ਪਹਿਰਾਬੁਰਜ 2001 ਲਈ ਵਿਸ਼ਾ ਇੰਡੈਕਸ
ਪਹਿਰਾਬੁਰਜ 2001 ਲਈ ਵਿਸ਼ਾ ਇੰਡੈਕਸ
ਉਸ ਅੰਕ ਦੀ ਤਾਰੀਖ਼ ਸੰਕੇਤ ਕਰਦਾ ਹੈ ਜਿਸ ਵਿਚ ਲੇਖ ਪ੍ਰਕਾਸ਼ਿਤ ਹੈ
ਜੀਵਨ ਕਹਾਣੀਆਂ
ਉੱਥੇ ਸੇਵਾ ਕਰਨੀ ਜਿੱਥੇ ਜ਼ਿਆਦਾ ਲੋੜ ਸੀ (ਜੇ. ਬੈਰੀ), 2/1
ਅਸੀਂ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕੀਤੀ (ਐੱਮ. ਬੈਰੀ), 4/1
ਅਸੀਂ ਯਹੋਵਾਹ ਨੂੰ ਪਰਤਾਇਆ (ਪੀ. ਸਕ੍ਰਿਬਨਰ), 7/1
‘ਅੰਤ ਤੋੜੀ ਸਹਿਆ’ (ਐੱਲ. ਸਵਿੰਗਲ), 7/1
ਅਨਮੋਲ ਯਾਦਾਂ ਲਈ ਸ਼ੁਕਰਗੁਜ਼ਾਰ! (ਡੀ. ਕੇਨ), 8/1
ਹੈਰਾਨੀਜਨਕ ਤਜਰਬਿਆਂ ਨਾਲ ਭਰੀ ਜ਼ਿੰਦਗੀ (ਏ. & ਐੱਚ. ਬੈਵਰਿਜ), 10/1
ਗਹਿਰਾ ਸਦਮਾ ਬਾਵਜੂਦ ਖ਼ੁਸ਼ ਤੇ ਸ਼ੁਕਰਗੁਜ਼ਾਰ (ਐੱਨ. ਪੋਰਟਰ), 6/1
ਮੱਧ ਪੂਰਬ ਵਿਚ ਚਾਨਣ ਚਮਕਦਾ ਹੈ (ਐੱਨ. ਸਾਲੇਮ), 9/1
ਮੁਸੀਬਤਾਂ ਬਾਵਜੂਦ ਤਨ-ਮਨ ਨਾਲ ਸੇਵਾ ਕਰਨੀ (ਆਰ. ਲੋਜ਼ਾਨੋ), 1/1
ਯਹੋਵਾਹ ਦੀ ਸੇਵਾ ਕਰਨ ਨਾਲ ਮਾਲਾ-ਮਾਲ ਜ਼ਿੰਦਗੀ, (ਆਰ. ਕਰਜ਼ਨ), 11/1
“ਯਹੋਵਾਹ ਦੀ ਮੇਰੇ ਉੱਤੇ ਬੜੀ ਮਿਹਰ ਰਹੀ ਹੈ!” (ਕੇ. ਕਲਾਈਨ), 5/1
ਯਹੋਵਾਹ ਦੇ ਸੱਦੇ ਕਬੂਲ ਕਰਨੇ (ਐੱਮ. ਜ਼ਾਨਾਰਡੀ), 12/1
ਯਹੋਵਾਹ ਦੇ ਰਾਹ ਉੱਤੇ ਚੱਲਦੇ ਰਹਿਣਾ (ਐੱਲ. ਵੈਲਨਟੀਨੋ), 5/1
ਯਹੋਵਾਹ ਨੇ ਮੈਨੂੰ ਸੰਭਾਲਿਆ (ਐੱਫ਼. ਲੀ), 3/1
ਪਾਠਕਾਂ ਵੱਲੋਂ ਸਵਾਲ
“ਅੱਤ ਪਵਿੱਤ੍ਰ” ਸਥਾਨ ਕਦੋਂ ਮਸਹ ਕੀਤਾ ਗਿਆ ਸੀ? (ਦਾਨ 9:24), 5/15
