Skip to content

Skip to table of contents

ਨਾ ਹਾਰਾਂਗੇ ਹਿੰਮਤ

ਨਾ ਹਾਰਾਂਗੇ ਹਿੰਮਤ
  1. 1. ਸੱਚਾਈ ਦਾ ਬੀ ਦਿਲ ʼਚ ਬੋਇਆ

    ਮਿਲਿਆ ਯਹੋਵਾਹ ਇਕ ਨਵੀਂ ਉਮੀਦ

    ਮੁਹੱਬਤ ਦੀ ਡੋਰ ਮਜ਼ਬੂਤ ਹੋ ਗਈ

    ਪਰ ਦੁਨੀਆਂ ਚਾਹੁੰਦੀ ਨਹੀਂ ਇਹ ਦੋਸਤੀ

    (ਪ੍ਰੀ-ਕੋਰਸ)

    ਹੈ ਖ਼ਾਹਸ਼ ਮੇਰੀ

    ਮੈਂ ਸਹੀ ਰਾਹ ʼਤੇ ਰਹਾਂ

    (ਕੋਰਸ)

    ਨੇੜੇ ਤੇਰੇ ਰਹਿ ਕੇ, ਰਹਾਂ ਵਫ਼ਾਦਾਰ

    ਨਾ ਸਾਥ ਛੱਡਾਂ, ਨਾ ਮੰਨਾਂ ਹਾਰ

    ਰਾਹ ਕਰੇ ਰੌਸ਼ਨ, ਰੱਬ ਤੇਰਾ ਹਰ ਬੋਲ

    ਦੁਆ ਮੇਰੀ, ਦੂਰ ਨਾ ਹੋਵਾਂ

    ਨੇੜੇ ਤੇਰੇ ਰਹਿ ਕੇ, ਨਾ ਮੰਨਾਂ ਹਾਰ

  2. 2. ਚਟਾਨ ʼਤੇ ਬਣਾ ਜੀਵਨ ਦੀ ਨੀਂਹ

    ਜਹਾਨ ਦੀ ਰੇਤ ʼਤੇ ਟਿਕਾ ਨਾ ਬੁਨਿਆਦ

    ਇਹ ਜੱਗ ਫਰੇਬੀ, ਨਾ ਕਰੀਂ ਯਕੀਨ

    ਸਾਨੂੰ ਇਹ ਸਿਖਾਉਂਦਾ ਕਰੋ ਮਨ-ਮਰਜ਼ੀ

    (ਪ੍ਰੀ-ਕੋਰਸ)

    ਪਰ ਰੱਬ ਦੀ ਬਾਦਸ਼ਾਹੀ

    ਹਾਂ, ਹਮੇਸ਼ਾ ਰਹੇਗੀ

    (ਕੋਰਸ)

    ਨੇੜੇ ਰੱਬ ਦੇ ਰਹਿ ਕੇ, ਮਜ਼ਬੂਤ ਬਣਾਂਗੇ

    ਸਾਥ ਉਹਦੇ ਚੱਲਦੇ ਰਹਾਂਗੇ

    ਰਾਹ ਕਰੇ ਰੌਸ਼ਨ, ਹਾਂ, ਉਹਦਾ ਹਰ ਬੋਲ

    ਅਟੱਲ ਰਹੀਏ, ਹੈ ਦੁਆ

    ਨੇੜੇ ਰੱਬ ਦੇ ਰਹਿ ਕੇ, ਨਾ ਹਾਰਾਂਗੇ

    (ਕੋਰਸ)

    ਨੇੜੇ ਰੱਬ ਦੇ ਰਹਿ ਕੇ, ਮਜ਼ਬੂਤ ਬਣਾਂਗੇ

    ਸਾਥ ਉਹਦੇ ਚੱਲਦੇ ਰਹਾਂਗੇ

    ਰਾਹ ਕਰੇ ਰੌਸ਼ਨ, ਹਾਂ, ਉਹਦਾ ਹਰ ਬੋਲ

    ਅਟੱਲ ਰਹੀਏ, ਹੈ ਦੁਆ

    ਨੇੜੇ ਰੱਬ ਦੇ ਰਹਿ ਕੇ, ਨਾ ਹਾਰਾਂਗੇ

    ਨਾ ਹਾਰਾਂਗੇ

    ਨਾ ਹਾਰਾਂਗੇ