ਪਹਿਰਾਬੁਰਜ 2009 ਲਈ ਵਿਸ਼ਾ ਇੰਡੈਕਸ
ਪਹਿਰਾਬੁਰਜ 2009 ਲਈ ਵਿਸ਼ਾ ਇੰਡੈਕਸ
ਉਸ ਅੰਕ ਦੀ ਤਾਰੀਖ਼ ਨੂੰ ਸੰਕੇਤ ਕਰਦਾ ਹੈ ਜਿਸ ਵਿਚ ਲੇਖ ਛਪਿਆ ਹੈ
ਅਧਿਐਨ ਲੇਖ
ਉਸ ਵਿਚ “ਗੁਪਤ” ਖ਼ਜ਼ਾਨੇ ਖੋਜੋ, 7/15
ਉਹ ਪਿਆਰ ਪੈਦਾ ਕਰੋ ਜੋ ਕਦੇ ਟਲਦਾ ਨਹੀਂ, 12/15
ਉਹ ‘ਲੇਲੇ ਦੇ ਮਗਰ ਮਗਰ ਤੁਰਦੇ ਹਨ,’ 2/15
ਅੱਯੂਬ ਨੇ ਯਹੋਵਾਹ ਦੇ ਨਾਂ ਨੂੰ ਉੱਚਾ ਕੀਤਾ, 4/15
ਆਪਣੀ ਤਰੱਕੀ ਪ੍ਰਗਟ ਕਰੋ, 12/15
ਆਪਣੇ ਗੁਆਂਢੀ ਨਾਲ ਸੱਚ ਬੋਲੋ, 6/15
ਆਪਣੇ ਰਵੱਈਏ ’ਤੇ ਯਿਸੂ ਦੀਆਂ ਗੱਲਾਂ ਦਾ ਅਸਰ ਪੈਣ ਦਿਓ, 2/15
ਇਨਾਮ ’ਤੇ ਨਜ਼ਰਾਂ ਟਿਕਾਈ ਰੱਖੋ, 3/15
“ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ,” 10/15
ਸਿਆਣਪੁਣੇ ਵੱਲ ਅੱਗੇ ਵਧਦੇ ਜਾਓ ਕਿਉਂਕਿ “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ,” 5/15
“ਸੁਚੇਤ ਰਹੋ,” 3/15
‘ਸ਼ੁਭ ਕਰਮਾਂ ਵਿੱਚ ਸਰਗਰਮ ਹੋਵੋ’! 6/15
ਸੇਵਾ ਕਰ ਰਹੇ ਦੂਤ, 5/15
ਸ੍ਰਿਸ਼ਟੀ ਵਿਚ ਯਹੋਵਾਹ ਦੀ ਬੁੱਧ ਝਲਕਦੀ, 4/15
ਕਲੀਸਿਯਾ ਵਿਚ ਆਪਣੀ ਭੂਮਿਕਾ ਨੂੰ ਅਹਿਮ ਸਮਝੋ, 11/15
ਕੀ ਤੁਸੀਂ ‘ਪਰਮੇਸ਼ੁਰ ਦੀ ਕਿਰਪਾ ਦੇ ਮੁਖਤਿਆਰ’ ਹੋ? 1/15
ਕੀ ਯਿਸੂ ਦੀਆਂ ਗੱਲਾਂ ਤੁਹਾਡੀਆਂ ਪ੍ਰਾਰਥਨਾਵਾਂ ’ਤੇ ਅਸਰ ਕਰਦੀਆਂ ਹਨ? 2/15
ਖਰਿਆਈ ਰੱਖ ਕੇ ਯਹੋਵਾਹ ਦੇ ਜੀ ਨੂੰ ਖ਼ੁਸ਼ ਕਰੋ, 4/15
ਚੇਲੇ ਬਣਾਉਣ ਦੇ ਕੰਮ ਵਿਚ ਖ਼ੁਸ਼ੀ ਪਾਓ, 1/15
“ਤੁਸੀਂ ਮੇਰੇ ਮਿੱਤ੍ਰ ਹੋ,” 10/15
