਏ? (ਪੁਰਤਗਾਲ), ਅਗ.
ਵਾਢੀ ਲਈ ਫ਼ਸਲ ਬਹੁਤ ਹੈ! (ਯੂਕਰੇਨ), ਮਈ
ਪਹਿਰਾਬੁਰਜ ਦਾ ਪਬਲਿਕ ਐਡੀਸ਼ਨ