Skip to content

Skip to table of contents

ਵਿਸ਼ਾ ਇੰਡੈਕਸ ਪਹਿਰਾਬੁਰਜ 2012

ਵਿਸ਼ਾ ਇੰਡੈਕਸ ਪਹਿਰਾਬੁਰਜ 2012

ਉਸ ਅੰਕ ਦੀ ਤਾਰੀਖ਼ ਵੀ ਦਿੱਤੀ ਗਈ ਹੈ ਜਿਸ ਵਿਚ ਲੇਖ ਛਪਿਆ ਹੈ

ਅਧਿਐਨ ਲੇਖ

  • ਅਵਿਸ਼ਵਾਸੀ ਪਰਿਵਾਰ ਦੇ ਮੈਂਬਰਾਂ ਨਾਲ ਖ਼ੁਸ਼ੀ ਨਾਲ ਰਹਿਣਾ ਮੁਮਕਿਨ, 2/15

  • ਆਜ਼ਾਦੀ ਦੇ ਪਰਮੇਸ਼ੁਰ ਦੀ ਸੇਵਾ ਕਰੋ, 7/15

  • ਆਪਣੀ ਉਮੀਦ ਕਰਕੇ ਖ਼ੁਸ਼ ਰਹੋ, 3/15

  • ਇਸ ਦੁਨੀਆਂ ਦਾ ਅੰਤ ਕਿਵੇਂ ਹੋਵੇਗਾ? 9/15

  • ਇਕ-ਦੂਜੇ ਨੂੰ ਦਿਲੋਂ ਮਾਫ਼ ਕਰੋ, 11/15

  • “ਸੱਚਾਈ ਦੀਆਂ ਬੁਨਿਆਦੀ ਗੱਲਾਂ” ਤੋਂ ਸਿੱਖੋ, 1/15

  • ਸੱਚੀ ਆਜ਼ਾਦੀ ਪਾਉਣ ਲਈ ਯਹੋਵਾਹ ਦੇ ਰਾਹਾਂ ’ਤੇ ਚੱਲੋ, 7/15

  • ਸੱਚੇ ਮਸੀਹੀ ਪਰਮੇਸ਼ੁਰ ਦੇ ਬਚਨ ਦਾ ਆਦਰ ਕਰਦੇ ਹਨ, 1/15

  • “ਸਮਿਆਂ ਤੇ ਵੇਲਿਆਂ” ਦੇ ਪਰਮੇਸ਼ੁਰ ਯਹੋਵਾਹ ਉੱਤੇ ਭਰੋਸਾ ਰੱਖੋ, 5/15

  • ਸ਼ੈਤਾਨ ਦਾ ਡਟ ਕੇ ਮੁਕਾਬਲਾ ਕਰੋ, 8/15

  • ਸ਼ੈਤਾਨ ਦੇ ਫੰਦਿਆਂ ਤੋਂ ਬਚ ਕੇ ਰਹੋ, 8/15

  • ਹਜ਼ਾਰ ਸਾਲਾਂ ਦੌਰਾਨ ਅਤੇ ਉਸ ਤੋਂ ਬਾਅਦ ਸ਼ਾਂਤੀ! 9/15

  • ਹਿੰਮਤ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਕਰੋ, 10/15

  • ਕੀ ਤੁਸੀਂ ਯਹੋਵਾਹ ਦੀ ਮਹਿਮਾ ਝਲਕਾਉਂਦੇ ਹੋ? 5/15

  • ਛੋਟੇ ਬਣਨ ਦੀ ਕੋਸ਼ਿਸ਼ ਕਰੋ, 11/15

  • ਜੀ-ਜਾਨ ਨਾਲ ਯਹੋਵਾਹ ਦੀ ਸੇਵਾ ਕਰੋ, 1/15

  • ਜੋਸ਼ ਨਾਲ ਪ੍ਰਚਾਰ ਕਰਦੇ ਰਹੋ, 3/15