ਤੁਹਾਡੀਆਂ ਪ੍ਰਾਰਥਨਾਵਾਂ ਤੋਂ ਤੁਹਾਡੇ ਬਾਰੇ ਕੀ ਜ਼ਾਹਰ ਹੁੰਦਾ ਹੈ? 11/15
ਦਾਊਦ ਅਤੇ ਸੁਲੇਮਾਨ ਤੋਂ ਮਹਾਨ ਯਿਸੂ ਦੀ ਕਦਰ ਕਰੋ, 4/15
ਧਰਤੀ ਉੱਤੇ ਸਦਾ ਦੀ ਜ਼ਿੰਦਗੀ—ਉਮੀਦ ’ਤੇ ਮੁੜ ਚਾਨਣਾ ਪਾਇਆ, 8/15
ਧਰਤੀ ਉੱਤੇ ਸਦਾ ਦੀ ਜ਼ਿੰਦਗੀ—ਮਸੀਹੀਆਂ ਦੀ ਉਮੀਦ? 8/15
ਧਰਤੀ ’ਤੇ ਹਮੇਸ਼ਾ ਦੀ ਜ਼ਿੰਦਗੀ—ਪਰਮੇਸ਼ੁਰ ਵੱਲੋਂ ਮਿਲੀ ਉਮੀਦ, 8/15
ਧਰਮੀ ਹਮੇਸ਼ਾ ਪਰਮੇਸ਼ੁਰ ਦੀ ਵਡਿਆਈ ਕਰਦੇ ਰਹਿਣਗੇ, 3/15
ਨਿਰਮੋਹੀ ਦੁਨੀਆਂ ਵਿਚ ਦੋਸਤੀ ਬਰਕਰਾਰ ਰੱਖੋ, 10/15
ਨੌਜਵਾਨੋ—ਆਪਣੀ ਤਰੱਕੀ ਜ਼ਾਹਰ ਕਰੋ, 5/15
ਪਰਮੇਸ਼ੁਰ ਦੀ ਉੱਤਮ ਸਿੱਖਿਆ, 9/15
ਪਰਮੇਸ਼ੁਰ ਦੇ ਸੇਵਕਾਂ ਵਜੋਂ ਸਲੀਕੇ ਨਾਲ ਪੇਸ਼ ਆਓ, 11/15
ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ, 8/15
ਪਰਮੇਸ਼ੁਰ ਵੱਲੋਂ ਮੁਕਤੀ ਦਾ ਜ਼ਰੀਆ—ਮਸੀਹਾ! 12/15
ਪਵਿੱਤਰ ਸ਼ਕਤੀ ਨਾਲ ਸਰਗਰਮ ਰਹੋ, 10/15
ਬਾਈਬਲ ਦਾ ਅਧਿਐਨ ਕਰ ਕੇ ਹੋਰ ਵੀ ਵਧੀਆ ਪ੍ਰਾਰਥਨਾਵਾਂ ਕਰੋ, 11/15
ਭੈਣਾਂ-ਭਰਾਵਾਂ ਨੂੰ ਪਿਆਰ ਕਰਦੇ ਰਹੋ, 11/15
ਮਸੀਹ ਦਾ ਪਿਆਰ ਸਾਨੂੰ ਦੂਸਰਿਆਂ ਨੂੰ ਪਿਆਰ ਕਰਨ ਲਈ ਪ੍ਰੇਰਦਾ ਹੈ, 9/15
“ਮਸੀਹ” ਦੇ ਪਿੱਛੇ-ਪਿੱਛੇ ਕਿਉਂ ਚੱਲੀਏ? 5/15
ਮਸੀਹੀ ਪਰਿਵਾਰੋ, ਯਿਸੂ ਦੇ ਨਕਸ਼ੇ-ਕਦਮਾਂ ’ਤੇ ਚੱਲੋ! 7/15
ਮਾਤਬਰ ਮੁਖ਼ਤਿਆਰ ਅਤੇ ਇਸ ਦੀ ਪ੍ਰਬੰਧਕ ਸਭਾ, 6/15
ਮਿਲ ਕੇ ਯਹੋਵਾਹ ਦੀ ਵਡਿਆਈ ਕਰੋ, 3/15
