ਤੂੰ ਮੇਰੇ ਨਾਲ ਹੈ ਯਹੋਵਾਹ
1. ਦਿਨ ਚੜ੍ਹਿਆ ਨਵਾਂ, ਦਿਲ ਮੇਰਾ ਤਿਆਰ
ਝੁਕਾਇਆ ਮੈਂ ਸਿਰ, ਹਰ ਦਮ ਕਰਾਂ ਦੁਆ
ਕਵੇ ਮੈਨੂੰ ਜਹਾਂ, ‘ਨਾ ਲੈ ਉਹਦਾ ਨਾਂ’
ਪਰ ਮੇਰਾ ਹਾਕਮ, ਤੂੰ ਯਹੋਵਾਹ
(ਕੋਰਸ)
ਮਹਿਫੂਜ਼ ਹੈ ਜਿੰਦ ਮੇਰੀ, ਦਿਲ ʼਚੇ ਮੇਰੇ ਅਮਨ ਹੈ ਛਾਇਆ
ਹੈ ਮੇਰੇ ਨਾਲ ਯਹੋਵਾਹ, ਮੈਂ ਨਾ ਡਰਾਂਗਾ
‘ਤੂੰ ਮੇਰੇ ਨਾਲ ਯਹੋਵਾਹ, ਮੈਂ ਨਾ ਡਰਾਂਗਾ’
2. ਬੇਬੱਸ ਹੈ ਇਨਸਾਨ, ਕੌਣ ਦੇਵੇਗਾ ਉਮੀਦ?
ਮੈਂ ਸੱਚੀ ਤਲੀਮ ਦਾ ਬੋਇਆ ਹੈ ਬੀ
ਮੇਰੀ ਮਿਹਨਤ ʼਤੇ ਬਰਕਤ ਪਾਵੀਂ ਖ਼ੁਦਾ
ਇਹ ਬੀ ਤੂੰ ਵਧਾਵੀਂ, ਮਿਲਣ ਖ਼ੁਸ਼ੀਆਂ
(ਕੋਰਸ)
ਮਹਿਫੂਜ਼ ਹੈ ਜਿੰਦ ਮੇਰੀ, ਦਿਲ ʼਚੇ ਮੇਰੇ ਅਮਨ ਹੈ ਛਾਇਆ
ਹੈ ਮੇਰੇ ਨਾਲ ਯਹੋਵਾਹ, ਮੈਂ ਨਾ ਡਰਾਂਗਾ
‘ਤੂੰ ਮੇਰੇ ਨਾਲ ਯਹੋਵਾਹ, ਮੈਂ ਨਾ ਡਰਾਂਗਾ’
ਮੇਰੇ ਦਿਲ ਦੇ ਅੰਦਰ ਬਲ਼ ਰਹੀ ਅੱਗ
ਗਵਾਹੀ ਦੇਵਾਂ ਪੂਰੇ ਜੀਅ ਨਾਲ
ਨਾ ਕਦੇ ਡੋਲਾਂ, ਇਹ ਮੇਰੀ ਚਾਅ
ਇਸ ਰਾਹ ਤੋਂ ਮੈਂ ਕਦੀ ਪਿੱਛੇ ਨਾ ਹਟਾ
ਪਿਆਰੇ ਮੇਰੇ ਇਹੀ ਜੰਗ ਲੜਦੇ ਨੇ
ਮੇਰਾ ਹੌਸਲਾ ਹੋਇਆ ਬੁਲੰਦ
ਪਨਾਹ ਯਹੋਵਾਹ, ਛੱਡੇ ਕਦੀ ਨਾ
ਦੁਨੀਆਂ ਨਵੀਂ ਲੈ ਆਵੇਗਾ
3. ਦਿਲ ਇਹ ਮੰਨਦਾ ਅਹਿਸਾਨ ਪਲ-ਪਲ ਤੇਰਾ
ਮੈਨੂੰ ਛੁਪਾਇਆ ਤੂੰ ਪਰਾਂ ਦੀ ਛਾਂ
ਕੱਲ੍ਹ ਲਿਆਵੇਗਾ ਕੀ, ਮੈਂ ਨਾ ਜਾਣਾਂ
ਹੈ ਮੈਨੂੰ ਯਕੀਨ, ਮੈਂ ਨਾ ਕੱਲਾ
(ਕੋਰਸ)
ਮਹਿਫੂਜ਼ ਹੈ ਜਿੰਦ ਮੇਰੀ, ਦਿਲ ʼਚੇ ਮੇਰੇ ਅਮਨ ਹੈ ਛਾਇਆ
ਹੈ ਮੇਰੇ ਨਾਲ ਯਹੋਵਾਹ, ਮੈਂ ਨਾ ਡਰਾਂਗਾ
‘ਤੂੰ ਮੇਰੇ ਨਾਲ ਯਹੋਵਾਹ, ਮੈਂ ਨਾ ਡਰਾਂਗਾ’