ਲਗਨ ਨਾਲ ਪੜ੍ਹੋ ਅਤੇ ਸਿਖਾਓ—ਵੀਡੀਓ

ਪੜ੍ਹਨ ਅਤੇ ਸਿਖਾਉਣ ਵਿਚ ਮਾਹਰ ਬਣਨ ਲਈ ਹੁਨਰ ਪੈਦਾ ਕਰੋ।

ਪਾਠ 1

ਦਿਲਚਸਪ ਸ਼ੁਰੂਆਤ

ਤੁਸੀਂ ਕੀ ਕਰ ਸਕਦੇ ਹੋ ਤਾਂਕਿ ਹਾਜ਼ਰੀਨ ਤੁਹਾਡੀ ਗੱਲ ਸੁਣਨ?

ਪਾਠ 2

ਗੱਲਬਾਤ ਦਾ ਅੰਦਾਜ਼

ਤੁਸੀਂ ਕੀ ਕਰ ਸਕਦੇ ਹੋ ਤਾਂਕਿ ਸੁਣਨ ਵਾਲੇ ਤੁਹਾਡਾ ਸੰਦੇਸ਼ ਬਿਨਾਂ ਝਿਜਕੇ ਸੁਣਨ?

ਪਾਠ 3

ਸਵਾਲਾਂ ਦਾ ਇਸਤੇਮਾਲ

ਤੁਸੀਂ ਸੁਣਨ ਵਾਲਿਆਂ ਨਾਲ ਤਰਕ ਕਰਨ ਲਈ, ਉਨ੍ਹਾਂ ਦੀ ਦਿਲਚਸਪੀ ਬਣਾਈ ਰੱਖਣ ਲਈ ਅਤੇ ਜ਼ਰੂਰੀ ਗੱਲਾਂ ’ਤੇ ਜ਼ੋਰ ਦੇਣ ਲਈ ਸਵਾਲ ਕਿਵੇਂ ਪੁੱਛ ਸਕਦੇ ਹੋ?

ਪਾਠ 4

ਆਇਤਾਂ ਵਧੀਆ ਤਰੀਕੇ ਨਾਲ ਦੱਸੋ

ਤੁਸੀਂ ਸੁਣਨ ਵਾਲਿਆਂ ਨੂੰ ਬਾਈਬਲ ਦੀਆਂ ਆਇਤਾਂ ਤੋਂ ਜ਼ਿਆਦਾ ਸਿੱਖਣ ਲਈ ਕਿਵੇਂ ਤਿਆਰ ਕਰ ਸਕਦੇ ਹੋ?

ਪਾਠ 5

ਸਹੀ-ਸਹੀ ਪੜ੍ਹੋ

ਲਿਖਿਆਂ ਗੱਲਾਂ ਨੂੰ ਸਹੀ-ਸਹੀ ਪੜ੍ਹਨ ਲਈ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ?

ਪਾਠ 6

ਆਇਤ ਨੂੰ ਲਾਗੂ ਕਰਨ ਬਾਰੇ ਦੱਸੋ

ਆਇਤ ਪੜ੍ਹਨ ਤੋਂ ਬਾਅਦ ਤੁਸੀਂ ਸੁਣਨ ਵਾਲਿਆਂ ਨੂੰ ਕਿਵੇਂ ਸਮਝਾਓਗੇ ਕਿ ਆਇਤ ਕਿਉਂ ਪੜ੍ਹੀ ਗਈ ਹੈ?

ਪਾਠ 7

ਸਹੀ ਅਤੇ ਭਰੋਸੇਯੋਗ ਜਾਣਕਾਰੀ

ਅਸੀਂ ਕਿਵੇਂ ਧਿਆਨ ਰੱਖ ਸਕਦੇ ਹਾਂ ਕਿ ਅਸੀਂ ਸੱਚਾਈ ਨੂੰ ਤੋੜ-ਮਰੋੜ ਕੇ ਪੇਸ਼ ਨਾ ਕਰੀਏ?

ਪਾਠ 8

ਸਿਖਾਉਣ ਲਈ ਮਿਸਾਲਾਂ

ਅਸੀਂ ਆਪਣੇ ਮਹਾਨ ਗੁਰੂ ਵਾਂਗ ਮਿਸਾਲਾਂ ਅਸਰਦਾਰ ਤਰੀਕੇ ਨਾਲ ਕਿਵੇਂ ਵਰਤ ਸਕਦੇ ਹਾਂ?