  • ਜ਼ਿੰਦਗੀ ਵਿਚ ਸਫ਼ਲਤਾ ਪਾਓ, 12/15

  • “ਤਕੜਾ ਹੋ ਅਤੇ ਵੱਡਾ ਹੌਸਲਾ ਰੱਖ,” 2/15

  • “ਤੁਸੀਂ ਨਹੀਂ ਜਾਣਦੇ ਕਿ ਉਹ ਦਿਨ ਅਤੇ ਵੇਲਾ ਕਦੋਂ ਆਵੇਗਾ,” 9/15

  • ਤੁਸੀਂ ਭਰੋਸੇਯੋਗ ਸੇਵਕ ਹੋ! 12/15

  • ਤੁਹਾਡਾ ਰਵੱਈਆ ਕਿਹੋ ਜਿਹਾ ਹੈ? 10/15

  • ਤੁਹਾਡੀ ਹਾਂ ਦੀ ਹਾਂ ਹੋਵੇ, 10/15

  • “ਤੂੰ ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਲਾ,” 11/15

  • ‘ਦੁਨੀਆਂ ਵਿਚ ਪਰਦੇਸੀਆਂ’ ਵਜੋਂ ਰਹੋ, 12/15

  • ਧੋਖੇਬਾਜ਼ੀ ਭੈੜੇ ਸਮਿਆਂ ਦੀ ਇਕ ਨਿਸ਼ਾਨੀ! 4/15

  • “ਨੀਂਦ ਤੋਂ ਜਾਗਣ” ਵਿਚ ਲੋਕਾਂ ਦੀ ਮਦਦ ਕਰੋ, 3/15

  • “ਪਰਦੇਸੀ” ਮਿਲ ਕੇ ਯਹੋਵਾਹ ਦੀ ਭਗਤੀ ਕਰਦੇ ਹਨ, 12/15

  • ਪਰਮੇਸ਼ੁਰ ਦਾ ਕਹਿਣਾ ਮੰਨੋ ਅਤੇ ਉਸ ਦੇ ਵਾਅਦੇ ਪੂਰੇ ਹੁੰਦੇ ਦੇਖੋ, 10/15

  • ਪਰਮੇਸ਼ੁਰ ਵੱਲੋਂ ਕੀਤੇ ਵਿਆਹ ਦੇ ਪ੍ਰਬੰਧ ਦੀ ਕਦਰ ਕਰੋ, 5/15

  • “ਪਿੱਛੇ ਛੱਡੀਆਂ ਚੀਜ਼ਾਂ” ਨੂੰ ਨਾ ਦੇਖੋ, 3/15

  • “ਪੁੱਤਰ ਆਪਣੇ ਪਿਤਾ ਬਾਰੇ ਦੱਸਣਾ ਚਾਹੁੰਦਾ ਹੈ,” 4/15

  • ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ, 4/15

  • ਬਾਈਬਲ “ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ” ਲਿਖੀ ਗਈ, 6/15

  • ਮੰਡਲੀ ਦਾ ਸਹੀ ਰਵੱਈਆ ਕਾਇਮ ਰੱਖੋ, 2/15

  • ਮਨੁੱਖਜਾਤੀ ਨੂੰ ਬਰਕਤਾਂ ਦੇਣ ਲਈ ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ, 1/15

