ਪਹਿਰਾਬੁਰਜ—ਸਟੱਡੀ ਐਡੀਸ਼ਨ ਫਰਵਰੀ 2024

ਇਸ ਅੰਕ ਵਿਚ 8 ਅਪ੍ਰੈਲ–5 ਮਈ 2024 ਦੇ ਅਧਿਐਨ ਲੇਖ ਦਿੱਤੇ ਗਏ ਹਨ।

ਅਧਿਐਨ ਲੇਖ 5

‘ਮੈਂ ਤੈਨੂੰ ਕਦੀ ਵੀ ਨਹੀਂ ਤਿਆਗਾਂਗਾ!’

8-14 ਅਪ੍ਰੈਲ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 6

“ਯਹੋਵਾਹ ਦੇ ਨਾਂ ਦੀ ਮਹਿਮਾ ਕਰੋ”

15-21 ਅਪ੍ਰੈਲ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 7

ਅਸੀਂ ਨਜ਼ੀਰਾਂ ਤੋਂ ਕੀ ਸਿੱਖ ਸਕਦੇ ਹਾਂ?

22-28 ਅਪ੍ਰੈਲ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 8

ਯਹੋਵਾਹ ਦੇ ਦਿਖਾਏ ਰਾਹ ʼਤੇ ਚੱਲਦੇ ਰਹੋ

29 ਅਪ੍ਰੈਲ–​5 ਮਈ 2024 ਦੌਰਾਨ ਕੀਤਾ ਜਾਵੇਗਾ।.

ਯਹੋਵਾਹ ਦੇ ਦਿਨ ਦੀ ਉਡੀਕ ਕਰਦਿਆਂ ਖ਼ੁਸ਼ ਕਿਵੇਂ ਰਹੀਏ?

ਕਈ ਲੋਕ ਯਹੋਵਾਹ ਦੇ ਦਿਨ ਦੀ ਉਡੀਕ ਕਰਦਿਆਂ ਥੱਕ ਚੁੱਕੇ ਹਨ। ਇਸ ਦੌਰਾਨ ਅਸੀਂ ਧੀਰਜ ਕਿਵੇਂ ਰੱਖ ਸਕਦੇ ਹਾਂ ਅਤੇ ਖ਼ੁਸ਼ ਰਹਿ ਸਕਦੇ ਹਾਂ?

ਪ੍ਰਬੰਧਕ ਸਭਾ ਦੇ ਦੋ ਨਵੇਂ ਮੈਂਬਰ

ਬੁੱਧਵਾਰ 18 ਜਨਵਰੀ 2023 ਨੂੰ ਇਹ ਘੋਸ਼ਣਾ ਕੀਤੀ ਗਈ ਸੀ ਕਿ ਭਰਾ ਗੇਜ ਫਲੀਗਲ ਅਤੇ ਭਰਾ ਜੈਫ਼ਰੀ ਵਿੰਡਰ ਨੂੰ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰਾਂ ਵਜੋਂ ਨਿਯੁਕਤ ਕੀਤਾ ਗਿਆ ਹੈ।

ਪਾਠਕਾਂ ਵੱਲੋਂ ਸਵਾਲ

ਭਵਿੱਖ ਜਾਣਨ ਦੀ ਯਹੋਵਾਹ ਦੀ ਕਾਬਲੀਅਤ ਬਾਰੇ ਬਾਈਬਲ ਵਿਚ ਕੀ ਦੱਸਿਆ ਗਿਆ ਹੈ?

ਕੀ ਤੁਸੀਂ ਜਾਣਦੇ ਹੋ?

ਅਜਿਹੀਆਂ ਤਿੰਨ ਗੱਲਾਂ ʼਤੇ ਗੌਰ ਕਰੋ ਜਿਨ੍ਹਾਂ ਕਰਕੇ ਸ਼ਾਇਦ ਬਾਈਬਲ ਦੇ ਲਿਖਾਰੀਆਂ ਨੇ ਕੁਝ ਸ਼ਬਦਾਂ ਜਾਂ ਗੱਲਾਂ ਨੂੰ ਵਾਰ-ਵਾਰ ਦੁਹਰਾਇਆ।