ਇਸ ਰਸਾਲੇ ਵਿਚ
ਇਸ ਰਸਾਲੇ ਵਿਚ
● ਕਿਹੜਿਆਂ ਸੱਤ ਗੱਲਾਂ ਤੁਹਾਡੇ ਵਿਆਹ ਨੂੰ ਸੁਖੀ ਬਣਾਉਣ ਵਿਚ ਮਦਦ ਕਰ ਸਕਦੀਆਂ ਹਨ? ਸਫ਼ੇ 3-9 ਦੇਖੋ।
● ਨੌਜਵਾਨ ਆਪਣੇ ਮਾਪਿਆਂ ਨੂੰ ਹੋਰ ਚੰਗੀ ਤਰ੍ਹਾਂ ਕਿਵੇਂ ਜਾਣ ਸਕਦੇ ਹਨ? ਸਫ਼ੇ 10-13 ਦੇਖੋ।
● ਕੀ ਵਿਆਹ ਤੋਂ ਪਹਿਲਾਂ ਇਕੱਠੇ ਰਹਿਣਾ ਠੀਕ ਹੈ? ਸਫ਼ੇ 28-29 ਦੇਖੋ।
● ਤੁਸੀਂ ਇਕੱਲੇ ਆਪਣੇ ਬੱਚੇ ਦੀ ਪਰਵਰਿਸ਼ ਕਿੱਦਾਂ ਕਰ ਸਕਦੇ ਹੋ? ਸਫ਼ੇ 26-27 ਦੇਖੋ।
● ਨੌਜਵਾਨਾਂ ਦੀ ਕਿਵੇਂ ਮਦਦ ਹੋ ਸਕਦੀ ਹੈ ਜਦੋਂ ਉਨ੍ਹਾਂ ਦੇ ਮਾਪੇ ਤਲਾਕ ਲੈ ਲੈਂਦੇ ਹਨ? ਸਫ਼ੇ 18-21 ਦੇਖੋ।
ਇਹ ਸਿਰਫ਼ ਕੁਝ ਸਵਾਲ ਹਨ ਜਿਨ੍ਹਾਂ ਦੇ ਜਵਾਬ ਇਸ “ਜਾਗਰੂਕ ਬਣੋ!” ਦੇ ਖ਼ਾਸ ਐਡੀਸ਼ਨ ਵਿਚ ਦਿੱਤੇ ਗਏ ਹਨ।
ਕੀ ਤੁਸੀਂ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ? ਥੱਲੇ ਦਿੱਤੀ ਪਰਚੀ ਨੂੰ ਭਰ ਕਿ ਪੰਜਵੇਂ ਸਫ਼ੇ ’ਤੇ ਦਿੱਤੇ ਢੁਕਵੇਂ ਪਤੇ ’ਤੇ ਭੇਜੋ। (g09 10)
□ ਮੈਨੂੰ ਇਸ ਕਿਤਾਬ ਦੀ ਕਾਪੀ ਚਾਹੀਦੀ ਹੈ।
□ ਮੈਂ ਮੁਫ਼ਤ ਬਾਈਬਲ ਸਟੱਡੀ ਕਰਨੀ ਚਾਹੁੰਦਾ ਹਾਂ।