ਅਬਰਾਹਾਮ ਨਾਲ ਨੇਮ ਕਿੱਥੇ ਬੰਨ੍ਹਿਆ? ਊਰ ਸ਼ਹਿਰ ਜਾਂ ਹਾਰਾਨ ਸ਼ਹਿਰ ਵਿਚ? 11/1
ਅੱਯੂਬ ਨੇ ਕਿੰਨੇ ਚਿਰ ਲਈ ਦੁੱਖ ਭੋਗਿਆ? 8/15
‘ਆਤਮਾ ਨਾਲ ਭਗਤੀ ਕਰਨ’ ਦਾ ਮਤਲਬ (ਯੂਹੰ 4:24), 9/15
ਸੱਪ ਨੇ ਕਿਵੇਂ ਗੱਲ ਕੀਤੀ? 11/15
ਸੱਭੋ ਕੁਝ ਯਿਸੂ “ਲਈ” ਉਤਪਤ ਹੋਇਆ? (ਕੁਲ 1:16), 9/1
ਕੰਪਿਊਟਰ ਪ੍ਰੋਗ੍ਰਾਮਾਂ ਦੀਆਂ ਕਾਪੀਆਂ ਬਣਾਉਣੀਆਂ, 2/15
ਛੇਕੇ ਗਏ ਵਿਅਕਤੀਆਂ ਲਈ ਪ੍ਰਾਰਥਨਾ ਕਰਨੀ ਚਾਹੀਦੀ? (ਯਿਰ 7:16), 12/1
“ਨਵੇਂ ਅਕਾਸ਼” (2 ਪਤ 3:13) ਅਤੇ “ਨਵਾਂ ਅਕਾਸ਼” (ਪਰ 21:1), 6/15
“ਨਾਜਾਇਜ਼ ਮੂਰਤੀ-ਪੂਜਾ” (1 ਪਤ 4:3), 7/15
ਨੇਮ ਦੇ ਸੰਦੂਕ ਨੂੰ ਚੁੱਕਣ ਵਾਲੀਆਂ ਚੋਬਾਂ (1 ਰਾਜ 8:8), 10/15
ਬਜ਼ੁਰਗਾਂ ਕੋਲ ਜਾ ਕੇ ਪਾਪਾਂ ਦਾ ਇਕਬਾਲ ਕਿਉਂ ਕਰੀਏ? 6/1
ਮਸੀਹੀ ਪਤਨੀ ਅਤੇ ਧਾਰਮਿਕ ਤਿਉਹਾਰ, 12/15
ਮੂਰਤ ਅੱਗੇ ਪਰੀਖਿਆ ਸਮੇਂ ਦਾਨੀਏਲ ਕਿੱਥੇ ਸੀ? (ਦਾਨ 3), 8/1
ਯਹੋਵਾਹ ਦੇ ‘ਅਰਾਮ ਵਿੱਚ ਵੜਨਾ’ (ਇਬ 4:9-11), 10/1
ਬਾਈਬਲ
ਅਧਿਐਨ ਕਿਉਂ ਕਰੀਏ? 7/1
ਸਿਰਲ ਅਤੇ ਮਿਥੋਡੀਅਸ—ਅਨੁਵਾਦਕ, 3/1
ਪੂਰੀ ਬਾਈਬਲ ਇਕ ਕਿਤਾਬ ਦੇ ਰੂਪ ਵਿਚ, 5/1
ਬਾਈਬਲ ਨੂੰ ਸਮਝਣਾ, 7/1
ਮ੍ਰਿਤ ਸਾਗਰ ਪੋਥੀਆਂ, 2/15
ਨਿਊ ਵਰਲਡ ਟ੍ਰਾਂਸਲੇਸ਼ਨ ਲਈ ਸ਼ੁਕਰਗੁਜ਼ਾਰ, 11/15
ਮਸੀਹੀ ਜੀਵਨ ਅਤੇ ਗੁਣ
