ਜਿਉਂ-ਜਿਉਂ ਉਹ ਵੱਡੇ ਹੁੰਦੇ ਹਨ
ਜਿਉਂ-ਜਿਉਂ ਉਹ ਵੱਡੇ ਹੁੰਦੇ ਹਨ
“ਛੋਟੇ ਹੁੰਦਿਆਂ ਅਸੀਂ ਦੋਹਾਂ ਨੇ ਬਾਈਬਲ ਕਹਾਣੀਆਂ ਦੀ ਕਿਤਾਬ ਦਾ ਆਨੰਦ ਮਾਣਿਆ। ਹੁਣ ਸਾਡਾ 16 ਮਹੀਨਿਆਂ ਦਾ ਬੇਟਾ ਜੋਸ਼ੂਆ ਹੈ। ਇਹ ਕਿਤਾਬ ਉਸ ਨੂੰ ਸਿੱਖਿਆ ਦੇਣ ਲਈ ਵਧੀਆ ਹੈ। ਇਸ ਛੋਟੀ ਉਮਰ ਵਿਚ ਵੀ ਜੋਸ਼ੂਆ ਇਸ ਕਿਤਾਬ ਵਿੱਚੋਂ ਕੁਝ 35 ਲੋਕਾਂ ਦੇ ਨਾਂ ਜਾਣਦਾ ਹੈ।”—ਟਿਮਥੀ ਅਤੇ ਐਨ।
“ਮੇਰੇ ਛੋਟੇ ਬੇਟੇ ਨੂੰ ਮਹਾਨ ਸਿੱਖਿਅਕ ਤੋਂ ਸਿੱਖੋ (ਅੰਗ੍ਰੇਜ਼ੀ) ਨਾਮਕ ਕਿਤਾਬ ਦੇਖਣ ਦਾ ਬਹੁਤ ਸ਼ੌਕ ਹੈ ਅਤੇ ਉਸ ਨੂੰ ਪਹਿਲਾਂ ਹੀ ਕਈ ਤਸਵੀਰਾਂ ਦਾ ਪਤਾ ਹੈ। ਇਸ ਕਿਤਾਬ ਵਿੱਚੋਂ ਮੈਂ ਉਸ ਨੂੰ ਕਈ ਗੱਲਾਂ ਸਮਝਾ ਸਕੀ ਹਾਂ ਜੋ ਸਕੂਲ ਵਿਚ ਉਸ ਦੀ ਮਦਦ ਕਰ ਸਕੀਆਂ ਹਨ। ਇਹ ਬਹੁਤ ਵਧੀਆ ਕਿਤਾਬ ਹੈ।”—ਜੈਨੀਫ਼ਰ।
“ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ, ਭਾਗ 2 (ਅੰਗ੍ਰੇਜ਼ੀ) ਨਾਮਕ ਕਿਤਾਬ ਨੌਜਵਾਨਾਂ ਦੀ ਜ਼ਿੰਦਗੀ ਦੇ ਹਰ ਪਹਿਲੂ ਬਾਰੇ ਗੱਲ ਕਰਦੀ ਹੈ। ਮੈਂ 19 ਸਾਲਾਂ ਦੀ ਹਾਂ। ਇਸ ਕਿਤਾਬ ਨੇ ਟੀਚੇ ਰੱਖਣ, ਡੇਟਿੰਗ ਸੰਬੰਧੀ ਚੰਗੇ ਫ਼ੈਸਲੇ ਕਰਨ ਅਤੇ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਬਣਾਉਣ ਵਿਚ ਮੇਰੀ ਮਦਦ ਕੀਤੀ ਹੈ। ਮੈਂ ਇਹ ਕਿਤਾਬ ਸਾਰਿਆਂ ਨੂੰ ਪੜ੍ਹਨ ਲਈ ਕਹਾਂਗੀ ਭਾਵੇਂ ਉਹ ਛੋਟੇ ਹੋਣ ਜਾਂ ਵੱਡੇ।”—ਕੋਰਟਨੀ।
□ ਬਾਈਬਲ ਕਹਾਣੀਆਂ ਦੀ ਕਿਤਾਬ
□ ਮਹਾਨ ਸਿੱਖਿਅਕ ਤੋਂ ਸਿੱਖੋ (ਅੰਗ੍ਰੇਜ਼ੀ)
□ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ, ਭਾਗ 2 (ਅੰਗ੍ਰੇਜ਼ੀ)
□ ਮੈਨੂੰ ਇਸ ਕਿਤਾਬ ਦੀ ਕਾਪੀ ਚਾਹੀਦੀ ਹੈ। ਇਸ ਕਿਤਾਬ ਦੀ ਕਾਪੀ ਮੰਗਵਾਉਣ ਲਈ ਥੱਲੇ ਦਿੱਤੀ ਪਰਚੀ ਨੂੰ ਭਰ ਕੇ ਇਸ ਰਸਾਲੇ ਦੇ ਪੰਜਵੇਂ ਸਫ਼ੇ ’ਤੇ ਦਿੱਤੇ ਢੁਕਵੇਂ ਪਤੇ ’ਤੇ ਭੇਜੋ।
□ ਮੈਂ ਮੁਫ਼ਤ ਵਿਚ ਬਾਈਬਲ ਸਟੱਡੀ ਕਰਨੀ ਚਾਹੁੰਦਾ ਹਾਂ।