  • ਮੁਸ਼ਕਲਾਂ ਦੇ ਬਾਵਜੂਦ ਵਿਆਹ ਦਾ ਬੰਧਨ ਮਜ਼ਬੂਤ ਰੱਖੋ, 5/15

  • ‘ਮੈਂ ਹਰ ਵੇਲੇ ਤੁਹਾਡੇ ਨਾਲ ਰਹਾਂਗਾ,’ 8/15

  • “ਮੈਂ ਕਿਸ ਦਾ ਭੈ ਖਾਵਾਂ?” 7/15

  • ਯਹੋਵਾਹ ਆਪਣੇ ਪਰਿਵਾਰ ਨੂੰ ਇਕੱਠਾ ਕਰਦਾ ਹੈ, 7/15

  • ਯਹੋਵਾਹ ਆਪਣੇ ਲੋਕਾਂ ਨੂੰ ਇਕੱਠਾ ਕਰਦਾ ਹੈ, 9/15

  • ਯਹੋਵਾਹ ਆਪਣੇ ਲੋਕਾਂ ਨੂੰ ਬਚਾਉਣਾ ਜਾਣਦਾ ਹੈ, 4/15

  • ਯਹੋਵਾਹ ਸਾਨੂੰ ਮਾਫ਼ ਕਰਨ ਲਈ ਤਿਆਰ ਹੈ, 11/15

  • ਯਹੋਵਾਹ ਸਾਨੂੰ ਮੁਕਤੀ ਲਈ ਸੁਰੱਖਿਅਤ ਰੱਖਦਾ ਹੈ, 4/15

  • ਯਹੋਵਾਹ ਤੇ ਯਿਸੂ ਤੋਂ ਧੀਰਜ ਰੱਖਣਾ ਸਿੱਖੋ, 9/15

  • ਯਹੋਵਾਹ ਦੱਸਦਾ ਹੈ ਕਿ “ਬਹੁਤ ਜਲਦੀ ਕੀ-ਕੀ ਹੋਣ ਵਾਲਾ ਹੈ,” 6/15

  • ਯਹੋਵਾਹ ਦੀ ਸੇਵਾ ਨੂੰ ਪਹਿਲ ਕਿਉਂ ਦੇਈਏ? 6/15

  • ਯਹੋਵਾਹ “ਭੇਤ ਖੋਲ੍ਹਣ ਵਾਲਾ” ਪਰਮੇਸ਼ੁਰ ਹੈ, 6/15

  • ਯਿਸੂ ਦੀ ਰੀਸ ਕਰੋ ਜੋ ਹਮੇਸ਼ਾ ਜਾਗਦਾ ਰਿਹਾ, 2/15

  • ਯਿਸੂ ਨਿਮਰਤਾ ਦੀ ਮਿਸਾਲ ਹੈ, 11/15

  • ਯਿਸੂ ਦੇ ਰਸੂਲਾਂ ਤੋਂ ਜਾਗਦੇ ਰਹਿਣਾ ਸਿੱਖੋ, 1/15

  • ਰਾਜ ਦੇ ਨਾਗਰਿਕਾਂ ਵਾਂਗ ਪੇਸ਼ ਆਓ! 8/15

ਹੋਰ ਲੇਖ

  • ਅੱਠ ਰਾਜਿਆਂ ਦਾ ਭੇਤ ਦੱਸਿਆ ਗਿਆ, 6/15

  • ਅਬਰਾਹਾਮ, 7/1

  • ਆਮ ਬੋਲੀ ਵਿਚ ਬਾਈਬਲ, 1/1

  • ਆਰਮਾਗੇਡਨ, 7/1

  • ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਕਦੋਂ ਸੱਤਵੀਂ ਵਿਸ਼ਵ ਸ਼ਕਤੀ ਬਣੀ, 6/15