ਅਧਿਆਤਮਿਕ ਦਿਲ ਦੇ ਦੌਰੇ ਤੋਂ ਬਚੋ, 12/1
ਅਨਾਥਾਂ ਅਤੇ ਵਿਧਵਾਵਾਂ ਦੀ ਦੇਖ-ਭਾਲ ਕਰਨੀ, 6/15
ਆਗਿਆਕਾਰਤਾ—ਬਚਪਨ ਦਾ ਇਕ ਅਹਿਮ ਸਬਕ, 4/1
ਆਦਤ ਦੀ ਤਾਕਤ, 8/1
ਆਪਣੀ ਜ਼ਮੀਰ ਦੀ ਰਾਖੀ ਕਰੋ, 11/1
ਆਪਣੇ ਬੱਚਿਆਂ ਦੀ ਜ਼ਰੂਰਤ ਪੂਰੀ ਕਰੋ! 12/15
“ਇਉਂ ਤੁਸੀਂ ਵੀ ਦੌੜੋ,” 1/1
ਸਹੀ ਫ਼ੈਸਲੇ ਕਿਵੇਂ ਕਰੀਏ, 9/1
ਸਦਗੁਣ ਕਿਵੇਂ ਵਧਾਈਏ? 1/15
“ਸਮੇਂ ਨੂੰ ਲਾਭਦਾਇਕ” ਬਣਾਓ, 5/1
‘ਸਿੱਧੇ ਮਾਰਗ’ ਉੱਤੇ ਚੱਲੋ (ਕਹਾ 10), 9/15
ਸ਼ੱਕ, 7/1
ਕੀ ਤੁਸੀਂ ਸੱਚ-ਮੁੱਚ ਸਹਿਣਸ਼ੀਲ ਹੋ? 7/15
ਗੁਨਾਹਾਂ ਦਾ ਇਕਬਾਲ ਕਰਨਾ, 6/1
ਜਦੋਂ ਕੋਈ ਪਖੰਡ ਕਰਦਾ ਹੈ, 11/15
ਤਰੱਕੀ ਵਿਚ ਆਉਂਦੀਆਂ ਰੁਕਾਵਟਾਂ ਨੂੰ ਹਟਾਓ! 8/1
ਤੁਸੀਂ ਨਿਰਾਸ਼ਾ ਦਾ ਸਾਮ੍ਹਣਾ ਕਰ ਸਕਦੇ ਹੋ! 2/1
ਤੁਹਾਡੀ ਗੱਲ ਦਾ ਗ਼ਲਤ ਮਤਲਬ ਕੱਢਿਆ? 4/1
‘ਧੰਨ ਉਹ ਜਿਹ ਨੂੰ ਬੁੱਧ ਲੱਭਦੀ ਹੈ’ (ਕਹਾ 8), 3/15
‘ਧਰਮੀ ਨੂੰ ਅਸੀਸਾਂ ਮਿਲਦੀਆਂ’ (ਕਹਾ 10), 7/15
ਨਿਰਾਸ਼ਾ ਦਾ ਸਾਮ੍ਹਣਾ ਕਿਵੇਂ ਕਰੀਏ? 4/15
‘ਬੁੱਧ ਰਾਹੀਂ ਸਾਡੀ ਉਮਰ ਵਧੇਗੀ’ (ਕਹਾ 9), 5/15
ਭੈੜੀ ਪਰਵਰਿਸ਼ ਬਾਵਜੂਦ ਕਾਮਯਾਬੀ, 4/15
“ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ,” 11/1
ਯਹੋਵਾਹ ਵਿਚ ਆਪਣਾ ਭਰੋਸਾ ਮਜ਼ਬੂਤ ਬਣਾਓ, 6/1
ਵਫ਼ਾਦਾਰੀ, 10/1
ਵਿਧਵਾਵਾਂ ਦੀ ਮਦਦ ਕਰਨੀ, 5/1
ਮੁੱਖ ਅਧਿਐਨ ਲੇਖ
