ਜਾਗਰੂਕ ਬਣੋ! ਜੁਲਾਈ 2013 | ਅਪਰਾਧ ਦੇ ਸ਼ਿਕਾਰ ਹੋਣ ਤੋਂ ਬਚੋ!
ਬਹੁਤ ਲੋਕ ਮੰਨਦੇ ਹਨ ਕਿ ਉਨ੍ਹਾਂ ਲਈ ਅਪਰਾਧ ਦਾ ਸਾਮ੍ਹਣਾ ਕਰਨਾ ਸਭ ਤੋਂ ਗੰਭੀਰ ਸਮੱਸਿਆ ਹੈ। ਸਿੱਖੋ ਕਿ ਤੁਸੀਂ ਇਸ ਤੋਂ ਬਚਣ ਲਈ ਕੀ ਕਰ ਸਕਦੇ ਹੋ।
ਸੰਸਾਰ ਉੱਤੇ ਨਜ਼ਰ
ਇਸ ਦੇ ਵਿਸ਼ੇ: ਹਵਾਈ ਅੱਡੇ ਦੇ ਕਰਮਚਾਰੀਆਂ ਨੇ ਲੋਕਾਂ ਤੋਂ ਹਥਿਆਰਾਂ ਨੂੰ ਜ਼ਬਤ ਕੀਤਾ, ਨਾਰਵੇ ਵਿਚ ਧਰਮ ਨੂੰ ਸਰਕਾਰ ਤੋਂ ਅਲੱਗ ਕੀਤਾ ਗਿਆ ਅਤੇ ਭਾਰਤ ਵਿਚ ਖਾਣੇ ਦੀ ਕਮੀ।
ਪਰਿਵਾਰ ਦੀ ਮਦਦ ਲਈ
ਤੁਸੀਂ ਆਪਣੀ ਚੁੱਪ ਕਿਵੇਂ ਤੋੜ ਸਕਦੇ ਹੋ?
ਕਿਉਂ ਕੁਝ ਜੋੜੇ ਅਕਸਰ ਇਕ-ਦੂਜੇ ਨਾਲ ਚੁੱਪ ਵੱਟੀ ਬੈਠਦੇ ਹਨ ਅਤੇ ਉਹ ਇਹ ਮੁਸ਼ਕਲ ਕਿਵੇਂ ਹੱਲ ਕਰ ਸਕਦੇ ਹਨ?
ਮੁੱਖ ਪੰਨੇ ਤੋਂ
ਅਪਰਾਧ ਦੇ ਸ਼ਿਕਾਰ ਹੋਣ ਤੋਂ ਬਚੋ!
ਤੁਸੀਂ ਆਪਣੀ ਤੇ ਆਪਣਿਆਂ ਦੀ ਜ਼ਿੰਦਗੀ ਕਿਵੇਂ ਸੁਰੱਖਿਅਤ ਬਣਾ ਸਕਦੇ ਹੋ?
ਇੰਟਰਵਿਊ
ਇਕ ਯਹੂਦੀ ਔਰਤ ਦੱਸਦੀ ਹੈ ਕਿ ਉਸ ਨੇ ਆਪਣੇ ਧਰਮ ਦੀ ਜਾਂਚ ਦੁਬਾਰਾ ਕਿਉਂ ਕੀਤੀ
ਰਾਕੇਲ ਹਾਲ ਨੂੰ ਕਿਸ ਸਬੂਤ ਨੇ ਭਰੋਸਾ ਦਿਲਾਇਆ ਕਿ ਯਿਸੂ ਹੀ ਮਸੀਹ ਹੈ?
ਬਾਈਬਲ ਕੀ ਕਹਿੰਦੀ ਹੈ?
ਰੱਬ ਕਿਹੋ ਜਿਹਾ ਹੈ
ਕੀ ਰੱਬ ਅਸਲੀ ਹੈ ਜਾਂ ਕੀ ਇਕ ਸ਼ਕਤੀ ਜੋ ਹਰ ਪਾਸੇ ਹੈ? ਇਨਸਾਨਾਂ ਨੂੰ ਰੱਬ ਦੇ ਸਰੂਪ ਉੱਤੇ ਕਿਵੇਂ ਬਣਾਇਆ ਗਿਆ ਸੀ?
ਇਹ ਕਿਸ ਦਾ ਕਮਾਲ ਹੈ?
ਹੰਪਬੈਕ ਵ੍ਹੇਲ ਦੇ ਖੰਭ
ਜਾਣੋ ਕਿ ਇਸ ਵੱਡੀ ਮੱਛੀ ਦੇ ਡੀਜ਼ਾਈਨ ਨੇ ਤੁਹਾਡੀ ਜ਼ਿੰਦਗੀ ’ਤੇ ਕੀ ਅਸਰ ਪਾਇਆ ਹੈ।