ਪਹਿਰਾਬੁਰਜ ਸਤੰਬਰ 2014 | ਕੀ ਰੱਬ ਨੂੰ ਤੁਹਾਡਾ ਫ਼ਿਕਰ ਹੈ?

ਜੇ ਰੱਬ ਨੂੰ ਵਾਕਈ ਸਾਡਾ ਫ਼ਿਕਰ ਹੈ, ਤਾਂ ਅਸੀਂ ਉਸ ਦੇ ਪਿਆਰ ਦਾ ਸਬੂਤ ਕਿਵੇਂ ਦੇਖ ਸਕਦੇ ਹਾਂ?

ਮੁੱਖ ਪੰਨੇ ਤੋਂ

ਕੀ ਰੱਬ ਨੂੰ ਤੁਹਾਡਾ ਫ਼ਿਕਰ ਹੈ?

ਕੀ ਸਰਬਸ਼ਕਤੀਮਾਨ ਨੂੰ ਤੁਹਾਡਾ ਫ਼ਿਕਰ ਹੈ?

ਮੁੱਖ ਪੰਨੇ ਤੋਂ

ਰੱਬ ਤੁਹਾਡੇ ’ਤੇ ਨਿਗਾਹ ਰੱਖਦਾ ਹੈ

ਉਸ ਨੂੰ “ਵੇਖਣਹਾਰ ਪਰਮੇਸ਼ੁਰ” ਕਿਉਂ ਕਿਹਾ ਜਾਂਦਾ ਹੈ?

ਮੁੱਖ ਪੰਨੇ ਤੋਂ

ਰੱਬ ਤੁਹਾਨੂੰ ਸਮਝਦਾ ਹੈ

ਜਦੋਂ ਰੱਬ ਤੁਹਾਡੇ ਦਿਲ ਅੰਦਰ ਦੇਖਦਾ ਹੈ, ਤਾਂ ਉਸ ਨੂੰ ਤੁਹਾਡੀਆਂ ਕਮੀਆਂ-ਕਮਜ਼ੋਰੀਆਂ ਤੋਂ ਸਿਵਾਇ ਹੋਰ ਬਹੁਤ ਕੁਝ ਨਜ਼ਰ ਆਉਂਦਾ ਹੈ।

ਮੁੱਖ ਪੰਨੇ ਤੋਂ

ਰੱਬ ਤੁਹਾਨੂੰ ਹੌਸਲਾ ਦਿੰਦਾ ਹੈ

ਕੀ ਤੁਹਾਨੂੰ ਲੱਗਦਾ ਹੈ ਕਿ ਦੁਨੀਆਂ ਵਿਚ ਇੰਨੇ ਲੋਕ ਮੁਸ਼ਕਲਾਂ ਨਾਲ ਜੂਝ ਰਹੇ ਹਨ ਅਤੇ ਤੁਹਾਡੀਆਂ ਸਮੱਸਿਆਵਾਂ ਉਨ੍ਹਾਂ ਦੇ ਸਾਮ੍ਹਣੇ ਕੁਝ ਵੀ ਨਹੀਂ?

ਮੁੱਖ ਪੰਨੇ ਤੋਂ

ਰੱਬ ਤੁਹਾਡੇ ਨਾਲ ਦੋਸਤੀ ਕਰਨੀ ਚਾਹੁੰਦਾ ਹੈ

ਫਿਰ ਕੀ ਜੇ ਤੁਸੀਂ ਰੱਬ ਨੂੰ ਮੰਨਦੇ ਹੋ, ਪਰ ਖ਼ੁਦ ਨੂੰ ਉਸ ਦੇ ਨੇੜੇ ਮਹਿਸੂਸ ਨਹੀਂ ਕਰਦੇ?

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਮੈਂ ਬੰਦੂਕ ਬਿਨਾਂ ਕਿਤੇ ਵੀ ਨਹੀਂ ਸੀ ਜਾਂਦਾ

ਅਨਨੂੰਜ਼ੀਅਤੋ ਲੂਗਰਾ ਇਕ ਖ਼ਤਰਨਾਕ ਗੈਂਗ ਦਾ ਮੈਂਬਰ ਸੀ, ਪਰ ਕਿੰਗਡਮ ਹਾਲ ਜਾਣ ਤੋਂ ਬਾਅਦ ਉਸ ਦੀ ਜ਼ਿੰਦਗੀ ਬਦਲ ਗਈ।

ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ

“ਜਿਹੜਾ ਸੁਫਨਾ ਮੈਂ ਡਿੱਠਾ ਸੁਣੋ”

ਯੂਸੁਫ਼ ਦੇ ਪਰਿਵਾਰ ਦੇ ਮੁਸ਼ਕਲ ਹਾਲਾਤਾਂ ਤੋਂ ਅੱਜ ਦੇ ਮਤਰੇਏ ਪਰਿਵਾਰਾਂ ਨੂੰ ਕਾਫ਼ੀ ਕੁਝ ਸਿੱਖਣ ਨੂੰ ਮਿਲਦਾ ਹੈ।

ਪਾਠਕਾਂ ਦੇ ਸਵਾਲ

ਰੱਬ ਨੂੰ ਕਿਸ ਨੇ ਬਣਾਇਆ?

ਕੀ ਇਹ ਬੇਵਕੂਫ਼ੀ ਦੀ ਗੱਲ ਹੋਵੇਗੀ ਜੇ ਅਸੀਂ ਮੰਨੀਏ ਕਿ ਰੱਬ ਨੂੰ ਕਿਸੇ ਨੇ ਨਹੀਂ ਬਣਾਇਆ?

ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ

ਕੀ ਇਹ ਗੱਲ ਸੱਚ ਹੈ ਕਿ ਸਾਰੇ ਧਰਮ ਰੱਬ ਵੱਲੋਂ ਹਨ?

ਆਨ-ਲਾਈਨ ਹੋਰ ਪੜ੍ਹੋ

ਰੱਬ ਦਾ ਰਾਜ ਕੀ ਹੈ?

ਦੇਖੋ ਕਿ ਰੱਬ ਦੀ ਸਰਕਾਰ ਹੋਰ ਸਰਕਾਰਾਂ ਨਾਲੋਂ ਬਿਹਤਰ ਕਿਉਂ ਹੈ।