ਵਿਸ਼ਾ-ਸੂਚੀ
ਵਿਸ਼ਾ-ਸੂਚੀ
ਅਪ੍ਰੈਲ–ਜੂਨ 2001
ਅੱਤਵਾਦ ਦਾ ਨਵਾਂ ਰੂਪ
ਅੱਤਵਾਦੀ ਹੁਣ ਨਵੀਆਂ-ਨਵੀਆਂ ਤਕਨਾਲੋਜੀਆਂ ਵਰਤ ਰਹੇ ਹਨ ਅਤੇ ਨਵੇਂ-ਨਵੇਂ ਨਿਸ਼ਾਨੇ ਲਾ ਰਹੇ ਹਨ। ਕੀ ਤੁਹਾਨੂੰ ਇਸ ਤੋਂ ਕੋਈ ਫ਼ਰਕ ਪੈਂਦਾ ਹੈ? ਕੀ ਅੰਤਰਰਾਸ਼ਟਰੀ ਅੱਤਵਾਦ ਦੀ ਇਸ ਮਹਾਮਾਰੀ ਦਾ ਕੋਈ ਇਲਾਜ ਹੈ?
7 ਅੱਤਵਾਦ ਦੇ ਖ਼ਤਰੇ ਦਾ ਸਾਮ੍ਹਣਾ ਕਰਨਾ
15 ਉੱਚੇ-ਲੰਮੇ, ਲੰਮੀਆਂ ਲੱਤਾਂ ਵਾਲੇ ਛੈਲ-ਛਬੀਲੇ ਜਿਰਾਫ
19 ਚਿਰਾਪੂੰਜੀ ਦੁਨੀਆਂ ਦਾ ਇਕ ਸਭ ਤੋਂ ਜ਼ਿਆਦਾ ਮੀਂਹ ਵਾਲਾ ਸਥਾਨ
25 ਆਪਣੇ ਵਾਲਾਂ ਨੂੰ ਬਾਰੀਕੀ ਨਾਲ ਦੇਖੋ
30 ਬੰਜਰ ਜ਼ਮੀਨ ਨੂੰ ਉਪਜਾਊ ਬਣਾਉਣਾ
31 “ਸੰਸਾਰ ਉੱਤੇ ਨਜ਼ਰ” ਸਕੂਲ ਵਿਚ ਵਰਤਿਆ ਜਾਂਦਾ ਹੈ
ਕੀ ਪਰਮੇਸ਼ੁਰ ਸੁਪਨਿਆਂ ਰਾਹੀਂ ਸੁਨੇਹੇ ਭੇਜਦਾ ਹੈ? 13
ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਨੇ ਇਨਸਾਨਾਂ ਨੂੰ ਸੁਪਨਿਆਂ ਰਾਹੀਂ ਸੁਨੇਹੇ ਕਿਉਂ ਭੇਜੇ ਸਨ? ਕੀ ਉਹ ਆਪਣੀ ਮਰਜ਼ੀ ਅੱਜ ਵੀ ਇਸੇ ਤਰੀਕੇ ਵਿਚ ਦੱਸਦਾ ਹੈ?
ਯੁੱਧ ਦੀ ਬਜਾਇ ਸ਼ਾਂਤੀ ਨੂੰ ਅੱਗੇ ਵਧਾਉਣਾ 22
ਇਕ ਕਲਾਕਾਰ ਨੇ ਆਪਣੀ ਕਾਮਯਾਬ ਕਲਾ ਨੂੰ ਕਿਉਂ ਛੱਡਿਆ?
[ਸਫ਼ਾ 2 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]
COVER: Top right: AP Photo/Katsumi Kasahara; Oklahoma City bombing: AP Photo/David Longstreath
Pages 2 and 5: A. Lokuhapuarachchi/Sipa Press