ਪਾਠ 9

ਤਸਵੀਰਾਂ ਅਤੇ ਵੀਡੀਓ ਵਰਤੋ

ਤਸਵੀਰਾਂ ਜਾਂ ਹੋਰ ਚੀਜ਼ਾਂ ਦਿਖਾ ਕੇ ਤੁਸੀਂ ਸੁਣਨ ਵਾਲਿਆਂ ਨੂੰ ਮੁੱਖ ਮੁੱਦਾ ਸਮਝਣ ਵਿਚ ਮਦਦ ਕਿਵੇਂ ਕਰ ਸਕਦੇ ਹੋ?

ਪਾਠ 10

ਉਤਾਰ-ਚੜ੍ਹਾਅ

ਬੋਲਦੇ ਵੇਲੇ ਉਤਾਰ-ਚੜ੍ਹਾਅ ਲਿਆ ਕੇ ਤੁਸੀਂ ਆਪਣੀਆਂ ਗੱਲਾਂ ਨੂੰ ਸਾਫ਼-ਸਾਫ਼ ਕਿਵੇਂ ਸਮਝਾ ਸਕਦੇ ਹੋ ਅਤੇ ਆਪਣੇ ਸੁਣਨ ਵਾਲਿਆਂ ਦੀਆਂ ਭਾਵਨਾਵਾਂ ’ਤੇ ਕਿਵੇਂ ਅਸਰ ਪਾ ਸਕਦੇ ਹੋ?

ਪਾਠ 11

ਜੋਸ਼ ਨਾਲ ਬੋਲੋ

ਤੁਸੀਂ ਦੂਜਿਆਂ ਦੀ ਦਿਲਚਸਪੀ ਜਗਾਉਣ ਅਤੇ ਉਨ੍ਹਾਂ ਨੂੰ ਕੋਈ ਕੰਮ ਕਰਨ ਵਾਸਤੇ ਪ੍ਰੇਰਿਤ ਕਰਨ ਲਈ ਜੋਸ਼ ਨਾਲ ਕਿਵੇਂ ਬੋਲ ਸਕਦੇ ਹੋ?

ਪਾਠ 12

ਪਿਆਰ ਅਤੇ ਹਮਦਰਦੀ ਜ਼ਾਹਰ ਕਰੋ

ਤੁਸੀਂ ਆਪਣੇ ਸੁਣਨ ਵਾਲਿਆਂ ਨੂੰ ਪਿਆਰ ਅਤੇ ਹਮਦਰਦੀ ਕਿਵੇਂ ਦਿਖਾ ਸਕਦੇ ਹੋ?

ਪਾਠ 13

ਜਾਣਕਾਰੀ ਨੂੰ ਲਾਗੂ ਕਰਨ ਬਾਰੇ ਦੱਸੋ

ਤੁਸੀਂ ਕਿਸੇ ਵਿਸ਼ੇ ਨੂੰ ਕਿਵੇਂ ਪੇਸ਼ ਕਰ ਸਕਦੇ ਹੋ ਤਾਂਕਿ ਤੁਹਾਡੇ ਸੁਣਨ ਵਾਲੇ ਜਾਣਕਾਰੀ ਨੂੰ ਲਾਗੂ ਕਰਨ ਬਾਰੇ ਸਮਝ ਸਕਣ ਅਤੇ ਕਦਮ ਚੁੱਕਣ ਲਈ ਪ੍ਰੇਰਿਤ ਹੋ ਸਕਣ?

ਪਾਠ 14

ਮੁੱਖ ਮੁੱਦਿਆਂ ’ਤੇ ਜ਼ੋਰ ਦਿਓ

ਮੁੱਖ ਮੁੱਦਿਆਂ ’ਤੇ ਜ਼ੋਰ ਦੇ ਕੇ ਤੁਸੀਂ ਸੁਣਨ ਵਾਲਿਆਂ ਦੀ ਧਿਆਨ ਨਾਲ ਗੱਲ ਸੁਣਨ, ਸਮਝਣ ਅਤੇ ਯਾਦ ਰੱਖਣ ਵਿਚ ਮਦਦ ਕਰ ਸਕੋਗੇ।

ਪਾਠ 15

ਪੂਰੇ ਯਕੀਨ ਨਾਲ ਬੋਲੋ

ਭਾਸ਼ਣ ਦਿੰਦਿਆਂ ਜਾਂ ਜਨਤਕ ਥਾਵਾਂ ’ਤੇ ਗਵਾਹੀ ਦਿੰਦਿਆਂ ਤੁਸੀਂ ਪੂਰੇ ਯਕੀਨ ਨਾਲ ਕਿਵੇਂ ਗੱਲ ਸਕਦੇ ਹੋ?