  • ਈਰਖਾ, 2/15

  • ਸੈਕਸ ਬਾਰੇ ਦਸ ਸਵਾਲਾਂ ਦੇ ਜਵਾਬ, 4/1

  • ਕੀ 2012 ਵਿਚ ਧਰਤੀ ਦਾ ਨਾਸ਼ ਹੋ ਜਾਵੇਗਾ? 4/1

  • ਕੀ ਤੁਸੀਂ ਸਾਲ ਦੇ ਸਭ ਤੋਂ ਅਹਿਮ ਦਿਨ ਲਈ ਤਿਆਰ ਹੋ? 1/1

  • ਕੁਦਰਤੀ ਆਫ਼ਤਾਂ—ਪਰਮੇਸ਼ੁਰ ਵੱਲੋਂ ਸਜ਼ਾ? 4/1

  • ਗ਼ਰੀਬੀ ਦਾ ਅੰਤ, 1/1

  • ਘੱਟ ਕਮਾਈ, 10/1

  • ਚਾਦਰ ਦੇਖ ਕੇ ਪੈਰ ਪਸਾਰੋ—ਕਿਵੇਂ? 1/1

  • ਜਾਦੂਗਰੀ, 10/1

  • ਤੁਸੀਂ ਆਪਣਾ ਭਵਿੱਖ ਸੁਨਹਿਰਾ ਕਿਵੇਂ ਬਣਾ ਸਕਦੇ ਹੋ? 10/1

  • “ਤੁਹਾਨੂੰ ਤੁਹਾਡੀ ਨੇਕੀ ਦਾ ਫ਼ਲ ਜ਼ਰੂਰ ਮਿਲੇਗਾ” (ਆਸਾ), 8/15

  • ਦੁਨੀਆਂ ’ਤੇ ਰਾਜ ਕੌਣ ਕਰਦਾ ਹੈ? 1/1

  • ਦੁਬਾਰਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕਰੋ (ਹਰਾਮਕਾਰੀ ਤੋਂ ਬਾਅਦ), 10/1

  • ਨਾਥਾਨ—ਯਹੋਵਾਹ ਦਾ ਵਫ਼ਾਦਾਰ ਸੇਵਕ, 2/15

  • “ਨਾਮੁਮਕਿਨ!”—ਇਸ ਦਾ ਕੀ ਮਤਲਬ ਹੈ? 10/1

  • ਪਰਮੇਸ਼ੁਰ ਦਾ ਰਾਜ ਕੀ ਹੈ? 1/1

  • ਬਹੁਤ ਘੱਟ ਤਾਪਮਾਨ ਉੱਤੇ ਸਾਂਭ ਕੇ ਰੱਖੇ ਭਰੂਣ, 12/15

  • ਭਵਿੱਖਬਾਣੀਆਂ ਦਾ ਅਰਥ ਕੌਣ ਸਮਝਾ ਸਕਦਾ ਹੈ? 4/1

  • ਯਹੋਵਾਹ ਦੀਆਂ “ਨਜ਼ਰਾਂ ਵਿਚ” ਵਫ਼ਾਦਾਰ ਭਗਤਾਂ ਦੀ ਮੌਤ ਕੀਮਤੀ, 5/15

  • ਰੱਬ ਨੂੰ ਕਿਹੋ ਜਿਹੀ ਭਗਤੀ ਮਨਜ਼ੂਰ ਹੈ? 4/1

ਜੀਵਨੀਆਂ

  • 60 ਸਾਲ ਪਹਿਲਾਂ ਦੋਸਤੀ ਦੇ ਲੰਬੇ ਸਫ਼ਰ ਦੀ ਸ਼ੁਰੂਆਤ (ਲੋਏਲ ਟਰਨਰ, ਵਿਲਿਅਮ ਕੈਸਟਨ, ਰਿਚਰਡ ਕੈਲਸੀ, ਰੇਮਨ ਟੈਮਪਲਟਨ), 10/15