ਮੁਸ਼ਕਲ ਘੜੀਆਂ ਵਿਚ ਵੀ ਖ਼ੁਸ਼ ਰਹੋ, 12/15
ਮੂਸਾ ਤੋਂ ਮਹਾਨ ਸ਼ਖ਼ਸ ਦੀ ਕਦਰ ਕਰੋ, 4/15
“ਮੇਰੇ ਪਿੱਛੇ ਹੋ ਤੁਰ,” 1/15
ਯਹੋਵਾਹ ਦਾ ਦਾਸ “ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ,” 1/15
ਯਹੋਵਾਹ ਦੇ ਘਰ ਲਈ ਜੋਸ਼ ਦਿਖਾਓ! 6/15
ਯਹੋਵਾਹ ਨੇ ਤੁਹਾਡੇ ਛੁਟਕਾਰੇ ਲਈ ਜੋ ਕੀਤਾ ਹੈ, ਕੀ ਤੁਸੀਂ ਉਸ ਲਈ ਅਹਿਸਾਨਮੰਦ ਹੋ? 9/15
ਯਿਸੂ ਦੀਆਂ ਗੱਲਾਂ ’ਤੇ ਚੱਲ ਕੇ ਖ਼ੁਸ਼ੀ ਪਾਓ, 2/15
ਯਿਸੂ ਦੀ ਰੀਸ ਕਰ ਕੇ ਦਲੇਰੀ ਨਾਲ ਪ੍ਰਚਾਰ ਕਰੋ, 7/15
ਯਿਸੂ ਦੀ ਰੀਸ ਕਰ ਕੇ ਪਿਆਰ ਨਾਲ ਸਿਖਾਓ, 7/15
ਯਿਸੂ ਮਸੀਹ ਵਰਗਾ ਰਵੱਈਆ ਰੱਖੋ, 9/15
ਯਿਸੂ ਵਾਂਗ ਆਗਿਆਕਾਰ ਤੇ ਦਲੇਰ ਹੋਵੋ, 9/15
ਵੇਖੋ, ਯਹੋਵਾਹ ਦਾ ਚੁਣਿਆ ਹੋਇਆ ਦਾਸ, 1/15
ਜੀਵਨੀਆਂ
ਇਨਸਾਨ ਨਿਰੀ ਰੋਟੀ ਨਾਲ ਹੀ ਨਹੀਂ ਜੀਉਂਦਾ (ਜੇ. ਹੀਜ਼ੀਗਾ), ਜੁਲਾ.-ਸਤੰ.
ਤਿੰਨ ਸੰਮੇਲਨਾਂ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ (ਜੀ. ਵੌਰਨਚਕ), 10/15
ਦੂਰ-ਦੁਰੇਡੀਆਂ ਥਾਵਾਂ ’ਤੇ ਸੱਚਾਈ ਦੇ ਬੀ ਖਿੱਲਰ ਗਏ (ਈ. ਰਿਜਵੈੱਲ), 7/15
ਮੈਂ ਯਹੋਵਾਹ ਨੂੰ ਕੀ ਮੋੜ ਕੇ ਦਿਆਂ? (ਆਰ. ਡੇਨਾ), 6/15
ਮੈਨੂੰ ਜੀਣ ਦਾ ਮਕਸਦ ਮਿਲ ਗਿਆ (ਜੀ. ਮਾਰਤੀਨੇਸ), 9/15
‘ਯਹੋਵਾਹ ਦਾ ਦੂਤ ਡੇਰਾ ਲਾਉਂਦਾ ਹੈ’ (ਸੀ. ਕੌਨਲ), 3/15
“ਰਾਹ ਏਹੋ ਈ ਹੈ, ਏਸ ਵਿੱਚ ਚੱਲੋ” (ਈ. ਪੈਡਰਸਨ, ਆਰ. ਪੈਪਸ ਦੁਆਰਾ), 1/15
ਬਾਈਬਲ
ਤਸਵੀਰੀ ਭਾਸ਼ਾ, ਅਕ.-ਦਸੰ.
