ਪਹਿਰਾਬੁਰਜ—ਸਟੱਡੀ ਐਡੀਸ਼ਨ ਜਨਵਰੀ 2016
ਇਸ ਲੇਖ ਵਿਚ 29 ਫਰਵਰੀ ਤੋਂ ਲੈ ਕੇ 3 ਅਪ੍ਰੈਲ 2016 ਤਕ ਦੇ ਅਧਿਐਨ ਲੇਖ ਹਨ।
ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਸ਼ਾਂਤ ਮਹਾਂਸਾਗਰ ਦੇ ਟਾਪੂ
ਸ਼ਾਂਤ ਮਹਾਂਸਾਗਰ ਦੇ ਟਾਪੂਆਂ, ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਉੱਤੇ ਜਾ ਕੇ ਸੇਵਾ ਕਰਨ ਵਾਲੇ ਯਹੋਵਾਹ ਦੇ ਗਵਾਹਾਂ ਨੇ ਚੁਣੌਤੀਆਂ ਦਾ ਸਾਮ੍ਹਣਾ ਕਿਵੇਂ ਕੀਤਾ?
“ਇਕ-ਦੂਜੇ ਨਾਲ ਭਰਾਵਾਂ ਵਾਂਗ ਪਿਆਰ ਕਰਦੇ ਰਹੋ”!
ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਲਈ ਤਿਆਰ ਹੋਣ ਵਾਸਤੇ 2016 ਦਾ ਬਾਈਬਲ ਹਵਾਲਾ ਸਾਡੀ ਮਦਦ ਕਰ ਸਕਦਾ ਹੈ।
ਪਰਮੇਸ਼ੁਰ ਦੇ ਵਰਦਾਨ ਲਈ ਕਦਰ ਦਿਖਾਓ
ਪਰਮੇਸ਼ੁਰ ਦਾ ਪਿਆਰ ਸਾਨੂੰ ਯਿਸੂ ਦੀ ਧਿਆਨ ਨਾਲ ਰੀਸ ਕਰਨ, ਭੈਣਾਂ-ਭਰਾਵਾਂ ਨੂੰ ਪਿਆਰ ਕਰਨ ਅਤੇ ਦੂਜਿਆਂ ਨੂੰ ਮਾਫ਼ ਕਰਨ ਲਈ ਕਿਵੇਂ ਪ੍ਰੇਰਿਤ ਕਰਦਾ ਹੈ?
ਪਵਿੱਤਰ ਸ਼ਕਤੀ ਸਾਡੇ ਮਨ ਨਾਲ ਮਿਲ ਕੇ ਗਵਾਹੀ ਦਿੰਦੀ ਹੈ
ਇਕ ਇਨਸਾਨ ਲਈ ਚੁਣੇ ਜਾਣ ਦਾ ਕੀ ਮਤਲਬ ਹੈ? ਇਕ ਇਨਸਾਨ ਨੂੰ ਚੁਣਿਆ ਕਿਵੇਂ ਜਾਂਦਾ ਹੈ?
“ਅਸੀਂ ਤੁਹਾਡੇ ਨਾਲ ਚੱਲਾਂਗੇ”
ਸਾਨੂੰ 1,44,000 ਬਾਰੇ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?
ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਨ ਨਾਲ ਖ਼ੁਸ਼ੀ ਮਿਲਦੀ ਹੈ
ਸਾਨੂੰ ਯਹੋਵਾਹ ਨਾਲ ਕੰਮ ਕਰ ਕੇ ਖ਼ੁਸ਼ੀ ਕਿਵੇਂ ਮਿਲਦੀ ਹੈ ਅਤੇ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਦੀ ਰਾਖੀ ਕਿਵੇਂ ਹੁੰਦੀ ਹੈ?