  • ਅਸੀਂ ਸੰਤੁਸ਼ਟ ਰਹਿਣ ਦਾ “ਰਾਜ਼” ਜਾਣਿਆ (ਓਲੀਵੀਏ ਰਾਨਡਰੀਮੂਰ), 6/15

  • “ਤੇਰੇ ਸੱਜੇ ਹੱਥ ਸਦਾ ਖ਼ੁਸ਼ੀਆਂ ਹੁੰਦੀਆਂ ਹਨ” (ਲੋਇਸ ਡੀਡਰ), 3/15

  • ਮੈਂ ਸੱਤਰ ਸਾਲਾਂ ਤੋਂ ਇਕ ਯਹੂਦੀ ਦਾ ਪੱਲਾ ਫੜਿਆ ਹੋਇਆ ਹੈ (ਲੈਨਡ ਸਮਿਥ), 4/15

  • ਮੈਂ ਸਿਆਣੇ ਭੈਣਾਂ-ਭਰਾਵਾਂ ਨਾਲ ਦੋਸਤੀ ਕੀਤੀ (ਐਲਵਾ ਜਰਡੀ), 5/15

  • ਮੈਂ ਯਹੋਵਾਹ ਦੀ ਇੱਛਾ ਪੂਰੀ ਕਰਨੀ ਸਿੱਖੀ (ਮੈਕਸ ਲੋਇਡ), 7/15

  • ਯਹੋਵਾਹ ਨੇ ਮੇਰੀਆਂ ਅੱਖਾਂ ਖੋਲ੍ਹੀਆਂ (ਪਤਰੀਸ ਓਯੇਕਾ), 10/1

  • ਯਿਫ਼ਤਾਹ ਦੀ ਧੀ ਵਰਗੀ ਮੈਂ ਬਣਨਾ ਚਾਹੁੰਦੀ ਸੀ (ਜੋਆਨ ਸੋਨਸ), 4/1

ਬਾਈਬਲ

  • ਅਨੋਖੀ ਕਿਉਂ ਹੈ? 10/1

  • ਬਦਲਦੀ ਹੈ ਜ਼ਿੰਦਗੀਆਂ, 4/1, 7/1

  • ਬਾਰੇ ਅੰਧਵਿਸ਼ਵਾਸ, 12/15

ਮਸੀਹੀ ਜ਼ਿੰਦਗੀ ਅਤੇ ਗੁਣ

  • Declaraton Pledging Faithfulness, 12/15

  • ਅਸੀਂ ਚੰਗੇ ਦੋਸਤਾਂ ਦੀ ਕਿਵੇਂ ਚੋਣ ਕਰ ਸਕਦੇ ਹਾਂ? 7/1

  • ਆਪਣੇ ਬੱਚਿਆਂ ਨੂੰ ਸਿਖਾਓ, 10/1

  • ਸੱਚੇ ਭਗਤ ਹੋਣ ਦੇ ਨਾਲ-ਨਾਲ ਜ਼ਿੰਮੇਵਾਰ ਨਾਗਰਿਕ ਬਣੋ, 10/1

  • ਸਟੱਡੀ ਨੂੰ ਹੋਰ ਮਜ਼ੇਦਾਰ ਤੇ ਲਾਹੇਵੰਦ ਬਣਾਓ, 1/15

  • ਕੀ ਪੋਰਨੋਗ੍ਰਾਫੀ ਦੇਖਣ ਕਰਕੇ ਮੰਡਲੀ ਵਿੱਚੋਂ ਛੇਕਿਆ ਜਾ ਸਕਦਾ ਹੈ? 3/15

  • ਕੁਆਰੇ ਰਹਿਣ ਦੀ ਦਾਤ, 11/15

  • ਚੰਗੀ ਸਲਾਹ ਭਾਲੋ, 6/15

  • ਜਦ ਬੱਚਾ ਤੁਹਾਡੇ ਵਿਸ਼ਵਾਸਾਂ ’ਤੇ ਸ਼ੱਕ ਕਰਦਾ ਹੈ, 7/1

  • ਜੀਵਨ ਸਾਥੀ ਨਾਲ ਆਦਰ ਨਾਲ ਪੇਸ਼ ਆਓ, 1/1

  • ਤੁਸੀਂ ਆਪਣੇ ਪਰਿਵਾਰ ਵਿਚ ਖ਼ੁਸ਼ੀਆਂ ਕਿਵੇਂ ਲਿਆ ਸਕਦੇ ਹੋ? 7/1

  • ਤੁਸੀਂ ਸਲਾਹ ਕਿਵੇਂ ਦਿੰਦੇ ਹੋ? 3/15

  • ਪਤੀ-ਪਤਨੀ ਵਜੋਂ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲੋ, 4/1

