Skip to content

Skip to table of contents

ਏਕਾ ਜੀ-ਜਾਨ ਤੋਂ ਪਿਆਰਾ

ਏਕਾ ਜੀ-ਜਾਨ ਤੋਂ ਪਿਆਰਾ
  • ਸੁਣ ਲਵੇ ਸਾਰਾ ਇਹ ਜਹਾਨ

    ਹੈ ਪੁਕਾਰ ਮੁਹੱਬਤ ਦੀ

  1. 1. ਇੱਕੋ ਰੱਬ ਸਾਡਾ ਯਕੀਨ

    ਨਾ ਜੁਦਾ ਕਰ ਸਕਣ ਸਰਹੱਦਾਂ

    ਗਾਂਦੇ ਸੱਚਾਈ ਦੇ ਗੀਤ

    ਹੈ ਇਕ ਸੁਰ ਸਾਡਾ, ਇਕ ਹੀ ਸਾਡੀ ਤਾਲ

    (ਪ੍ਰੀ-ਕੋਰਸ)

    ਹੋਵੇ ਪਰਛਾਈ

    ਦੁੱਖਾਂ ਦੀ ਭਾਵੇਂ

    ਮਿਲ ਕੇ ਸਭ ਸਹਿ ਲੈਂਦੇ ਅਸੀਂ

    (ਕੋਰਸ)

    ਰਲ਼-ਮਿਲ ਕੇ ਕਰਦੇ ਹਾਂ, ਹਰ ਗਮ ਅਸੀਂ ਸਾਂਝਾ

    ਇਹ ਏਕਾ ਜੀ-ਜਾਨ ਤੋਂ ਜ਼ਿਆਦਾ ਸਾਨੂੰ ਪਿਆਰਾ

    ਬਣੇਂ ਹਰ ਕੰਮ ਆਸਾਨ, ਜੇ ਅਸੀਂ ਹਰ ਦਮ ਨਾਲ

    ਸੰਗ-ਸੰਗ ਚੱਲਦੇ ਹਾਂ, ਇਹ ਪਿਆਰ ਦੀ ਤਾਕਤ, ਹੈ ਤਾਕਤ, ਇਹ ਏਕਾ

  2. 2. ਅਲੱਗ ਭਾਵੇਂ ਸਾਡੇ ਦੇਸ

    ਨਾ ਮਿਲਦੇ ਰੰਗ ਸਾਡੇ, ਨਾ ਪਛਾਣ

    ਟੁੱਟੇ ਨਾ ਬੰਧਨ ਕਦੀ

    ਵਧਾਂਦੇ ਰੱਬ ਦੇ ਨਾਂ ਦੀ ਸ਼ਾਨ ਅਸੀਂ

    (ਪ੍ਰੀ-ਕੋਰਸ)

    ਹੋਵੇ ਦੇਸ-ਪਰਦੇਸ

    ਅਸੀਂ ਦੂਰ ਨਹੀਂ

    ਪਿਆਰੇ ਸਾਨੂੰ ਲਾਂਦੇ ਗਲ਼ੇ

    (ਕੋਰਸ)

    ਰਲ਼-ਮਿਲ ਕੇ ਕਰਦੇ ਹਾਂ, ਹਰ ਗਮ ਅਸੀਂ ਸਾਂਝਾ

    ਇਹ ਏਕਾ ਜੀ-ਜਾਨ ਤੋਂ ਜ਼ਿਆਦਾ ਸਾਨੂੰ ਪਿਆਰਾ

    ਬਣੇਂ ਹਰ ਕੰਮ ਆਸਾਨ, ਜੇ ਅਸੀਂ ਹਰ ਦਮ ਨਾਲ

    ਸੰਗ-ਸੰਗ ਚੱਲਦੇ ਹਾਂ, ਇਹ ਪਿਆਰ ਦੀ ਤਾਕਤ

    ਹੈ ਤਾਕਤ, ਇਹ ਏਕਾ, ਹੈ ਤਾਕਤ, ਇਹ ਏਕਾ ਹਮੇਸ਼ਾ

    (ਕੋਰਸ)

    ਰਲ਼-ਮਿਲ ਕੇ ਕਰਦੇ ਹਾਂ, ਹਰ ਗਮ ਅਸੀਂ ਸਾਂਝਾ

    ਇਹ ਏਕਾ ਜੀ-ਜਾਨ ਤੋਂ ਜ਼ਿਆਦਾ ਸਾਨੂੰ ਪਿਆਰਾ

    ਬਣੇਂ ਹਰ ਕੰਮ ਆਸਾਨ, ਜੇ ਅਸੀਂ ਹਰ ਦਮ ਨਾਲ

    ਸੰਗ-ਸੰਗ ਚੱਲਦੇ ਹਾਂ, ਇਹ ਪਿਆਰ ਦੀ ਤਾਕਤ, ਹੈ ਤਾਕਤ, ਇਹ ਏਕਾ

    ਹੈ ਤਾਕਤ, ਇਹ ਏਕਾ

    ਹੈ ਤਾਕਤ, ਇਹ ਏਕਾ