ਪਰਕਾਸ਼ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ, 1/15
ਪਰਕਾਸ਼ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ—ਦੂਜਾ ਭਾਗ, 2/15
ਬਦਲਦੀ ਹੈ ਜ਼ਿੰਦਗੀਆਂ, ਅਪ੍ਰੈ.-ਜੂਨ
ਮੈਡਾਗਾਸਕਰ ਟਾਪੂ ਤਕ ਪਹੁੰਚ ਗਈ, 12/15
ਮਸੀਹੀ ਜ਼ਿੰਦਗੀ ਅਤੇ ਗੁਣ
ਅੰਤ ਆਉਣ ’ਤੇ ਕਿੱਥੇ ਹੋਣਾ ਚਾਹੀਦਾ? 5/15
ਅੰਤਿਮ-ਸੰਸਕਾਰ, 2/15
ਆਪਣੀ ਮਰਜ਼ੀ ’ਤੇ ਅੜੇ ਰਹਿਣਾ? 2/15
ਇਕ-ਦੂਜੇ ਦਾ ਸਾਥ ਦੇ ਕੇ ਪਰਮੇਸ਼ੁਰ ਦੀ ਸੇਵਾ ਵਿਚ ਤਰੱਕੀ ਕਰੋ, 7/15
ਇੱਤਈ, 5/15
ਈਰਖਾ (ਯੂਸੁਫ਼ ਦੇ ਭਰਾ), ਜਨ.-ਮਾਰ.
‘ਸਮਾਂ ਬਰਬਾਦ ਕਰਨ ਵਾਲੇ ਕੰਮਾਂ ਤੋਂ ਦੂਰ ਰਹੋ, 8/15
ਸ਼ੁਕਰਗੁਜ਼ਾਰੀ ਨਾਲ ਲਓ ਅਤੇ ਦਿਲੋਂ ਦਿਓ, 7/15
ਸੈਨਤ ਭਾਸ਼ਾ ਵਿਚ ਤਰਜਮਾ ਕਰਨ ਵੇਲੇ ਸਿਰ ਢਕਣਾ ਚਾਹੀਦਾ? 11/15
ਕੀ ਤੁਹਾਡੇ ਕੋਲ ਪਹਿਲਾਂ ਜ਼ਿੰਮੇਵਾਰੀਆਂ ਸਨ? 8/15
ਕੁਆਰੇਪਣ ਦੀ ਦਾਤ ਨੂੰ ਵਰਤ ਕੇ ਖ਼ੁਸ਼ੀ ਪਾਓ, 6/15
ਕੁਝ ਪ੍ਰਾਰਥਨਾਵਾਂ ਦਾ ਜਵਾਬ ਨਹੀਂ ਮਿਲਦਾ, ਜੁਲਾ.-ਸਤੰ.
ਖ਼ੁਸ਼ੀ ਨਾਲ ਦਿਲੋਂ ਦਿਓ, 11/15
ਚੰਗੇ ਪਿਤਾ ਬਣਨਾ, ਜਨ.-ਮਾਰ.
“ਚੁੱਪ ਕਰਨ ਦਾ ਵੇਲਾ,” 5/15
ਜ਼ਿੰਮੇਵਾਰੀਆਂ ਕਿਉਂ ਤੇ ਕਿਵੇਂ ਸੌਂਪੀਏ, 6/15
ਜੀਵਨ-ਸਾਥੀ ਦਾ ਸਾਥ ਨਿਭਾਓ, ਜਨ.-ਮਾਰ.
