ਪਹਿਰਾਬੁਰਜ—ਸਟੱਡੀ ਐਡੀਸ਼ਨ ਦਸੰਬਰ 2015

ਇਸ ਅੰਕ ਵਿਚ 1 ਤੋਂ 28 ਫਰਵਰੀ 2016 ਦੇ ਅਧਿਐਨ ਲੇਖ ਹਨ।

ਕੀ ਤੁਹਾਨੂੰ ਯਾਦ ਹੈ?

ਦੇਖੋ ਕਿ ਤੁਹਾਨੂੰ 2015 ਦੇ ਆਖ਼ਰੀ ਛੇ ਮਹੀਨਿਆਂ ਵਿਚ ਛਪੇ ਪਹਿਰਾਬੁਰਜ ਵਿੱਚੋਂ ਕੀ ਯਾਦ ਹੈ।

ਯਹੋਵਾਹ ਆਪਣੇ ਸੇਵਕਾਂ ਨਾਲ ਗੱਲ ਕਰਦਾ ਹੈ

ਆਪਣੇ ਖ਼ਿਆਲ ਸਾਂਝੇ ਕਰਨ ਲਈ ਪਰਮੇਸ਼ੁਰ ਇਨਸਾਨਾਂ ਦੀਆਂ ਅਲੱਗ-ਅਲੱਗ ਭਾਸ਼ਾਵਾਂ ਦੀ ਵਰਤੋਂ ਕਰਦਾ ਹੈ ਜਿਸ ਤੋਂ ਅਸੀਂ ਇਕ ਡੂੰਘੀ ਸੱਚਾਈ ਸਿੱਖਦੇ ਹਾਂ।

ਪਰਮੇਸ਼ੁਰ ਦੇ ਬਚਨ ਦਾ ਇਕ ਜੀਉਂਦਾ ਅਨੁਵਾਦ

“ਨਵੀਂ ਦੁਨੀਆਂ ਬਾਈਬਲ ਅਨੁਵਾਦ ਕਮੇਟੀ” ਨੇ ਤਿੰਨ ਅਸੂਲਾਂ ਨੂੰ ਧਿਆਨ ਵਿਚ ਰੱਖਿਆ।

2013 ਦਾ ਨਵੀਂ ਦੁਨੀਆਂ ਅਨੁਵਾਦ

ਇਸ ਬਾਈਬਲ ਵਿਚ ਕਿਹੜੀਆਂ ਕੁਝ ਖ਼ਾਸ ਤਬਦੀਲੀਆਂ ਕੀਤੀਆਂ ਗਈਆਂ?

ਜ਼ਬਾਨ ਦੀ ਸਹੀ ਵਰਤੋਂ ਕਰੋ

ਯਿਸੂ ਦੀ ਮਿਸਾਲ ਸਾਡੀ ਇਹ ਜਾਣਨ ਵਿਚ ਕਿਵੇਂ ਮਦਦ ਕਰ ਸਕਦੀ ਹੈ ਕਿ ਅਸੀਂ ਕਦੋਂ, ਕੀ ਅਤੇ ਕਿਵੇਂ ਬੋਲਣਾ ਹੈ?

ਯਹੋਵਾਹ ਤੁਹਾਨੂੰ ਸੰਭਾਲੇਗਾ

ਬੀਮਾਰੀਆਂ ਬਾਰੇ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ ਅਤੇ ਸਾਨੂੰ ਇਨ੍ਹਾਂ ਸੰਬੰਧੀ ਕੀ ਕਰਨਾ ਚਾਹੀਦਾ ਹੈ?

ਜੀਵਨੀ

ਮੈਂ ਆਪਣੇ ਮੰਮੀ ਜੀ ਅਤੇ ਪਰਮੇਸ਼ੁਰ ਦੋਹਾਂ ਨੂੰ ਖ਼ੁਸ਼ ਕੀਤਾ

ਜਦੋਂ ਮੀਚਿਓ ਕੂਮਾਗੀ ਨੇ ਜਠੇਰਿਆਂ ਦੀ ਭਗਤੀ ਕਰਨੀ ਬੰਦ ਕਰ ਦਿੱਤੀ, ਤਾਂ ਉਸ ਦਾ ਆਪਣੀ ਮੰਮੀ ਜੀ ਨਾਲ ਰਿਸ਼ਤਾ ਖ਼ਰਾਬ ਹੋ ਗਿਆ। ਮੀਚਿਓ ਸ਼ਾਂਤੀ ਕਿਵੇਂ ਬਣਾ ਸਕੀ?

ਪਹਿਰਾਬੁਰਜ 2015 ਲਈ ਵਿਸ਼ਾ ਇੰਡੈਕਸ

ਇਸ ਵਿਚ ਦਿੱਤੀ ਵਿਸ਼ਾ ਸੂਚੀ ਦੇ ਲੇਖ ਪਬਲਿਕ ਤੇ ਸਟੱਡੀ ਐਡੀਸ਼ਨਾਂ ਵਿਚ ਛਾਪੇ ਗਏ ਸਨ।