ਪ੍ਰਚਾਰ ਲਈ ਪੇਸ਼ਕਾਰੀਆਂ

ਇਹ ਵੀਡੀਓ ਬਾਈਬਲ ਬਾਰੇ ਗੱਲ ਸ਼ੁਰੂ ਕਰਨ ਲਈ ਤਿਆਰ ਕੀਤੇ ਗਏ ਹਨ।

ਘਰ ਵਿਚ ਖ਼ੁਸ਼ੀਆਂ ਲਿਆਓ ਲਈ ਵੀਡੀਓ

ਵਿਆਹੁਤਾ ਜ਼ਿੰਦਗੀਆਂ ਅਤੇ ਪਰਿਵਾਰ ਖ਼ਤਰੇ ਵਿਚ ਹਨ। ਬਾਈਬਲ ਘਰ ਵਿਚ ਖ਼ੁਸ਼ੀਆਂ ਲਿਆਉਣ ਬਾਰੇ ਸਲਾਹ ਦਿੰਦੀ ਹੈ।

ਕੀ ਤੁਸੀਂ ਖ਼ੁਸ਼ ਖ਼ਬਰੀ ਸੁਣਨੀ ਚਾਹੋਗੇ?

ਯਸਾਯਾਹ 52:7 ਵਿਚ ਦੱਸਿਆ ਗਿਆ ਹੈ ਕਿ ਬਾਈਬਲ ‘ਭਲਿਆਈ ਦੀ ਖੁਸ਼ ਖਬਰੀ’ ਦਿੰਦੀ ਹੈ। ਇਸ ਖ਼ੁਸ਼ ਖ਼ਬਰੀ ਕਰਕੇ ਅਸੀਂ ਘਰ ਵਿਚ ਖ਼ੁਸ਼ੀਆਂ ਲਿਆ ਸਕਦੇ ਹਾਂ, ਸਾਨੂੰ ਸੱਚੇ ਦੋਸਤ ਅਤੇ ਮਨ ਦੀ ਸ਼ਾਂਤੀ ਮਿਲ ਸਕਦੀ ਹੈ।

ਕੀ ਮਰ ਚੁੱਕੇ ਲੋਕਾਂ ਲਈ ਕੋਈ ਉਮੀਦ ਹੈ?

ਬਾਈਬਲ ਵਾਅਦਾ ਕਰਦੀ ਹੈ ਕਿ ਤੁਸੀਂ ਆਪਣੇ ਮਰ ਚੁੱਕੇ ਅਜ਼ੀਜ਼ਾਂ ਨੂੰ ਦੁਬਾਰਾ ਇਸੇ ਧਰਤੀ ’ਤੇ ਦੇਖ ਸਕਦੇ ਹੋ।

ਯਹੋਵਾਹ ਦੇ ਗਵਾਹ—ਅਸੀਂ ਕੌਣ ਹਾਂ?

ਬਹੁਤ ਸਾਰੇ ਲੋਕ ਯਹੋਵਾਹ ਦੇ ਗਵਾਹਾਂ ਬਾਰੇ ਜਾਣਨਾ ਚਾਹੁੰਦੇ ਹਨ। ਇਸ ਵੀਡੀਓ ਤੋਂ ਜਾਣੋ।