ਦਾਊਦ ਇੰਨਾ ਨਿਡਰ ਕਿਵੇਂ ਬਣਿਆ? ਜਨ.-ਮਾਰ.
ਧਰਮ ਨੂੰ ਮੰਨਣਾ ਮੇਰਾ ਫ਼ੈਸਲਾ ਜਾਂ ਮੇਰੇ ਮਾਪਿਆਂ ਦਾ? 9/15
ਨੌਜਵਾਨਾਂ ਨੂੰ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਲਈ ਤਿਆਰ ਕਰੋ, ਅਕ.-ਦਸੰ.
ਪਤੀਓ, ਮਸੀਹ ਵਾਂਗ ਪਿਆਰ ਕਰੋ, 5/15
ਪਰਮੇਸ਼ੁਰ ਦੀ ਸੇਵਾ ਵਿਚ ਰੁੱਝ ਕੇ ਖ਼ੁਸ਼, 12/15
ਪਿਆਰ ਦਾ “ਸ਼ਰੇਸ਼ਟ ਮਾਰਗ,” 7/15
ਪ੍ਰਚਾਰ ਦੇ ਕੰਮ ਵਿਚ ਕਿਵੇਂ ਲੱਗੇ ਰਹੀਏ? 3/15
ਬੱਚਿਆਂ ਨੂੰ ਤਾੜਨਾ ਦੇਣੀ, ਅਪ੍ਰੈ.-ਜੂਨ
ਮਰਿਯਮ ਨੇ ‘ਗੱਲਾਂ ਹਿਰਦੇ ਵਿਚ ਰੱਖੀਆਂ,’ ਜਨ.-ਮਾਰ.
ਯਹੋਵਾਹ ਨੂੰ ਕਦੇ ਨਾ ਭੁੱਲੋ, 3/15
ਰੱਬ ਕਿਹੋ ਜਿਹੀਆਂ ਪ੍ਰਾਰਥਨਾਵਾਂ ਸੁਣਦਾ, ਅਪ੍ਰੈ.-ਜੂਨ
ਵਰਤ ਰੱਖਣਾ, ਅਕ.-ਦਸੰ.
ਯਹੋਵਾਹ
ਆਪਣੇ ਗੁਣਾਂ ਬਾਰੇ ਦੱਸਿਆ, ਅਕ.-ਦਸੰ.
ਇਨਸਾਨਾਂ ਤੋਂ ਨਹੀਂ, ਰੱਬ ਤੋਂ ਡਰੋ, ਜੁਲਾ.-ਸਤੰ.
ਸੱਚਾ ਨਿਆਂਕਾਰ, ਜੁਲਾ.-ਸਤੰ.
ਸਿਰਜਣਹਾਰ ਦੀ ਮਹਿਮਾ ਕਰੋ, ਜਨ.-ਮਾਰ.
ਸਿਰਫ਼ ਪਰਮੇਸ਼ੁਰ ਸਾਡੀ ਧਰਤੀ ਨੂੰ ਬਚਾ ਸਕਦਾ ਹੈ, ਅਪ੍ਰੈ.-ਜੂਨ
ਹਾਲਾਤਾਂ ਨੂੰ ਸਮਝਦਾ, ਅਕ.-ਦਸੰ.
ਨਿਆਂ ਕਰਨ ਵਾਲਾ ਪਰਮੇਸ਼ੁਰ, ਜਨ.-ਮਾਰ.
“ਪਰਮੇਸ਼ੁਰ ਦੀ ਰੀਸ ਕਰੋ,” ਜਨ.-ਮਾਰ.
