ਪਹਿਰਾਬੁਰਜ ਮਾਰਚ 2014 | ਕੀ ਮੌਤ ਹੋਣ ਤੇ ਸਭ ਕੁਝ ਖ਼ਤਮ ਹੋ ਜਾਂਦਾ ਹੈ?
ਮੌਤ ਦਾ ਖ਼ੌਫ਼ ਤਕਰੀਬਨ ਹਰ ਇਨਸਾਨ ਵਿਚ ਹੁੰਦਾ ਹੈ। ਬਹੁਤ ਸਾਰੇ ਲੋਕ ਨਹੀਂ ਚਾਹੁੰਦੇ ਕਿ ਉਹ ਮੌਤ ਦਾ ਮੂੰਹ ਦੇਖਣ। ਕੀ ਮੌਤ ਨੂੰ ਜਿੱਤਿਆ ਜਾ ਸਕਦਾ ਹੈ?
ਮੁੱਖ ਪੰਨੇ ਤੋਂ
ਮੌਤ ਦਾ ਡੰਗ
ਦੇਰ-ਸਵੇਰ ਮੌਤ ਹਰ ਕਿਸੇ ਦੇ ਘਰ ਦਸਤਕ ਦਿੰਦੀ ਹੈ। ਮੌਤ ਦੇ ਗਮ ਕਰਕੇ ਬਹੁਤ ਸਾਰੇ ਲੋਕ ਇਸ ਸੰਬੰਧੀ ਸਵਾਲਾਂ ਦੇ ਜਵਾਬ ਲੱਭ ਰਹੇ ਹਨ।
ਮੁੱਖ ਪੰਨੇ ਤੋਂ
ਮੌਤ ਦੇ ਖ਼ਿਲਾਫ਼ ਇਨਸਾਨ ਦੀ ਲੜਾਈ
ਸਦੀਆਂ ਦੌਰਾਨ ਇਨਸਾਨਾਂ ਨੇ ਕਈ ਤਰੀਕਿਆਂ ਨਾਲ ਮੌਤ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਹੈ। ਕੀ ਮੌਤ ਨੂੰ ਜਿੱਤਣਾ ਸੰਭਵ ਹੈ?
ਮੁੱਖ ਪੰਨੇ ਤੋਂ
ਮੌਤ ਹੋਣ ਤੇ ਸਭ ਕੁਝ ਖ਼ਤਮ ਨਹੀਂ ਹੁੰਦਾ!
ਯਿਸੂ ਨੇ ਮੌਤ ਦੀ ਤੁਲਨਾ ਨੀਂਦ ਨਾਲ ਕਿਉਂ ਕੀਤੀ ਸੀ? ਬਾਈਬਲ ਵਿਚ ਮਰੇ ਹੋਏ ਲੋਕਾਂ ਦੇ ਦੁਬਾਰਾ ਜੀਉਂਦੇ ਹੋਣ ਬਾਰੇ ਬਿਰਤਾਂਤਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
ਬਾਈਬਲ ਬਦਲਦੀ ਹੈ ਜ਼ਿੰਦਗੀਆਂ
“ਯਹੋਵਾਹ ਮੈਨੂੰ ਭੁੱਲਿਆ ਨਹੀਂ”
ਆਪਣੇ ਧਰਮ ਵਿਚ ਪੱਕੀ ਇਸ ਤੀਵੀਂ ਨੂੰ ਅਖ਼ੀਰ ਬਾਈਬਲ ਵਿੱਚੋਂ ਆਪਣੇ ਸਵਾਲਾਂ ਦੇ ਜਵਾਬ ਮਿਲ ਗਏ ਕਿ ਅਸੀਂ ਕਿਉਂ ਮਰਦੇ ਹਾਂ ਅਤੇ ਮਰਨ ਤੋਂ ਬਾਅਦ ਸਾਨੂੰ ਕੀ ਹੁੰਦਾ ਹੈ। ਜਾਣੋ ਕਿ ਬਾਈਬਲ ਦੀ ਸੱਚਾਈ ਨੇ ਉਸ ਦੀ ਜ਼ਿੰਦਗੀ ਕਿਵੇਂ ਬਦਲ ਦਿੱਤੀ।
ਮਰੇ ਹੋਏ ਲੋਕਾਂ ਲਈ ਉਮੀਦ—ਉਹ ਦੁਬਾਰਾ ਜੀਉਂਦੇ ਕੀਤੇ ਜਾਣਗੇ
ਯਿਸੂ ਦੇ ਰਸੂਲਾਂ ਨੂੰ ਪੱਕਾ ਯਕੀਨ ਸੀ ਕਿ ਮਰੇ ਹੋਏ ਲੋਕ ਦੁਬਾਰਾ ਜੀਉਂਦੇ ਕੀਤੇ ਜਾਣਗੇ। ਉਨ੍ਹਾਂ ਨੂੰ ਕਿਉਂ ਯਕੀਨ ਸੀ?
ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
ਅਨਿਆਂ ਦੇ ਸਮੇਂ ਉਸ ਨੇ ਹਾਰ ਨਹੀਂ ਮੰਨੀ
ਕੀ ਤੁਹਾਨੂੰ ਕਦੇ ਅਨਿਆਂ ਸਹਿਣਾ ਪਿਆ ਹੈ? ਕੀ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਪਰਮੇਸ਼ੁਰ ਸਾਰਾ ਕੁਝ ਠੀਕ ਕਰ ਦੇਵੇ? ਸੋਚੋ ਕਿ ਤੁਸੀਂ ਏਲੀਯਾਹ ਦੀ ਨਿਹਚਾ ਦੀ ਰੀਸ ਕਿਵੇਂ ਕਰ ਸਕਦੇ ਹੋ।
ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
ਤੁਸੀਂ ਰੱਬ ਬਾਰੇ ਕੀ ਜਾਣਦੇ ਹੋ? ਅਸੀਂ ਉਸ ਬਾਰੇ ਹੋਰ ਚੰਗੀ ਤਰ੍ਹਾਂ ਕਿਵੇਂ ਜਾਣ ਸਕਦੇ ਹਾਂ?
ਆਨ-ਲਾਈਨ ਹੋਰ ਪੜ੍ਹੋ
ਬਾਈਬਲ ਈਸਟਰ ਮਨਾਉਣ ਬਾਰੇ ਕੀ ਕਹਿੰਦੀ ਹੈ?
ਈਸਟਰ ਦੇ ਤਿਉਹਾਰ ਦੀਆਂ ਪੰਜ ਰੀਤਾਂ ਬਾਰੇ ਜਾਣੋ।