ਅਚੰਭੇ ਕਰਨ ਵਾਲੇ ਵੱਲ ਦੇਖੋ! 4/15
ਅਣਦੇਖੇ ਪਰਮੇਸ਼ੁਰ ਨੂੰ ਦੇਖ ਕੇ ਨਿਹਚਾ ਵਿਚ ਕਾਇਮ ਰਹੋ! 6/15
ਅਬਰਾਹਾਮ ਦੀ ਨਿਹਚਾ ਦੀ ਮਿਸਾਲ! 8/15
ਅਬਰਾਹਾਮ ਵਾਂਗ ਨਿਹਚਾ ਕਰੋ! 8/15
ਆਖ਼ਰੀ ਫਤਹਿ ਪ੍ਰਾਪਤ ਕਰਨ ਲਈ ਅੱਗੇ ਵਧਣਾ, 6/1
ਆਤਮਿਕ ਮਨਸ਼ਾ ਕਰੋ ਅਤੇ ਜੀਓ! 3/15
ਆਪਣੀ ਤਰੱਕੀ ਪ੍ਰਗਟ ਕਰੋ, 8/1
ਆਪਣੇ ਦਿਲ ਦੀ ਰਾਖੀ ਕਰੋ, 10/15
ਆਪਣੇ ਦਿਲ ਵਿਚ ਪਰਮੇਸ਼ੁਰ ਲਈ ਡਰ ਪੈਦਾ ਕਰੋ, 12/1
ਆਪਣੇ ਪਰਿਵਾਰ ਨੂੰ ਸੱਚਾਈ ਵਿਚ ਮਜ਼ਬੂਤ ਬਣਾਓ, 5/15
ਆਪਣੇ ਬੱਚਿਆਂ ਨੂੰ ਸਿਖਲਾਈ ਦੇਣ ਵਿਚ ਯਹੋਵਾਹ ਦੀ ਨਕਲ ਕਰੋ, 10/1
ਸੱਚਾਈ ਨੂੰ ਆਪਣੇ ਦਿਲ ਵਿਚ ਬਿਠਾ ਲਿਆ ਹੈ? 2/1
ਸੱਚੀ ਮਸੀਹੀਅਤ ਪ੍ਰਬਲ ਹੁੰਦੀ ਹੈ! 4/1
ਸਾਨੂੰ ਪਰਮੇਸ਼ੁਰ ਦੇ ਪ੍ਰੇਮ ਤੋਂ ਕੌਣ ਅੱਡ ਕਰੇਗਾ? 10/15
ਕਿਨ੍ਹਾਂ ਲੋਕਾਂ ਨਾਲ ਪਿਆਰ ਕਰਨਾ ਚਾਹੀਦਾ ਹੈ? 1/1
ਕੀ ਤੁਸੀਂ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰ ਰਹੇ ਹੋ? 2/1
ਕੀ ਤੁਸੀਂ “ਭਲੇ ਬੁਰੇ ਦੀ ਜਾਚ” ਕਰ ਸਕਦੇ ਹੋ? 8/1
ਕੀ ਯਹੋਵਾਹ ਦੀਆਂ ਬਰਕਤਾਂ ਤੁਹਾਨੂੰ ਮਿਲਣਗੀਆਂ? 9/15
ਖ਼ੁਸ਼ੀ ਨਾਲ ਵਾਢੀ ਦਾ ਕੰਮ ਕਰੋ! 7/15
ਖ਼ੁਸ਼ਦਿਲ ਪਰਮੇਸ਼ੁਰ ਨਾਲ ਮਿਲ ਕੇ ਆਨੰਦ ਕਰੋ, 5/1
ਗੱਲ ਸੁਣ ਕੇ ਭੁੱਲਣ ਵਾਲੇ ਨਾ ਬਣੋ, 6/15
ਚਾਨਣ ਨੂੰ ਚੁਣਨ ਵਾਲਿਆਂ ਲਈ ਮੁਕਤੀ, 3/1
ਚਾਨਣ ਵਿਚ ਚੱਲਣ ਵਾਲੇ ਲੋਕ ਖ਼ੁਸ਼ੀ ਮਨਾਉਣਗੇ, 3/1