ਪਿਆਰ ਦਾ ਸਭ ਤੋਂ ਵੱਡਾ ਸਬੂਤ, ਅਪ੍ਰੈ.-ਜੂਨ
“ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ” (ਕੂਚ 3:1-10), ਜੁਲਾ.-ਸਤੰ.
ਯਹੋਵਾਹ ਨੂੰ ਕਦੇ ਨਾ ਭੁੱਲੋ, 3/15
ਯਤੀਮਾਂ ਦਾ ਪਿਤਾ, ਅਕ.-ਦਸੰ.
ਰੱਬ ਕੌਣ ਹੈ? ਅਪ੍ਰੈ.-ਜੂਨ
ਵਰਤ ਰੱਖਣ ਨਾਲ ਰੱਬ ਨੂੰ ਖ਼ੁਸ਼ ਕਰ ਸਕਦੇ? ਅਕ.-ਦਸੰ.
ਯਹੋਵਾਹ ਦੇ ਗਵਾਹ
ਉੱਥੇ ਸੇਵਾ ਕਰਨੀ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, 4/15, 12/15
ਕੀ ਤੁਸੀਂ ਮਕਦੂਨਿਯਾ ਵਿਚ ਕਦਮ ਰੱਖ ਸਕਦੇ ਹੋ? 12/15
ਗਿਲਿਅਡ ਗ੍ਰੈਜੂਏਸ਼ਨ, 2/15
ਗੁਪਤ ਖ਼ਜ਼ਾਨੇ ਲੱਭੇ (ਏਸਟੋਨੀਆ), 8/15
ਛੋਟੀ ਜਿਹੀ ਕੁੜੀ, ਵੱਡਾ ਦਿਲ, 11/15
ਜੀ ਆਇਆਂ ਨੂੰ (ਮੀਟਿੰਗਾਂ), ਜੁਲਾ.-ਸਤੰ.
ਦੂਰ-ਦੁਰੇਡੀਆਂ ਥਾਵਾਂ ’ਤੇ ਸੱਚਾਈ ਦੇ ਬੀ ਖਿੱਲਰ ਗਏ (ਟੂਵਾ ਗਣਰਾਜ, ਰੂਸ), 7/15
ਬੋਲ਼ੇ ਭੈਣਾਂ-ਭਰਾਵਾਂ ਨੂੰ ਅਨਮੋਲ ਸਮਝੋ, 11/15
ਮਨਮਾਰ ਵਿਚ ਤੂਫ਼ਾਨ, ਜੁਲਾ.-ਸਤੰ.
‘ਯਹੋਵਾਹ ਨੇ ਆਪਣੇ ਮੁਖੜੇ ਨੂੰ ਉਨ੍ਹਾਂ ਉੱਤੇ ਚਮਕਾਇਆ’ (ਬੋਲ਼ੇ), 8/15
ਯਿਸੂ ਮਸੀਹ
ਤਰਖਾਣ, ਜੁਲਾ.-ਸਤੰ.
ਪਰਮੇਸ਼ੁਰ ਹੈ? ਅਪ੍ਰੈ.-ਜੂਨ
ਯਹੋਵਾਹ ਨੂੰ “ਅੱਬਾ, ਹੇ ਪਿਤਾ” ਕਿਉਂ ਕਿਹਾ? ਅਕ.-ਦਸੰ.
ਰੱਬ ਕਿਹੋ ਜਿਹੀਆਂ ਪ੍ਰਾਰਥਨਾਵਾਂ ਸੁਣਦਾ, ਅਪ੍ਰੈ.-ਜੂਨ
ਵਿਵਿਧ
ਆਪਣੀਆਂ ਗ਼ਲਤੀਆਂ ਤੋਂ ਸਿੱਖਿਆ (ਯੂਨਾਹ), ਅਪ੍ਰੈ.-ਜੂਨ
“ਆਮੀਨ,” ਅਕ.-ਦਸੰ.
