ਯਿਸੂ ਨੇ ਚਮਤਕਾਰ ਕਰ ਕੇ ਲੋਕਾਂ ਨੂੰ ਚੰਗਾ ਕੀਤਾ
ਨੌਜਵਾਨਾਂ ਲਈ
ਯਿਸੂ ਨੇ ਚਮਤਕਾਰ ਕਰ ਕੇ ਲੋਕਾਂ ਨੂੰ ਚੰਗਾ ਕੀਤਾ
ਹਿਦਾਇਤਾਂ: ਕਿਸੇ ਸ਼ਾਂਤ ਜਗ੍ਹਾ ਬੈਠ ਕੇ ਇਹ ਪ੍ਰਾਜੈਕਟ ਕਰੋ। ਹਵਾਲੇ ਪੜ੍ਹਦੇ ਵੇਲੇ ਕਲਪਨਾ ਕਰੋ ਕਿ ਤੁਸੀਂ ਵੀ ਉੱਥੇ ਹੋ। ਮਨ ਦੀਆਂ ਅੱਖਾਂ ਨਾਲ ਦੇਖੋ ਕਿ ਕੀ ਹੋ ਰਿਹਾ ਹੈ। ਆਵਾਜ਼ਾਂ ਸੁਣੋ। ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ।
ਇਨ੍ਹਾਂ ਹਵਾਲਿਆਂ ਬਾਰੇ ਸੋਚੋ।—ਮੱਤੀ 15:21-28 ਪੜ੍ਹੋ।
ਕੀ ਤੁਸੀਂ ਕੁੜੀ ਦੀ ਮਾਂ ਦੀਆਂ ਭਾਵਨਾਵਾਂ ਸਮਝ ਸਕਦੇ ਹੋ?
․․․․․
ਥੱਲੇ ਦਿੱਤੀਆਂ ਆਇਤਾਂ ਅਨੁਸਾਰ, ਯਿਸੂ ਨੇ ਤੀਵੀਂ ਨਾਲ ਕਿਵੇਂ ਗੱਲ ਕੀਤੀ ਸੀ?
24․․․․․ 26․․․․․ 28 ․․․․․
ਹੋਰ ਰਿਸਰਚ ਕਰੋ।
ਕਿੰਨੀ ਵਾਰ ਯਿਸੂ ਨੇ ਕਿਹਾ ਜਾਂ ਦਿਖਾਇਆ ਕਿ ਉਹ ਉਸ ਤੀਵੀਂ ਦੀ ਧੀ ਨੂੰ ਠੀਕ ਨਹੀਂ ਕਰੇਗਾ?
․․․․․
ਯਿਸੂ ਨੇ ਤੀਵੀਂ ਦੇ ਇੱਕੋ ਵਾਰ ਕਹਿਣ ਤੇ ਹੀ ਕੁੜੀ ਨੂੰ ਠੀਕ ਕਿਉਂ ਨਹੀਂ ਕੀਤਾ ਸੀ?
․․․․․
ਬਾਅਦ ਵਿਚ ਯਿਸੂ ਨੇ ਕੁੜੀ ਨੂੰ ਕਿਉਂ ਚੰਗਾ ਕੀਤਾ ਸੀ?
․․․․․
ਸਿੱਖੀਆਂ ਗੱਲਾਂ ਉੱਤੇ ਅਮਲ ਕਰੋ। ਲਿਖੋ ਕਿ ਤੁਸੀਂ ਹੇਠਾਂ ਦੱਸੀਆਂ ਗੱਲਾਂ ਬਾਰੇ ਕੀ ਸਿੱਖਿਆ:
ਯਿਸੂ ਦੀ ਸਮਝਦਾਰੀ।
․․․․․
ਤੁਸੀਂ ਦੂਜਿਆਂ ਨਾਲ ਮਿਲਦੇ-ਵਰਤਦੇ ਹੋਏ ਇਹ ਗੁਣ ਕਿਵੇਂ ਦਿਖਾ ਸਕਦੇ ਹੋ?
․․․․․
ਇਨ੍ਹਾਂ ਹਵਾਲਿਆਂ ਬਾਰੇ ਸੋਚੋ—ਮਰਕੁਸ 8:22-25 ਪੜ੍ਹੋ।
ਆਪਣੀਆਂ ਮਨ ਦੀਆਂ ਅੱਖਾਂ ਨਾਲ ਤੁਸੀਂ ਪਿੰਡ ਦੇ ਅੰਦਰ ਅਤੇ ਬਾਹਰ ਕੀ-ਕੀ ਦੇਖਿਆ ਤੇ ਸੁਣਿਆ?
․․․․․
ਹੋਰ ਰਿਸਰਚ ਕਰੋ।
ਤੁਹਾਡੇ ਖ਼ਿਆਲ ਵਿਚ, ਆਦਮੀ ਨੂੰ ਚੰਗਾ ਕਰਨ ਤੋਂ ਪਹਿਲਾਂ ਯਿਸੂ ਉਸ ਨੂੰ ਪਿੰਡੋਂ ਬਾਹਰ ਕਿਉਂ ਲੈ ਗਿਆ ਸੀ?
․․․․․
ਸਿੱਖੀਆਂ ਗੱਲਾਂ ਉੱਤੇ ਅਮਲ ਕਰੋ। ਲਿਖੋ ਕਿ ਤੁਸੀਂ ਹੇਠਾਂ ਦੱਸੀਆਂ ਗੱਲਾਂ ਬਾਰੇ ਕੀ ਸਿੱਖਿਆ:
ਭਾਵੇਂ ਯਿਸੂ ਆਪ ਅਪਾਹਜ ਨਹੀਂ ਸੀ, ਪਰ ਉਹ ਅਪਾਹਜ ਲੋਕਾਂ ਬਾਰੇ ਕਿਵੇਂ ਮਹਿਸੂਸ ਕਰਦਾ ਸੀ?
․․․․․
ਬਾਈਬਲ ਦੇ ਇਨ੍ਹਾਂ ਦੋ ਬਿਰਤਾਂਤਾਂ ਵਿਚ ਤੁਹਾਨੂੰ ਕਿਹੜੀਆਂ ਗੱਲਾਂ ਪਸੰਦ ਆਈਆਂ ਅਤੇ ਕਿਉਂ? ․․․․․
(w08 5/1)