“ਜਦੋਂ ਪਰਮੇਸ਼ੁਰ ਸਾਡੀ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ?” 6/1
ਤਣਾਅ ਤੋਂ ਆਰਾਮ—ਅਸਲੀ ਇਲਾਜ, 12/15
ਤੁਸੀਂ ਬਾਗ਼ੀ ਬੱਚੇ ਦੀ ਕਿਵੇਂ ਮਦਦ ਕਰ ਸਕਦੇ ਹੋ? 10/1
ਦੇਣ ਵਿਚ ਖ਼ੁਸ਼ੀ ਮਨਾਓ! 7/1
“ਧੀਰਜ ਨੂੰ ਪਹਿਨ ਲਓ,” 11/1
ਪਰਮੇਸ਼ੁਰ ਤੋਂ ਡਰੋ ਅਤੇ ਉਸ ਦੀਆਂ ਆਗਿਆਵਾਂ ਨੂੰ ਮੰਨੋ, 12/1
ਪਰਮੇਸ਼ੁਰ ਦੀ ਮਦਦ ਨਾਲ ਜੀਵਨ-ਸਾਥੀ ਪਸੰਦ ਕਰੋ, 5/15
ਪਰਮੇਸ਼ੁਰ ਦੇ ਅਚੰਭਿਆਂ ਵੱਲ ਧਿਆਨ ਦਿਓ, 4/15
ਪਰਮੇਸ਼ੁਰ ਵੱਲੋਂ ਨਿਯੁਕਤ ਕੀਤੇ ਗਏ ਨਿਗਾਹਬਾਨ ਅਤੇ ਸਹਾਇਕ ਸੇਵਕ, 1/15
ਪਿਆਰ ਨਾਲ ਮਜ਼ਬੂਤ ਹੋਵੋ, 1/1
ਭਲਿਆਈ ਕਰਦਿਆਂ ਅੱਕ ਨਾ ਜਾਓ, 8/15
ਮਸੀਹ ਦੀ ਸ਼ਾਂਤੀ ਦਿਲਾਂ ਤੇ ਕਿਵੇਂ ਰਾਜ ਕਰ ਸਕਦੀ? 9/1
ਮਨੁੱਖੀ ਕਮਜ਼ੋਰੀ ਉੱਤੇ ਜਿੱਤ ਪ੍ਰਾਪਤ ਕਰਨੀ, 3/15
‘ਮਿਲਾਪ ਨੂੰ ਲੱਭੋ ਅਤੇ ਉਹ ਦਾ ਪਿੱਛਾ ਕਰੋ,’ 9/1
“ਮੈਥੋਂ ਸਿੱਖੋ” 12/15
ਯਹੋਵਾਹ ਸਹਿਣਸ਼ੀਲਤਾ ਦਾ ਪਰਮੇਸ਼ੁਰ ਹੈ, 11/1
ਯਹੋਵਾਹ ਸਾਡੀ ਪਨਾਹ ਹੈ, 11/15
ਯਹੋਵਾਹ ਸਾਨੂੰ ਆਪਣੇ ਦਿਨ ਗਿਣਨੇ ਸਿਖਾਉਂਦਾ ਹੈ, 11/15
ਯਹੋਵਾਹ ਦਾ ਨਿਆਂ ਦਾ ਦਿਨ ਨੇੜੇ ਹੈ! 2/15
‘ਯਹੋਵਾਹ ਦਾ ਬਚਨ ਵਧਦਾ ਗਿਆ,’ 4/1
ਯਹੋਵਾਹ ਦੀਆਂ ਬਰਕਤਾਂ ਸਾਨੂੰ ਧਨੀ ਬਣਾਉਂਦੀਆਂ ਹਨ, 9/15
ਯਹੋਵਾਹ ਦੀ ਸੇਵਾ ਵਿਚ ਆਪਣਾ ਆਨੰਦ ਬਣਾਈ ਰੱਖੋ, 5/1