  • ਪਿਤਾ ਪੁੱਤਰ ਨਾਲ ਆਪਣਾ ਰਿਸ਼ਤਾ ਕਿਵੇਂ ਮਜ਼ਬੂਤ ਕਰ ਸਕਦਾ ਹੈ? 4/1

  • ‘ਫ਼ਰੀਸੀਆਂ ਦੇ ਖਮੀਰ ਤੋਂ ਬਚ ਕੇ ਰਹੋ,’ 5/15

  • ਮਸੀਹੀ ਸਿੱਖਿਆਵਾਂ ਦਾ ਸਮਾਜ ’ਤੇ ਕੀ ਅਸਰ ਪੈਂਦਾ ਹੈ? 10/1

ਯਹੋਵਾਹ

  • ਅਬਰਾਹਾਮ ਨੂੰ ਆਪਣੇ ਪੁੱਤਰ ਦੀ ਬਲ਼ੀ ਦੇਣ ਲਈ ਕਿਉਂ ਕਿਹਾ ਸੀ? 7/1

  • ਪਰਮੇਸ਼ੁਰ ਦੇ ਹੁਕਮਾਂ ਤੋਂ ਸਾਨੂੰ ਕਿਵੇਂ ਫ਼ਾਇਦਾ ਹੁੰਦਾ ਹੈ? 7/1

  • ਪਰਮੇਸ਼ੁਰ ਨੂੰ ਜਾਣੋ, 1/1, 7/1, 10/1

ਯਹੋਵਾਹ ਦੇ ਗਵਾਹ

  • ਅਨਮੋਲ ਯਾਦਾਂ ਦੇ ਖ਼ਜ਼ਾਨੇ ਨੂੰ ਸਾਂਭਣਾ, 1/15

  • ਆਪਣੇ ਆਪ ਨੂੰ ਪੇਸ਼ ਕੀਤਾ, ਇਕਵੇਡਾਰ, 7/15

  • ਆਪਣੇ ਆਪ ਨੂੰ ਪੇਸ਼ ਕੀਤਾ, ਬ੍ਰਾਜ਼ੀਲ, 10/15

  • ‘ਇਸ ਤੋਂ ਵਧੀਆ ਸੰਦੇਸ਼ ਪਹਿਲਾਂ ਕਦੀ ਨਹੀਂ ਸੁਣਿਆ’ (ਕੈਨੇਡਾ ਰੇਡੀਓ), 11/15

  • ਸਟੱਡੀ ਐਡੀਸ਼ਨ (ਪਹਿਰਾਬੁਰਜ), 1/15

  • ਸਫ਼ਰੀ ਨਿਗਾਹਬਾਨਾਂ ਦਾ ਸਫ਼ਰ, 8/15

  • “ਸਾਰਿਆਂ ਦੀਆਂ ਨਜ਼ਰਾਂ ਮੇਰੇ ਉੱਤੇ ਸਨ” (ਡੌਨ ਮੋਬਾਇਲ), 2/15

  • ਸਾਲਾਨਾ ਮੀਟਿੰਗ, 8/15

  • ਸੌਖੀ ਭਾਸ਼ਾ ਵਿਚ (ਪਹਿਰਾਬੁਰਜ), 12/15

  • “ਕੀ ਤੁਸੀਂ ਸਾਡੀ ਫੋਟੋ ਖਿੱਚੋਗੇ?” (ਮੈਕਸੀਕੋ), 3/15

  • ਕੋਲਪੋਰਟਰ, 5/15

  • ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ, 9/15

  • ਦਇਆ ਦਿਖਾ ਕੇ ਰੁੱਖਾ ਸੁਭਾਅ ਬਦਲਿਆ, 6/15

  • ਦਲੇਰੀ ਨਾਲ ਪਰਮੇਸ਼ੁਰ ਦੇ ਬਚਨ ਦਾ ਐਲਾਨ ਕੀਤਾ! 2/15

  • ਨਿਆਣਿਆਂ ਦੇ ਮੂੰਹੋਂ ਹੌਸਲਾ ਦੇਣ ਵਾਲੀਆਂ ਗੱਲਾਂ (ਰੂਸ, ਆਸਟ੍ਰੇਲੀਆ), 10/15

  • ‘ਮੈਂ ਪ੍ਰਚਾਰ ਕਿੱਦਾਂ ਕਰ ਸਕਦੀ ਹਾਂ?’ (ਅਪਾਹਜ), 1/15

  • “ਮੇਰਾ ਸੁਪਨਾ ਸਾਕਾਰ ਹੋਇਆ” (ਪਾਇਨੀਅਰਿੰਗ), 7/15

  • ਵਾਧੇ ਕਰਕੇ ਘਾਟਾ ਪੂਰਾ ਹੋਇਆ (ਦਾਨ), 11/15

ਯਿਸੂ ਮਸੀਹ

  • ਸੂਲ਼ੀ ’ਤੇ ਟੰਗੇ ਹੋਏ ਅਪਰਾਧੀਆਂ ਦਾ ਜੁਰਮ, 4/15