ਪਹਿਰਾਬੁਰਜ—ਸਟੱਡੀ ਐਡੀਸ਼ਨ ਮਈ 2017

ਇਸ ਅੰਕ ਵਿਚ 3-30 ਜੁਲਾਈ 2017 ਦੇ ਲੇਖ ਹਨ।

ਯਹੋਵਾਹ ਦੀ ਸੇਵਾ ਕਰਨ ਵਿਚ ਸ਼ਰਨਾਰਥੀਆਂ ਦੀ ਮਦਦ ਕਰੋ

ਅਸੀਂ ਅਵਿਸ਼ਵਾਸੀ ਸ਼ਰਨਾਰਥੀਆਂ ਨੂੰ ਕਿਵੇਂ ਪ੍ਰਚਾਰ ਕਰ ਸਕਦੇ ਹਾਂ?

ਸ਼ਰਨਾਰਥੀ ਮਾਪਿਆਂ ਦੇ ਬੱਚਿਆਂ ਦੀ ਮਦਦ ਕਰੋ

ਸ਼ਰਨਾਰਥੀ ਮਾਪਿਓ, ਤੁਸੀਂ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਕਿਵੇਂ ਸਿਖਾ ਸਕਦੇ ਹੋ? ਹੋਰ ਭੈਣ-ਭਰਾ ਤੁਹਾਡੀ ਕਿਵੇਂ ਮਦਦ ਕਰ ਸਕਦੇ ਹਾਂ?

ਜੀਵਨੀ

ਬੋਲ਼ੇ ਹੁੰਦਿਆਂ ਵੀ ਦੂਸਰਿਆਂ ਨੂੰ ਸੱਚਾਈ ਸਿਖਾਉਣ ਤੋਂ ਪਿੱਛੇ ਨਹੀਂ ਹਟਿਆ

ਵਾਲਟਰ ਮਾਰਕਿਨ ਸੁਣ ਨਹੀਂ ਸਕਦਾ, ਪਰ ਫਿਰ ਵੀ ਉਸ ਨੂੰ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰ ਕੇ ਉਸ ਨੂੰ ਬਹੁਤ ਜ਼ਿਆਦਾ ਖ਼ੁਸ਼ੀਆਂ ਅਤੇ ਬਰਕਤਾਂ ਮਿਲੀਆਂ।

ਆਪਣਾ ਪਿਆਰ ਠੰਢਾ ਨਾ ਪੈਣ ਦਿਓ

ਪਹਿਲੀ ਸਦੀ ਦੇ ਮਸੀਹੀਆਂ ਨੇ ਪਹਿਲਾ ਵਾਂਗ ਪਿਆਰ ਕਰਨਾ ਛੱਡ ਦਿੱਤਾ ਸੀ। ਪਰਮੇਸ਼ੁਰ ਨਾਲ ਅਸੀਂ ਆਪਣਾ ਪਿਆਰ ਬਰਕਰਾਰ ਕਿਵੇਂ ਰੱਖ ਸਕਦੇ ਹਾਂ?

“ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈਂ?”

ਯਿਸੂ ਨੇ ਸ਼ਮਊਨ ਪਤਰਸ ਨੂੰ ਅਹਿਮ ਸਬਕ ਸਿਖਾਇਆ ਕਿ ਉਸ ਨੂੰ ਕਿਹੜੀਆਂ ਚੀਜ਼ਾਂ ਨੂੰ ਪਹਿਲ ਦੇਣ ਚਾਹੀਦੀ ਹੈ। ਕੀ ਅੱਜ ਅਸੀਂ ਵੀ ਇਹੀ ਨਜ਼ਰੀਆ ਬਣਾਈ ਰੱਖ ਸਕਦੇ ਹਾਂ?

ਗਾਯੁਸ ਭਰਾਵਾਂ ਦਾ ਮਦਦਗਾਰ

ਗਾਯੁਸ ਕੌਣ ਸੀ ਅਤੇ ਸਾਨੂੰ ਉਸ ਦੀ ਰੀਸ ਕਿਉਂ ਕਰਨੀ ਚਾਹੀਦੀ ਹੈ?

ਸਾਦੀ ਜ਼ਿੰਦਗੀ ਲਿਆਈ ਖ਼ੁਸ਼ੀਆਂ

ਕਿਹੜੀ ਗੱਲ ਕਰਕੇ ਇਸ ਜੋੜੇ ਨੇ ਆਪਣੀ ਜ਼ਿੰਦਗੀ ਨੂੰ ਸਾਦਾ ਕੀਤਾ? ਉਨ੍ਹਾਂ ਨੇ ਆਪਣੀ ਜ਼ਿੰਦਗੀ ਸਾਦੀ ਕਿਵੇਂ ਕੀਤੀ? ਆਪਣੀ ਜ਼ਿੰਦਗੀ ਵਿਚ ਬਦਲਾਅ ਕਰਨ ਨਾਲ ਉਨ੍ਹਾਂ ਨੂੰ ਖ਼ੁਸ਼ੀ ਕਿਉਂ ਮਿਲੀ?

ਇਤਿਹਾਸ ਦੇ ਪੰਨਿਆਂ ਤੋਂ

“ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜੋਸ਼ ਅਤੇ ਪਿਆਰ”

1922 ਦੇ ਵੱਡੇ ਸੰਮੇਲਨ ਤੋਂ ਬਾਅਦ ਬਾਈਬਲ ਸਟੂਡੈਂਟਸ ਨੇ “ਰਾਜੇ ਅਤੇ ਰਾਜ ਦਾ ਐਲਾਨ” ਕਰਨ ਦੀ ਸਲਾਹ ਨੂੰ ਕਿਵੇਂ ਮੰਨਿਆ?