ਯਹੋਵਾਹ ਦੇ ਸੰਗਠਨ ਨਾਲ ਕਦਮ ਮਿਲਾ ਕੇ ਚਲੋ, 1/15
ਯਹੋਵਾਹ ਦੇ ਕ੍ਰੋਧ ਦੇ ਦਿਨ ਤੋਂ ਪਹਿਲਾਂ ਉਸ ਨੂੰ ਭਾਲੋ, 2/15
ਯਹੋਵਾਹ ਦੇ ਗਿਆਨ ਵਿਚ ਖ਼ੁਸ਼ੀ ਮਨਾਓ, 7/1
ਯਹੋਵਾਹ ਦੇ ਮੁੜ-ਬਹਾਲ ਕੀਤੇ ਲੋਕ ਦੁਨੀਆਂ ਭਰ ਉਸ ਦੀ ਵਡਿਆਈ ਕਰਦੇ, 2/15
ਯਹੋਵਾਹ ਦੇ ਵੱਡਿਆਂ ਕੰਮਾਂ ਲਈ ਉਸ ਦੀ ਵਡਿਆਈ ਕਰੋ! 5/15
ਯਹੋਵਾਹ ਨੂੰ ਮਨਭਾਉਂਦਾ ਦਿਲ ਪ੍ਰਾਪਤ ਕਰੋ, 10/15
ਵਾਢੀ ਦੇ ਕੰਮ ਵਿਚ ਲੱਗੇ ਰਹੋ! 7/15
ਯਹੋਵਾਹ
ਉਸ ਵਿਚ ਆਪਣਾ ਭਰੋਸਾ ਮਜ਼ਬੂਤ ਬਣਾਓ, 6/1
“ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ,” 11/1
ਯਹੋਵਾਹ ਦੇ ਗਵਾਹ
2000 ਸਾਲਾਨਾ ਮੀਟਿੰਗ, 1/15
“ਅਸੀਂ ਪਰਮੇਸ਼ੁਰ ਦੇ ਰਾਜ ਵਿਚ ਮਿਲਾਂਗੇ” (ਐੱਫ਼. ਡਰੋਜ਼), 11/15
ਅਸੀਂ ਮਿਸ਼ਨਰੀ ਸੇਵਾ ਵਿਚ ਪੂਰੀ ਮਿਹਨਤ ਕਰਦੇ ਹਾਂ, 10/15
ਐਂਡੀਜ਼ ਪਹਾੜਾਂ ਵਿਚ ਜਾਣ ਦੇਣ ਵਾਲਾ ਪਾਣੀ, 10/15
ਐਨਕ ਸਾਜ਼ ਬੀ ਬੀਜਦਾ, (ਯੂਕਰੇਨ, ਇਸਰਾਈਲ), 2/1
ਇਕ ਦੂਜੇ ਦੀ ਮਦਦ ਕਰਨੀ, (ਯੁੱਧ ਦੇ ਰਫਿਊਜੀ), 4/15
ਸੰਮੇਲਨ—ਖ਼ੁਸ਼ ਭਾਈਚਾਰਾ, 9/15
ਕਦੇ ਬਘਿਆੜੀਆਂ—ਹੁਣ ਭੇਡਾਂ! 9/1
ਕੀਨੀਆ, 2/15
ਗਿਲੀਅਡ ਗ੍ਰੈਜੂਏਸ਼ਨ, 6/15, 12/15
ਤੁਸੀਂ ਆਪਣੀ ਜ਼ਿੰਦਗੀ ਵਿਚ ਕੀ ਕਰਨਾ ਚਾਹੁੰਦੇ ਹੋ? (ਬੈਥਲ ਸੇਵਾ), 3/15
‘ਧਰਮ ਦੀ ਆਜ਼ਾਦੀ ਲਈ ਯਹੋਵਾਹ ਦੇ ਗਵਾਹਾਂ ਦਾ ਧੰਨਵਾਦ ਕਰੋ,’ 5/15
