ਪਹਿਰਾਬੁਰਜ ਜਨਵਰੀ 2015 | ਰੱਬ ਨਾਲ ਰਿਸ਼ਤਾ ਜੋੜਨਾ ਮੁਮਕਿਨ

ਕੀ ਤੁਹਾਨੂੰ ਲੱਗਦਾ ਹੈ ਕਿ ਰੱਬ ਤੁਹਾਡੇ ਤੋਂ ਦੂਰ ਹੈ? ਕੀ ਤੁਸੀਂ ਕਦੇ ਸੋਚਿਆ ਹੈ ਕਿ ਰੱਬ ਨਾਲ ਦੋਸਤੀ ਕਰਨੀ ਮੁਮਕਿਨ ਹੈ?

ਮੁੱਖ ਪੰਨੇ ਤੋਂ

ਕੀ ਤੁਸੀਂ ਰੱਬ ਦੇ ਨੇੜੇ ਮਹਿਸੂਸ ਕਰਦੇ ਹੋ?

ਲੱਖਾਂ ਹੀ ਲੋਕਾਂ ਨੂੰ ਪੂਰਾ ਯਕੀਨ ਹੈ ਕਿ ਰੱਬ ਉਨ੍ਹਾਂ ਨੂੰ ਆਪਣੇ ਦੋਸਤ ਸਮਝਦਾ ਹੈ।

ਮੁੱਖ ਪੰਨੇ ਤੋਂ

ਕੀ ਤੁਸੀਂ ਰੱਬ ਦਾ ਨਾਂ ਜਾਣਦੇ ਹੋ ਤੇ ਇਹ ਨਾਂ ਲੈਂਦੇ ਹੋ?

ਰੱਬ ਨੇ ਇਹ ਕਹਿ ਕੇ ਸਾਡੇ ਨਾਲ ਆਪਣੀ ਜਾਣ-ਪਛਾਣ ਕਰਾਈ ਹੈ: “ਮੈਂ ਯਹੋਵਾਹ ਹਾਂ, ਏਹੋ ਈ ਮੇਰਾ ਨਾਮ ਹੈ।”

ਮੁੱਖ ਪੰਨੇ ਤੋਂ

ਕੀ ਤੁਸੀਂ ਰੱਬ ਨਾਲ ਗੱਲ ਕਰਦੇ ਹੋ?

ਅਸੀਂ ਪ੍ਰਾਰਥਨਾ ਵਿਚ ਰੱਬ ਨਾਲ ਗੱਲ ਕਰਦੇ ਹਾਂ, ਪਰ ਅਸੀਂ ਉਸ ਦੀ ਗੱਲ ਕਿਵੇਂ ਸੁਣ ਸਕਦੇ ਹਾਂ?

ਮੁੱਖ ਪੰਨੇ ਤੋਂ

ਕੀ ਤੁਸੀਂ ਉਹ ਕੰਮ ਕਰਦੇ ਹੋ ਜੋ ਰੱਬ ਕਰਨ ਨੂੰ ਕਹਿੰਦਾ ਹੈ?

ਰੱਬ ਦਾ ਕਹਿਣਾ ਮੰਨਣਾ ਜ਼ਰੂਰੀ ਹੈ, ਪਰ ਉਸ ਦੇ ਦੋਸਤ ਬਣਨ ਲਈ ਇਸ ਤੋਂ ਵੀ ਕੁਝ ਜ਼ਿਆਦਾ ਕਰਨ ਦੀ ਲੋੜ ਹੈ।

ਮੁੱਖ ਪੰਨੇ ਤੋਂ

ਜੀਉਣ ਦਾ ਇਸ ਤੋਂ ਵਧੀਆ ਤਰੀਕਾ ਹੋਰ ਕੀ ਹੋ ਸਕਦਾ

ਤਿੰਨ ਗੱਲਾਂ ਅਨੁਸਾਰ ਚੱਲ ਕੇ ਤੁਸੀਂ ਰੱਬ ਨਾਲ ਨਜ਼ਦੀਕੀ ਰਿਸ਼ਤਾ ਜੋੜ ਸਕਦੇ ਹੋ।

A CONVERSATION WITH A NEIGHBOR

ਰੱਬ ਦਾ ਰਾਜ ਕਦੋਂ ਸ਼ੁਰੂ ਹੋਇਆ ਸੀ? (ਭਾਗ 1)

ਜੇ ਤੁਹਾਨੂੰ ਜਵਾਬ ਪਤਾ ਹੈ, ਤਾਂ ਕੀ ਤੁਸੀਂ ਕਿਸੇ ਨੂੰ ਬਾਈਬਲ ਤੋਂ ਸਮਝਾ ਸਕਦੇ ਹੋ?

“ਸਮਝਦਾਰ ਛੇਤੀ ਭੜਕਦਾ ਨਹੀਂ”

ਇਜ਼ਰਾਈਲ ਦੇ ਰਾਜਾ ਦਾਊਦ ਦੀ ਜ਼ਿੰਦਗੀ ਵਿਚ ਜੋ ਹੋਇਆ, ਉਹ ਗੁੱਸਾ ਕੰਟ੍ਰੋਲ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ ਜਦੋਂ ਕੋਈ ਸਾਨੂੰ ਗੁੱਸਾ ਚੜ੍ਹਾਉਂਦਾ ਹੈ।

ਕੀ ਮੈਨੂੰ ਪੈਸੇ ਉਧਾਰ ਲੈਣੇ ਚਾਹੀਦੇ ਹਨ?

ਬਾਈਬਲ ਦੀ ਸਲਾਹ ਤੁਹਾਡੀ ਫ਼ੈਸਲਾ ਕਰਨ ਵਿਚ ਮਦਦ ਕਰ ਸਕਦੀ ਹੈ।

ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ

ਤੁਸੀਂ ਆਪਣੇ ਬੱਚੇ ਦੇ ਦਿਲ ਵਿਚ ਬਾਈਬਲ ਦਾ ਸੰਦੇਸ਼ ਕਿਵੇਂ ਬਿਠਾ ਸਕਦੇ ਹੋ?