ਪਾਠ 16

ਹੌਸਲਾ ਵਧਾਓ

ਕਿਹੜੀਆਂ ਤਿੰਨ ਗੱਲਾਂ ਦੀ ਮਦਦ ਨਾਲ ਅਸੀਂ ਇਸ ਤਰੀਕੇ ਨਾਲ ਬੋਲ ਪਾਵਾਂਗੇ ਜਿਸ ਨਾਲ ਦੂਜਿਆਂ ਦੀ ਮਦਦ ਹੋਵੇ ਅਤੇ ਉਨ੍ਹਾਂ ਨੂੰ ਉਮੀਦ ਮਿਲੇ?

ਪਾਠ 17

ਸੌਖੇ ਤਰੀਕੇ ਨਾਲ ਸਮਝਾਓ

ਸੁਣਨ ਵਾਲਿਆਂ ਦੀ ਸੰਦੇਸ਼ ਸਮਝਣ ਵਿਚ ਮਦਦ ਕਰਦਿਆਂ ਤੁਹਾਨੂੰ ਕੀ ਨਹੀਂ ਕਰਨਾ ਚਾਹੀਦਾ ਹੈ?

ਪਾਠ 18

ਨਵੇਂ ਤਰੀਕੇ ਨਾਲ ਜਾਣਕਾਰੀ ਪੇਸ਼ ਕਰੋ

ਤੁਸੀਂ ਆਪਣੇ ਸੁਣਨ ਵਾਲਿਆਂ ਨੂੰ ਸੋਚਣ ਲਈ ਮਜਬੂਰ ਕਿਵੇਂ ਕਰ ਸਕਦੇ ਹੋ ਅਤੇ ਉਨ੍ਹਾਂ ਨੂੰ ਕੁਝ ਫ਼ਾਇਦੇਮੰਦ ਗੱਲਾਂ ਕਿਵੇਂ ਸਿਖਾ ਸਕਦੇ ਹੋ?

ਪਾਠ 19

ਦਿਲ ਤਕ ਪਹੁੰਚਣ ਦੀ ਕੋਸ਼ਿਸ਼ ਕਰੋ

ਤੁਸੀਂ ਆਪਣੇ ਸੁਣਨ ਵਾਲਿਆਂ ਦੀ ਕਿਵੇਂ ਮਦਦ ਕਰ ਸਕਦੇ ਹੋ ਤਾਂਕਿ ਉਹ ਕਦਮ ਚੁੱਕਣ ਲਈ ਪ੍ਰੇਰਿਤ ਹੋਣ?

ਪਾਠ 20

ਅਸਰਦਾਰ ਸਮਾਪਤੀ

ਮੰਡਲੀ ਵਿਚ ਭਾਸ਼ਣ ਦਿੰਦਿਆਂ ਜਾਂ ਪ੍ਰਚਾਰ ਕਰਦਿਆਂ ਤੁਹਾਨੂੰ ਆਪਣੀ ਸਮਾਪਤੀ ਵਿਚ ਕੀ ਕਰਨਾ ਚਾਹੀਦਾ ਹੈ?

ਤੁਸੀਂ ਸ਼ਾਇਦ ਇਹ ਵੀ ਦੇਖਣਾ ਚਾਹੋ

ਕਿਤਾਬਾਂ ਅਤੇ ਬਰੋਸ਼ਰ

ਲਗਨ ਨਾਲ ਪੜ੍ਹੋ ਅਤੇ ਸਿਖਾਓ

ਇਸ ਪ੍ਰਕਾਸ਼ਨ ਦੀ ਮਦਦ ਨਾਲ ਤੁਹਾਡੀ ਸਾਰਿਆਂ ਸਾਮ੍ਹਣੇ ਪੜ੍ਹਨ, ਬੋਲਣ ਅਤੇ ਸਿਖਾਉਣ ਦੀ ਕਲਾ ਸੁਧਰੇਗੀ।