“ਧਾਰਮਿਕ ਸਹਿਣਸ਼ੀਲਤਾ ਦਿਵਸ” (ਸਕੂਲ, ਪੋਲੈਂਡ), 11/1
ਨਾਜ਼ੀ ਅਤਿਆਚਾਰ ਉੱਤੇ ਜਿੱਤ, 3/15
ਨਿਹਚਾ ਦੀ ਪਰੀਖਿਆ ਵੇਲੇ ਇਕੱਲੇ ਨਹੀਂ (ਖ਼ੂਨ), 4/15
ਨੌਜਵਾਨਾਂ ਦੀ ਮਦਦ ਕਰਨੀ, 7/15
ਪ੍ਰਬੰਧਕ ਸਭਾ ਅਤੇ ਕਾਨੂੰਨੀ ਕਾਰਪੋਰੇਸ਼ਨ, 1/15
“ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲੇ” ਸੰਮੇਲਨ, 2/15
“ਪਰਮੇਸ਼ੁਰ ਦੇ ਬਚਨ ਉੱਤੇ ਅਮਲ ਕਰਨ ਵਾਲੇ” ਸੰਮੇਲਨ, 1/15
ਫਰਾਂਸ, 8/15, 9/1
“ਬੜੇ ਕਮਾਲ ਦਾ ਕੰਮ” (ਫੋਟੋ-ਡਰਾਮਾ), 1/15
ਵੱਡੀ ਅਦਾਲਤ ਵਿਚ ਜਿੱਤ (ਜਰਮਨੀ), 8/15
ਵਿਸ਼ੇਸ਼ ਸਰਟੀਫਿਕੇਟ (ਕਾਂਗੋ [ਕਿੰਸ਼ਾਸ਼ਾ]), 8/15
ਯਿਸੂ ਮਸੀਹ
ਅਸਲੀ ਯਿਸੂ, 12/15
ਯਿਸੂ ਤੁਹਾਨੂੰ ਬਚਾ ਸਕਦਾ ਹੈ! 11/15
ਮੌਤ ਤੋਂ ਜੀ ਉੱਠਣਾ, 3/15
ਰਾਜ ਘੋਸ਼ਕ ਰਿਪੋਰਟ
2/1, 4/1, 5/1, 6/1, 8/1, 10/1, 12/1
ਵਿਵਿਧ
“ਅੱਖੀਆਂ ਵਿੱਚ ਪਾਉਣ ਨੂੰ ਸੁਰਮਾ” 12/15
ਅਧਿਆਤਮਿਕ ਫਿਰਦੌਸ, 3/1
ਅਮਰ ਆਤਮਾ? 7/15
ਆਪਣੇ ਵਿਸ਼ਵਾਸਾਂ ਦਾ ਆਧਾਰ, 8/1
ਔਰਿਜੇਨ ਦੀਆਂ ਸਿੱਖਿਆਵਾਂ ਨੇ ਈਸਾਈ ਧਰਮ ਉੱਤੇ ਕੀ ਪ੍ਰਭਾਵ ਪਾਇਆ? 7/15
ਇੰਨਾ ਦੁੱਖ ਕਿਉਂ ਹੈ? 5/15
ਸਭ ਤੋਂ ਜ਼ਰੂਰੀ ਅਤੇ ਕੀਮਤੀ ਚੀਜ਼ ਕੀ ਹੈ? 9/15
ਸਿਥੀਅਨ, 11/15
ਸ਼ਤਾਨ, 9/1
ਸੁਨਹਿਰਾ ਅਸੂਲ—ਫ਼ਾਇਦੇਮੰਦ, 12/1
ਸ਼ੁੱਧ ਸੋਨੇ ਨਾਲੋਂ ਜ਼ਿਆਦਾ ਹੰਢਣਸਾਰ, 8/1
ਸ਼ੁਕਰਗੁਜ਼ਾਰ ਹੋਵੋ ਅਤੇ ਖ਼ੁਸ਼ ਰਹੋ, 9/1