ਸ਼ਤਾਨ ਨੂੰ ਸਵਰਗ ਵਿੱਚੋਂ ਕਦੋਂ ਕੱਢਿਆ ਗਿਆ ਸੀ? 5/15
ਸਾਡੀ ਕਿਸਮਤ ਲਿਖੀ ਹੋਈ? ਅਕ.-ਦਸੰ.
ਹਰੇਕ ਕੰਮ ਦਾ ਇਕ ਸਮਾਂ ਹੈ, ਜੁਲਾ.-ਸਤੰ.
ਕਹਾਉਤਾਂ 24:27 ਤੋਂ ਕੀ ਸਿੱਖਦੇ? 10/15
ਕੁੱਖ ਵਿਚ ਮਰੇ ਬੱਚੇ ਨੂੰ ਦੁਬਾਰਾ ਜ਼ਿੰਦਾ ਕੀਤਾ ਜਾਵੇਗਾ? 4/15
ਕਿਸਮਤ, ਜੁਲਾ.-ਸਤੰ.
ਚਮਤਕਾਰੀ ਇਲਾਜ, ਜਨ.-ਮਾਰ., ਅਕ.-ਦਸੰ.
ਜੇ ਆਦਮ ਸੰਪੂਰਣ ਸੀ, ਉਸ ਨੇ ਪਾਪ ਕਿਉਂ ਕੀਤਾ? ਜਨ.-ਮਾਰ.
ਦਇਆ ਕਰਨੀ ਸਿੱਖੀ (ਯੂਨਾਹ), ਅਕ.-ਦਸੰ.
ਦਰਖ਼ਤ “ਜਿਹ ਦੇ ਪੱਤੇ ਨਹੀਂ ਕੁਮਲਾਉਂਦੇ,” ਜੁਲਾ.ਸਤੰ.
ਨਰਕ, ਜਨ.-ਮਾਰ.
ਨੀਂਹ ਉੱਤੇ ‘ਗੱਡੇ ਅਤੇ ਠੁੱਕੇ’ ਹੋਏ, 10/15
ਪਰਿਵਾਰਕ ਸਟੱਡੀ, 10/15
ਪੌਲੁਸ ਦਾ ਭਾਣਜਾ, ਅਕ.-ਦਸੰ.
ਬਰਸਾਤ, ਅਪ੍ਰੈ.-ਜੂਨ
ਬਾਈਬਲ ਸਟੱਡੀ ਲਈ ਸਮਾਂ ਮਿੱਥੋ, 10/15
ਬਾਈਬਲ ਵਿਚ ਕੋੜ੍ਹ, ਜੁਲਾ.-ਸਤੰ.
ਮਜ਼ਬੂਤ ਨਿਹਚਾ, ਅਕ.-ਦਸੰ.
ਮੁੰਡੇ ਦੀ ਬਹਾਦਰੀ (ਦਾਊਦ), ਜੁਲਾ.-ਸਤੰ.
ਮਰੇ ਹੋਇਆਂ ਤੋਂ ਡਰਨਾ ਚਾਹੀਦਾ ਹੈ? ਅਪ੍ਰੈ.-ਜੂਨ
ਮਰੇ ਹੋਏ ਲੋਕਾਂ ਲਈ ਉਮੀਦ, ਜਨ.-ਮਾਰ.
ਯਹੂਦੀਆਂ ਨੇ “ਅਣਜਾਣਪੁਣੇ ਨਾਲ” ਯਿਸੂ ਨੂੰ ਕਤਲ ਕੀਤਾ (ਰਸੂ. 3:17), 6/15
“ਯਾਸ਼ਰ ਦੀ ਪੋਥੀ” ਅਤੇ “ਯਹੋਵਾਹ ਦੇ ਜੰਗ ਨਾਮੇ,” 3/15
ਯੋਆਸ਼, ਅਕ.-ਦਸੰ.
ਯੋਸੀਯਾਹ, ਅਪ੍ਰੈ.-ਜੂਨ