ਹਨੋਕ ਪਰਮੇਸ਼ੁਰ ਦੇ ਸੰਗ ਚੱਲਦਾ ਰਿਹਾ, 9/15
ਹਾਸਮੋਨੀ, 6/15
ਕਿਹੜਾ ਧਰਮ ਲੋਕਾਂ ਨੂੰ ਏਕਤਾ ਵਿਚ ਲਿਆ ਸਕਦਾ ਹੈ? 9/15
ਕੀ ਮੌਤ ਤੋਂ ਬਾਅਦ ਜੀਵਨ ਹੈ? 7/15
ਖ਼ਤਰਿਆਂ ਭਰੀ ਦੁਨੀਆਂ ਵਿਚ ਸੁਰੱਖਿਆ, 2/1
ਖ਼ੁਸ਼ੀ, 3/1
ਚਰਚ ਦੇ ਧਰਮ-ਪਿਤਾ—ਸੱਚਾਈ ਅੱਗੇ ਵਧਾਈ? 4/15
ਤੁਸੀਂ ਕਿਹਦੇ ਮਿਆਰਾਂ ਉੱਤੇ ਭਰੋਸਾ ਰੱਖ ਸਕਦੇ ਹੋ? 6/1
ਤੁਸੀਂ ਪੱਕੀ ਨਿਹਚਾ ਰੱਖ ਸਕਦੇ ਹੋ, 10/1
‘ਤੇਰੀ ਨਾਭੀ ਨਿਰੋਗ ਰਹੇਗੀ,’ 2/1
“ਤੇਰੇ ਚਾਨਣ ਵਿੱਚ ਅਸੀਂ ਚਾਨਣ ਵੇਖਾਂਗੇ,” 12/1
ਦਰਖ਼ਤਾਂ ਨੂੰ ਨਾਸ਼ ਕਰਨ ਵਾਲੇ, 11/1
ਦੁਨੀਆਂ ਨੂੰ ਕੌਣ ਬਦਲ ਸਕਦਾ ਹੈ? 10/15
ਨੂਹ ਦੀ ਨਿਹਚਾ ਸੰਸਾਰ ਨੂੰ ਦੋਸ਼ੀ ਠਹਿਰਾਉਂਦੀ ਹੈ, 11/15
ਨੌਜਵਾਨੋ—ਆਪਣੀ ਜ਼ਿੰਦਗੀ ਸਫ਼ਲ ਬਣਾਓ, 8/15
“ਪਬਲਿਕ ਲਈ ਇਕ ਲੁਕਿਆ ਹੋਇਆ ਖ਼ਤਰਾ” (ਇੰਟਰਨੈੱਟ ਉੱਤੇ ਅਸ਼ਲੀਲਤਾ), 4/15
ਪਾਮ ਦਰਖ਼ਤ ਤੋਂ ਸਬਕ, 10/1
ਪ੍ਰੇਤਵਾਦ, 5/1
ਪੈਸਿਆਂ ਬਾਰੇ ਸਹੀ ਵਿਚਾਰ, 6/15
ਪੌਲੁਸ ਦੁਆਰਾ ਲੋੜਵੰਦ ਭਰਾਵਾਂ ਲਈ ਚੰਦਾ ਇਕੱਠਾ ਕਰਨ ਦਾ ਪ੍ਰਬੰਧ, 3/15
ਬਿਨਾਂ ਖ਼ੂਨ ਚੜ੍ਹਾਏ ਓਪਰੇਸ਼ਨ, 3/1
“ਮੈਂ ਕੈਸਰ ਦੀ ਦੁਹਾਈ ਦਿੰਦਾ ਹਾਂ!” 12/15
ਯੁੱਧ ਦੇ ਜ਼ਖ਼ਮ, 1/1
ਰੁੱਖ ਜੋ ਬਹੁਤਾ ਚਿਰ ਜੀਉਂਦੇ ਰਹਿੰਦੇ ਹਨ, 7/1
ਰਾਜ ਦੀ ਖ਼ੁਸ਼ ਖ਼ਬਰੀ, 4/1
“ਵੇਖੋ ਵੱਡੀ ਭੀੜ ਹਾਜ਼ਰ ਹੈ!” 5/15